Roshan Prince - Study Visa

ਓ ਓ ਹਫਤੇ ਚ 4 ਦਿਨ ਕੱਮ ਕਰੀ ਦਾ
3 ਦਿਨ ਜਾਕੇ ਕਲਾਜ ਵ ਪਡੀ ਦਾ
ਕਰਦੇ ਆ ਮਿਹਨਤਾ ਕਮਾਈਏ ਆਪਣਾ
ਕਿਸੇ ਦੀ ਚੜਾਈ ਦੇਖ ਕੇ ਨੀ ਸਡੀ ਦਾ
ਹਫਤੇ ਚ 4 ਦਿਨ ਕੱਮ ਕਰੀ ਦਾ
3 ਦਿਨ ਜਾਕੇ ਕਲਾਜ ਵ ਪਡੀ ਦਾ
ਕਰਦੇ ਆ ਮਿਹਨਤਾ ਕਮਾਈਏ ਆਪਣਾ
ਕਿਸੇ ਦੀ ਚੜਾਈ ਦੇਖ ਕੇ ਨੀ ਸਡੀ ਦਾ
ਚਿੱਤ ਮੇਰਾ ਵ ਤਾ ਮਿਲਣੇ ਨੂ ਕਰਦਾ
ਕਿ ਦੱਸਾ ਕੱਮ ਕਾਰ ਬੜੇ ਨੇ

ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ
ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ

ਉਂਜ ਬੇਬੇ ਬਾਪੂ ਦੀ support ਬਡੀ ਆ
ਸਿਰ ਉੱਤੇ ਅਗਲੀ ਵ ਫੀਸ ਖੜੀ ਆ
ਉਂਜ ਬੇਬੇ ਬਾਪੂ ਦੀ support ਬਡੀ ਆ
ਸਿਰ ਉੱਤੇ ਅਗਲੀ ਵ ਫੀਸ ਖੜੀ ਆ
ਚੌਂਦਾ ਨੀ ਮੈਂ ਘਰ ਤੋਂ ਮੰਗਵਾ ਪੈਸੇ ਨੀ
ਓਨਾ ਕੋਲੇ ਕੇਡਾ ਜਾਦੂ ਵਾਲੀ ਛਾਡਿ ਆ
ਰੱਲ ਮਿਲ ਕੇ ਸਾਰ ਲ ਦਾ ਟਾਇਮ ਨੂ
ਨੀ ਯਾਰ ਦਿਲਦਾਰ ਬੜੇ ਨੇ

ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ
ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ

PR ਹੋਣ ਨੂ ਤਾ ਟਾਇਮ ਆ ਹਜੇ
ਦਿਲ ਵਿਚ ਮਾੜਾ ਮਾੜਾ ਸਿਹਾਂ ਆ ਹਜੇ
PR ਹੋਣ ਨੂ ਤਾ ਟਾਇਮ ਆ ਹਜੇ
ਦਿਲ ਵਿਚ ਮਾੜਾ ਮਾੜਾ ਸਿਹਾਂ ਆ ਹਜੇ
ਤੈਨੂੰ ਵ ਵਯੋਨ ਆਨਾ ਗੱਜ ਬੱਜ ਕੇ
ਸੁਪਨੇ ਨੇ ਕਿੰਨੇ ਹਜੇ ਅਖਾਂ ਚ ਸੱਜੇ
ਚੰਗੇ ਏਰਿਯਾ ਚ ਲੇਨਾ ਘਰ ਆਪਣਾ
ਹਜੇ ਤਾ ਇੰਤਜਾਰ ਬੜੇ ਨੇ

ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ
ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ

ਕਦੇ ਕਦੇ ਅੰਮੀ ਬਡੀ ਯਾਦ ਔਂਦੀ ਏ
ਹੋਨਕੇਆ ਦੇ ਵਿਚ ਦਿਨ ਜੋ ਲਂਗੋਂਦੀ ਏ
ਕਦੇ ਕਦੇ ਅੰਮੀ ਬਡੀ ਯਾਦ ਔਂਦੀ ਏ
ਹੋਨਕੇਆ ਦੇ ਵਿਚ ਦਿਨ ਜੋ ਲਂਗੋਂਦੀ ਏ
ਓਨਾ ਨੂ ਦਿਖੋਨਾ ਇਹੇ ਦੇਸ਼ ਬਾਹਰਲਾ
ਕੱਤੀ ਹੋਜੇ ਫੈਮਿਲੀ ਏਹੇ ਰੂਹ ਚੋਂਦੀ ਏ
ਕਦੋ ਮੁੱਖ ਵੇਖਣਾ ਏ ਸੋਹਣੇ ਪੁੱਤ ਦਾ
ਓ ਵੀ ਤਾ ਤਿਆਰ ਬੜੇ ਨੇ
ਮਾਂ ਦੇ ਚਰਣਾ ਚ ਹੁੰਦੀਆ ਨੇ ਜਨਤਾ
ਦਿਲਾਂ ਚ ਸਤਕਾਰ ਬੜੇ ਨੇ

ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ
ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ

ਰੂਹ ਨੂੰ ਰੋਸ਼ਨਾ ਜੇ ਤਪਦੀ ਨੂੰ ਠਾਰਨਾ
ਤਾ ਪਿੰਡ ਦੇ ਦੀਦਾਰ ਬੜੇ ਨੇ

ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ
ਲੱਗ ਲੇਨਦੇ ਘੜੀ , ਕਾਨੁ ਜਾਣੀ ਏ ਤੂ ਲਡੀ
ਮੇਰਾ ਵੀਸਾ ਏ Study , ਸਿਰ ਭਾਰ ਬੜੇ ਨੇ

Written by:
Mad Mix, Roshan Prince

Publisher:
Lyrics © Sony/ATV Music Publishing LLC

Lyrics powered by Lyric Find

Roshan Prince

Roshan Prince

View Profile