Angrej Ali - Ik Sandhu Hunda Si

ਹੋ ਪੈਂਦੀ ਬੋਲਣੇ ਦੀ ਲੋੜ ਨਈ
ਘੂਰ ਕੇ ਹੀ ਗੱਲ ਸਮਝਾ ਦਿੰਨੇ ਆ
ਅੱਖ ਚੱਕਦਾ ਨੀ ਫਿਰ ਓ ਦੋਬਾਰਾ
ਹੋ ਜਿਹਨੂੰ ਦਬਕਾ ਦਿੰਨੇ ਆ
ਹੋ ਅਸਲਾ ਚੱਕੀ ਫਿਰਨ ਬਥੇਰੇ
ਜੁਰਤ ਵਾਲਾ ਹੀ ਚਲਾ ਸਕਦਾ
ਹੋ ਟਾਂਵਾਂ ਟਾਂਵਾਂ ਹੁੰਦਾ ਕੋਈ
ਦੁਨਿਯਾ ਤੇ ਜੋ ਛਾ ਸਕਦਾ
ਜੇ ਮਰ ਵੀ ਗਿਆ ਤਾਂ ਨਾਮ ਦੇਖੀ ਆਬਾਦ ਰੱਖਣਗੇ

ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ
ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ

ਹੋ ਚਰਚੇ ਦੇ ਵਿਚ ਰਹਿਣ ਵਾਲੇ ਦਾ ਆ ਆਖਣ ਗੇ ਸੀ ਖੌਫ ਬੜਾ
ਬੇਪਰਵਾਹ ਆ ਮੁਸੀਬਤ ਅੱਗੇ ਹੁੰਦਾ ਸੀ ਹਿੱਕ ਤਾਂ ਖੜਾ
ਹੋ ਚਰਚੇ ਦੇ ਵਿਚ ਰਹਿਣ ਵਾਲੇ ਦਾ ਆ ਆਖਣ ਗੇ ਸੀ ਖੌਫ ਬੜਾ
ਬੇਪਰਵਾਹ ਆ ਮੁਸੀਬਤ ਅੱਗੇ ਹੁੰਦਾ ਸੀ ਹਿੱਕ ਤਾਂ ਖੜਾ
ਹੋ ਸਾਲਾਂ ਤੱਕਣੀ ਸਦੀਆਂ ਤੋਂ ਵੀ ਬਾਦ ਰੱਖਣਗੇ ਲੋਕੀ ਯਾਦ ਰੱਖਣਗੇ

ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ
ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ

ਹੋ ਯਾਰੀ ਅੱਤੇ ਦੁਸ਼ਮਣੀ ਵਾਲੇ ਕਿੱਸੇ ਓਹਦੇ ਮਿਸਾਲ ਜਿਹੇ
ਯਾਰ ਸੀ ਓਹਦੇ ਵਧ ਕੇ ਖੁਦ ਤੋਂ ਗਿੱਲ ਤੇ ਕਰੇ ਵਾਰ ਜਿਹੇ
ਹੋ ਯਾਰੀ ਅੱਤੇ ਦੁਸ਼ਮਣੀ ਵਾਲੇ ਕਿੱਸੇ ਓਹਦੇ ਮਿਸਾਲ ਜਿਹੇ
ਯਾਰ ਸੀ ਓਹਨੂੰ ਵਧ ਕੇ ਖੁਦ ਤੋਂ ਭਾਣੇ ਤੇ ਕਰੇ ਵਾਰ ਜਿਹੇ
ਯਕੀਨ ਹੈਂ ਪੂਰਾ ਬੁੱਲਿਆਂ ਤੇ ਫਰਿਆਦ ਰੱਖਣਗੇ
ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ
ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ

Written by:
Akashdeep Sandhu, Jay K

Publisher:
Lyrics © Royalty Network

Lyrics powered by Lyric Find

Angrej Ali

View Profile