Sidhu Moose Wala - Brown Shortie

Ayo (aye), The Kidd
Sidhu Moose Wala

ਓ-ਓ-ਓ-ਓ-ਓ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ

ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ

ਓ, ਕਰੀ ਨਾ ਯਕੀਨ ਅਫਵਾਹਵਾਂ ਉੱਤੇ ਨੀ
ਸਾਡੇ ਬੜੇ ਇਲਜ਼ਾਮ ਨੇ ਨਿਗਾਹਵਾਂ ਉੱਤੇ ਨੀ
ਜੀਹਦੇ ਨਾਲ ਕੇਰਾਂ ਮੁੰਡਾ ਉਠ-ਬੈਠ ਜਾਏ
Tattoo ਬਣ ਛਪ ਜਾਂਦਾ ਬਾਂਹਵਾਂ ਉੱਤੇ ਨੀ
ਨੀ ਮੈਂ ਦਿਲ ਦਾ ਨਹੀਂ ਹੁੰਦਾ, ਜੜਾਂ ਵਿੱਚ ਬੈਠਦਾ
ਗੱਲ ਕਰਲਾ ਦਿਮਾਗ ਵਿੱਚ fill, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਓ, day-night hustle repeat, ਮਿੱਠੀਏ
Beat ਕੀਤੇ ਨਹੀਓਂ ਕਿਤੇ cheat, ਮਿੱਠੀਏ
ਬਾਕੀ ਸਾਰੀ ਗੱਡੀ ਭਰੀ gun ਆ ਨਾਲ ਨੀ
ਮੂਹਰੇ ਬਹਿ ਜਾ, ਖਾਲੀ ਇੱਕੋ seat, ਮਿੱਠੀਏ
ਓ, ਜਿਨ੍ਹਾਂ ਨਾਲ ਚੱਲਦੇ ਆਂ ਵੈਰ ਜੱਟ ਦੇ
ਨੀਂਦ ਵਾਲ਼ੀ ਲੈਂਦੇ ਰਾਤੀ pill, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ

ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ

ਓ, ਝੱਲਦੇ ਨਹੀਂ ਜਿਹੜੇ ਸਾਨੂੰ ਗਾਉਂਦਿਆਂ ਨੂੰ ਨੀ
ਗੱਲੀ-ਬਾਤੀ ਮਾਰਦੇ ਜਿਉਂਦਿਆਂ ਨੂੰ ਨੀ
ਖੁਦ ਨੂੰ ਜੋ ਸਾਡੇ ਨਾਲ਼ੋਂ ਵੱਧ ਦੱਸਦੇ, ਮੇਰਾ ਖੁੱਲ੍ਹਾ ਐ challenge
ਉਹਨਾਂ ਲਾਉਂਡਿਆਂ ਨੂੰ ਨੀ (ਓ, ਥੋਨੂੰ ਹੀ ਕਿਹੈ)
ਕਿਹੜੀ ਦੁਨੀਆ 'ਚ ਰਹਿੰਦੇ? ਟੱਕਰੋ ਤਾਂ ਸਹੀ
ਸਾਡੇ ਵੱਲੋਂ ਜਮਾਂ ਵੀ ਨਹੀਂ ਢਿੱਲ, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ

ਮੈਂ ਸੁਣਿਆ ਤੇਰੇ Insta 'ਤੇ fan ਬੜੇ ਨੇ
ਮੇਰੇ tool carry ਕਰਦੇ ਜੋ man ਬੜੇ ਨੇ
ਆ 307 ਆਲ਼ਾ case ਮੁੱਕ ਜਾਏ
ਮੇਰੇ ਵੀ ਤਾਂ future plan ਬੜੇ ਨੇ
ਤੂੰ ਜੱਟ ਨਾਲ਼ ਯਾਰੀ ਲਾਕੇ ਯਾਦ ਰੱਖੇਂਗੀ
ਚੱਲ ਕਿਤੇ ਕਰਦੇ ਆਂ chill, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਓ, ਏਰੀਏ 'ਚ ਜੋ ਸੀ ਕਹਿੰਦੇ ਰਾਜ ਚੱਲਦਾ
ਦੇਖ ਅੱਜ ਬਾਣੋ ਬਾਣੀ ਪਾਤੇ ਜੱਟ ਨੇ
ਗੱਲੀ-ਬਾਤੀ ਜਿਹੜੇ ਸੀ star ਉਡਦੇ
ਵਿਹਲੇ ਕਰ Tik-Tok ਉੱਤੇ ਲਾਤੇ ਜੱਟ ਨੇ
Moose Wala, Moose Wala ਨਾਮ ਸੁਣੀਦਾ
ਫੱਟੀ ਵਿੱਚ ਗੱਡਦਾ ਆ kill, ਬੱਲੀਏ
ਸੁਣਿਆ ਤੂੰ ਤੋੜਦੀ ਐ
ਓ, ਸੁਣਿਆ ਤੂੰ ਤੋੜਦੀ ਐ (ਓ-ਓ-ਓ-ਓ)
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ

ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ
ਸੁਣਿਆ ਤੂੰ ਤੋੜਦੀ ਐ

Written by:
Shubhdeep Singh Sidhu

Publisher:
Lyrics © Universal Music Publishing Group

Lyrics powered by Lyric Find

Sidhu Moose Wala

Sidhu Moose Wala

View Profile
Moosetape Moosetape