Amar Sajaalpuria and Bling Singh - Jidan - Jidan

Amar Sajaalpuria
Muzical Doctorz

ਸੋਚਾਂ ਵਿਚ ਵੀ ਹਾਂ ਤੇਰੇ ਹੀ ਖ੍ਯਾਲ
ਦੱਸੇਯਾ ਨਹੀ ਜਾਣਾ ਕੀ ਹੋਯਾ ਸਾਡਾ ਹਾਲ
ਸੋਚਾਂ ਵਿਚ ਵੀ ਹਾਂ ਤੇਰੇ ਹੀ ਖ੍ਯਾਲ
ਦੱਸੇਯਾ ਨਹੀ ਜਾਣਾ ਕੀ ਹੋਯਾ ਸਾਡਾ ਹਾਲ
ਦੂਰ ਸਾਥੋਂ ਦਿਲ ਦਾ ਕ਼ਰਾਰ ਹੁੰਦਾ ਗਯਾ ਹਏ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਨੀ ਮੈਂ ਦੁਨੀਆਂ ਦੀ ਅੱਖ ਚ ਬੇਕਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ

ਚੋਟੀ ਦੇ ਉਦਾਰੂ ਤੇਰੇ ਤੇ ਮਰ ਗਏ
ਉੱਡ ਦੇ ਪਰਿੰਦਿਆਂਨੂ ਪਈਆਂ ਦੰਦਲਾਂ
ਰੂਪ ਦੇ ਸ਼ਿਕਾਰੀ ਤੈਨੂੰ ਲਭਦੇ ਪਏ
ਪੱਕੇ ਡੇਰੇ ਲਾ ਲਏ ਬੇਲੇ ਦੇ ਜੂਂਗਲਾ
ਤੇਰੇ ਵਿਚੋਂ ਹੀਰ ਦਾ ਭੁਲੇਖਾ ਪੈਂਦਾ ਗਯਾ ਹਏ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ

Bling Singh
ਤੈਨੂੰ ਪ੍ਯਾਰ ਕਰਨਾ ਜਿਵੇ ਨਿਤ ਪੀਣੀ ਸ਼ਰਾਬ ਤੇ ਕਰਨੇ ਨਸ਼ੇ ਨੀ
ਸੁਰੂਰ ਤੇਰਾ ਫੁੱਲ ਹੈ ਪਰ ਅੰਦਰੋਂ ਅਸੀਂ ਬਚੇ ਨਹੀ
ਇਸ਼੍ਕ਼ ਨਿਮਾਣਾ, ਆਗ ਕਾ ਦਰਿਯਾ, ਡੂਬ ਕੇ ਜਾਣਾ
ਤੂ ਕਿਹਨੀ ਐ ਮੇਨੂ ਭੁੱਲ ਜਾ ਭੁੱਲ ਜਾਵਾਂ ਤੈਨੂੰ ਕਿਵੇ
ਤੇਰੀਆਂ ਯਾਦਾਂ ਦੇਣ ਜੀਨ ਨਾ
ਇਨ੍ਸਾਨ ਹਾਂ ਮੈਂ ਕੋਈ machine ਨਾ
ਮੈਂ ਤੇਰੇ ਬਿਨਾ ਸੁੰਨਾ , ਜਿਵੇ ਕਾਰੋਬਾਰੀ ਕੰਮ ਬਿਨਾ
ਫੌਜੀ ਹੋਵੇ ਰਮ ਬਿਨਾ, ਦਿਲ ਟੁੱਟੇਯਾ ਆਸ਼ਿਕ ਘਮ ਬਿਨਾ
ਤਾਰੇ ਹੋਨ ਚੰਨ ਬਿਨਾ, ਗਭਰੂ ਹੋਵੇ ਰੰਨ ਬਿਨਾ
ਭੂਖਾ ਹੋਵੇ ਅੰਨ ਬਿਨਾ, ਦਿਮਾਗ ਜਿਵੇ ਮੰਨ ਬਿਨਾ
ਮੈਂ ਪਿਛਹੇ ਹੱਟ ਜਾ, ਮੈਂ ਨਹੀ ਬ੍ਯੀ ਮੈਂ ਨੀ
ਤੇਰੇ ਕਰਕੇ ਲਾਯੀ ਸਿਫਤਾਂ ਦੀ ਦੇਖ ਤਿਹ ਨੀ
ਬਰਬਾਦ ਆਸ਼ਿਕ ਤੇਰਾ ਤੂ ਵੀ ਤਾ ਕੁਝ ਕਿਹ ਨੀ, ਆਜਾ ਕਿਹ ਨੀ

ਹੁਣ ਮੇਰਾ ਦਿਲ ਹਾਂ ਮੇਰਾ ਨਾ ਰਿਹਾ
ਯਾਦਾਂ ਤੇਰਿਯਾਨ ਦੀ ਆ ਗੁਲਾਮੀ ਕੱਟਦਾ
ਹੱਥਾਂ ਵਿਚ ਦਿਲ ਮੈਂ ਚੁੱਕੀ ਫਿਰਦਾ
ਸਾਂਭੇਯਾ ਨੀ ਜਾਂਦਾ ਆ ਲੈ ਤੂ ਰਖ ਲਾ
ਦਿਨੋ ਦਿਨ ਸੋਚਾਂ ਤੇ ਸਵਾਰ ਹੁੰਦਾ ਗੇਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ

ਮਰ ਜਾਂਗਾ ਖੁਦ ਨਾਲੇ ਤੈਨੂੰ ਮਾਰ ਦੂ
ਹੋਣ ਨਹੀ ਓ ਦਿੰਦਾ ਤੈਨੂੰ ਕਿਸਿਹ ਹੋਰ ਦੀ
ਇਸੇ ਗੱਲੋਂ ਕਦੋਂ ਦਾ ਸਜਾਲਪੂਰੀਆ
ਡੱਬ ਵਿਚ ਰਖੀ ਫਿਰਿਹ 32 ਬੋਰ ਦੀ
ਤੇਰੇ ਪਿੱਛੇ ਵੈਲੀ ਤੇਰਾ ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਨੀ ਮੈਂ ਦੁਨੀਆਂ ਦੀ ਅੱਖ ਚ ਬੇਕਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ
ਜਿਦਾਂ ਜਿਦਾਂ ਤੇਰੇ ਨਾਲ ਪ੍ਯਾਰ ਹੁੰਦਾ ਗਯਾ

Written by:
Amar Sajaalpuria

Publisher:
Lyrics © TuneCore Inc.

Lyrics powered by Lyric Find

Amar Sajaalpuria and Bling Singh

View Profile