Singga - Bapu Naal Pyar

ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
Hey, Yo! The Kid!
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ

ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਤੂੰ ਤਾਂ ਮਾਂ ਦੇ ਕੋਲੋਂ ਰਿਹੰਦੀ, Mom ਕੋਲੋਂ ਰਿਹੰਦੀ ਤੂੰ ਤਾਂ
ਮੰਮਾ ਜੀ ਦੇ ਕੋਲੋ ਰਿਹੰਦੀ ਸੰਗਦੀ
ਅਸੀ ਕਥੇ ਬੇਹਿਕੇ ਮੁਰਗਾ ਬਣਾਈਦਾ
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ

ਹੋ College ਤੋਂ ਘਰ ਜਾਕੇ ਬੀਜਣੇ ਆ ਪੱਠੇ
ਤੂੰ ਤਾਂ ਵਿਹਲੀ ਬੈਠੀ ਗੱਲਾਂ ਮਾਰਦੀ
ਸਾਡੇ ਘਰ ਵਿਚ ਤੀਨ ਪੁਸ਼ਤਾਂ ਦਾ ਕੰਮ
ਐਨੀ ਸੌਖੀ ਨਾਯੋ ਜੂਨ ਤੇਰੇ ਯਾਰ ਦੀ
ਹੋ College ਤੋਂ ਘਰ ਜਾਕੇ ਬੀਜਣੇ ਆ ਪੱਠੇ
ਤੂੰ ਤਾਂ ਵਿਹਲੀ ਬੈਠੀ ਗੱਲਾਂ ਮਾਰਦੀ
ਸਾਡੇ ਘਰ ਵਿਚ ਤੀਨ ਪੁਸ਼ਤਾਂ ਦਾ ਕੰਮ
ਐਨੀ ਸੌਖੀ ਨਾਯੋ ਜੂਨ ਤੇਰੇ ਯਾਰ ਦੀ
ਹੋ ਵੱਜੇ ਤੇਰਾ ਯਾਰ ਉਚਾ, ਵੱਜੇ ਤੇਰਾ ਯਾਰ
ਦੇਖ ਵੱਜੇ ਤੇਰਾ ਯਾਰ ਉਚਾ Ford ਤੇ
ਨਾਲੇ ਸੁਣੀਦਾ ਆਏ ਬਾਪੂ ਨੂ ਸੁਨਾਇਦਾ
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ,
ਬਾਪੂ ਨਾਲ ਪਿਆਰ ਸੱਦਾ ਸੋਹਣੀਏ,
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ

ਹੋ ਕੁੜੀਆਂ ਦਾ ਆਵੇ ਨਾ ਉਲਾਂਬਾ ਮੈਨੂੰ ਕਦੇ
ਬਸ ਇੱਕੋ ਗਲ ਮੈਨੂੰ ਸਮਝਾਈ ਏ
ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖਡ਼ਾ
ਉੱਡਣੀ ਵਿਚਾਲੇ ਤੋਂ ਤਬਾਹੀ ਏ
ਹੋ ਕੁੜੀਆਂ ਦਾ ਆਵੇ ਨਾ ਉਲਾਂਬਾ ਮੈਨੂੰ ਕਦੇ
ਬਸ ਇੱਕੋ ਗਲ ਮੈਨੂੰ ਸਮਝਾਈ ਏ
ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖਡ਼ਾ
ਸਿੰਗੇ ਉੱਡਣੀ ਵਿਚਾਲੇ ਤੋਂ ਤਬਾਹੀ ਏ
ਹੋ ਬਾਪੂ ਤੋਂ ਡੱਰੀਦਾ ਬਸ, ਬਾਪੂ ਤੋਂ ਡੱਰੀਦਾ ਬਸ
ਬਸ ਬਾਪੂ ਤੋਹ ਦਰਿਦਾ ਬਸ ਬਲਿਏ
ਡੰਡਾ ਤੀਸਰੇ ਬੰਦੇ ਦੇ ਬਡਾ ਵਾਹੀਦਾ
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਾਰ ਸਾਡਾ
ਬਾਪੂ ਨਾਲ ਪਿਆਰ ਸੱਦਾ ਸੋਹਣੀਏ,
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸੱਦਾ ਸੋਹਣੀਏ,
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ

ਹੋ ਰਖਦਾ ਏ ਨਾਲ ਜੇਡਾ ਜੰਗੀ ਹਤ੍ਯਾਰ,
ਨਾਲੇ ਮੋਟੋਰ ਤੇ ਖੇਡ ਦਾ ਸ਼ਿਕਾਰ ਆਏ
ਤੇਰੀਆਂ ਸਹੇਲੀਆਂ ਤੋਂ ਵਧ ਮੇਰਾ ਬਾਪੂ
ਮੇਰੇ ਯਾਰਾਂ ਦਾ ਵੀ ਪਕਾ ਜੇਡਾ ਯਾਰ ਏ
ਓ ਰਖਦਾ ਆਏ ਨਾਲ ਜਿਹਦਾ ਜੰਗੀ ਹੱਥਿਆਰ
ਨਾਲੇ ਮੋਟੋਰ ਤੇ ਖੇਡ ਦਾ ਸ਼ਿਕਾਰ ਏ
ਤੇਰੀਆਂ ਸਹੇਲੀਆਂ ਤੋਂ ਵਧ ਮੇਰਾ ਬਾਪੂ
ਮੇਰੇ ਯਾਰਾਂ ਦਾ ਵੀ ਪਕਾ ਜੇਡਾ ਯਾਰ ਏ
ਹੋ ਬਾਪੂ ਦੇ ਪੈਰਾਂ ਚ ਰਖਾਂ,ਬਾਪੂ ਦੇ ਪੈਰਾਂ ਚ ਰਖਾਂ
ਬਾਪੂ ਦੇ ਪੈਰਾਂ ਚ ਰਖਾਂ ਸਭ ਮੈਂ
ਓ ਆਪਾਂ ਪੈਸੇ ਦੇ ਪਿਛਹੇ ਨੀ ਬੌਤਾ ਜਾਈਦਾ
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ

Written by:
Singga

Publisher:
Lyrics © Royalty Network, Peermusic Publishing

Lyrics powered by Lyric Find

Singga

Singga

View Profile