Vattan Sandhu - Social Media

WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ
ਹਰ ਰੋਜ ਕਰੇ ਮੇਰਾ phone check
ਪ੍ਯਾਰ ਵੀ ਕਰੜੇ ਨਾਲੇ ਕਰੇ ਸ਼ੱਕ਼
ਰੋਜ਼ phone ਕਰੇ check ਥੋਡਾ ਥੋਡਾ ਕਰੇ ਸ਼ੱਕ਼
ਯਾਰੋ ਦਿਲ hack ਜਿਹਾ ਹੋਣ ਲੱਗੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ

ਕੇਂਦੀ ਤੁਆਡੇ followers ਇੰਨੇ ਕਾਹਤੋ ਵਧ ਆ
ਕੁੜੀਆਂ ਵੀ ਕਿੱਤਾ follow baby ਏ ਤਾਂ ਹਦ ਆ
ਕੇਂਦੀ ਤੁਆਡੇ followers ਇੰਨੇ ਕਾਹਤੋ ਵਧ ਆ
ਕੁੜੀਆਂ ਵੀ ਕਿੱਤਾ follow baby ਏ ਤਾਂ ਹਦ ਆ
ਐਂਵੇਂ ਕੁਂਬਲੀ ਨਾ ਮਾਰ ਸੰਧੂ ਯਾਰ ਆ star
ਫਿਰ ਮੇਰੇ ਜਿਹਾ ਜਾਂਦਾ ਨਈ ਰੋਜ਼ ਲਭੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ

ਇੰਨਾ ਵੀ ਕੀ ਹੋਣਾ ਹੋਯਾ baby ਜੀ possessive
ਨਿੱਕੀ ਨਿੱਕੀ ਗੱਲ ਉੱਤੇ ਹੁੰਦੇ aggressive
ਇੰਨਾ ਵੀ ਕੀ ਹੋਣਾ ਹੋਯਾ baby ਜੀ possessive
ਨਿੱਕੀ ਨਿੱਕੀ ਗੱਲ ਉੱਤੇ ਹੁੰਦੇ aggressive
ਸੱਦੇ ਪੇਯਾ ਤੇਰਾ ਹੱਕ਼ ਤੂ ਮਿਲੀ ਏ ਮੇਰਾ ਲਕ
ਬਾਕੀ ਮੇਰੇ ਤੋਂ ਵੀ ਜਾਣਾ ਨਯੀ ਤੈਨੂ ਸ਼ਡੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ

Behavior ਨਾ ਕਰਿਆ ਨਾ ਕਰ
ਤੇਰਾ ਹੀ ਏ ਬੱਸ ਮੇਤੋਂ ਡਰਿਆ ਨਾ ਕਰ
Behavior ਨਾ ਕਰਿਆ ਨਾ ਕਰ
ਤੇਰਾ ਹੀ ਏ ਬੱਸ ਮੇਤੋਂ ਡਰਿਆ ਨਾ ਕਰ
ਗਿਆ ਜਸ਼ਨਪ੍ਰੀਤ ਹਾਰ ਪਰ ਤੈਨੂੰ ਕਰੇ ਪਿਆਰ
ਬੱਦਲੇ ਦੀ game ਵਿੱਚੋਂ ਪਿੱਛੇ ਹਟਿਆ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ
WhatsApp ਕਰੇ ਓ ਮੈਨੂ ਰੋਜ਼ ਤੜਕੇ
Snapchat ਕਰੇ ਓ ਰਾਤੀ ਸੌਂਣ ਲਗੇਯਾ
Insta ਤੇ ਫੋਟੋ ਪਾਈ ਕੱਠਿਆਂ ਦੀ
ਔਦੀਆਂ ਅਦਾਵਾਂ ਮੇਰਾ ਦਿਲ ਠੱਗੇਯਾ

Written by:
XTATIC, JASHAN PREET

Publisher:
Lyrics © Universal Music Publishing Group

Lyrics powered by Lyric Find

Vattan Sandhu

View Profile