Dilpreet Dhillon - Vaseet

ਨੀ ਤੂ ਮੇਰੀ ਏ ਤੇ ਰਹਿਣਾ ਸ਼ਦਾ ਮੇਰੀ ਨੀ
ਤੈਨੂ ਵਿਆਹ ਕੇ ਲਾਇ ਜਾਊਂ ਢੌਂਦਾ ਢੇਰੀ ਨੀ
ਨੀ ਤੂ ਮੇਰੀ ਏ ਤੇ ਰਹਿਣਾ ਸ਼ਦਾ ਮੇਰੀ ਨੀ
ਤੈਨੂ ਵਿਆਹ ਕੇ ਲਾਇ ਜਾਊਂ ਢੌਂਦਾ ਢੇਰੀ ਨੀ
ਜਿਹੜੇ ਫਿਰਦੇ ਆ ਤੈਨੂ ਹਥਿਔਣ ਨੂ
ਹੱਥ ਬੰਨਣਗੇ ਜਦੋ ਡਾਂਗ ਫੇਰੀ ਨੀ
ਲਾ ਲੂ ਦੁਨੀਆਂ ਲਾ ਲੂ ਦੁਨੀਆਂ
ਲਾ ਲੂ ਦੁਨੀਆਂ ਨੂ ਮੂਹਰੇ ਦਸ ਕਾਹਤੋਂ ਡੋਲ ਦੀ
ਨੀ ਤੇਰੀ ਜੱਟੀਏ ਏ

ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ

ਮਹਿੰਦੀ ਮੇਰੇ ਨਾਮ ਦੀ ਤੂੰ ਬਿਲੋ ਲਾਏਂਗੀ
ਤੇਰੇ ਨਾਮ ਦੇ ਮੈਂ ਬਣੂ ਅਟਣੇ ਨੇ
ਰਿੰਗ ਜਾਦੇ ਸਿਆਲ ਤੈਨੂ ਪਾਉਣੀਆਂ
ਨਾਲ ਵੈਰੀਆਂ ਰਿੰਗ ਕਸ ਨੇ
ਓ ਜਿਹੜੀ ਫਿਰਦੀ ਫਿਰਦੀ ਹਾਂ
ਫਿਰਦੀ ਮੰਡੀਰ ਐਵੇ ਸਾਕ ਢੋਲ ਦੀ
ਨੀ ਤੇਰੀ ਜੱਟੀਏ

ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ

ਗੱਲ ਲੋਹੇ ਜਾਈਂ ਸੁਣ ਕੇ
ਜੱਟ ਸਿਰੇ ਤਾਈਂ ਨਿਭਾਉ ਯਾਰੀਆਂ
ਓ ਨਫ਼ਾ ਭਰ ਕੇ ਬਾਰੂਦ ਕਰੁ ਬੰਦ ਨੀ
ਜਤਾਉਂਦੇ ਤੇਰੇ ਤੇ ਜੋ ਦਾਅਵੇਦਾਰੀ
ਓ ਤੇਰੇ ਦਿਲ ਚ ਦਿਲ ਚ
ਦਿਲ ਚ ਕੀ ਦਸ ਕੇਰਾ ਭੇਦ ਖੋਲ ਦੀ
ਨੀ ਤੇਰੀ ਜੱਟੀਏ

ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ

ਤੈਨੂ ਮੇਰੇ ਹੁਣ ਦੇ ਮਾੜਾ ਕੋਈ ਝਾਕ ਜੁ
ਦਿਲ ਕੱਢ ਦੇ ਤੂ ਇਸ ਪਾਲੇ ਨੂ
ਬਾਕੀ ਦੁਨੀਆਂ ਦੀ tension ਤੂ ਛੱਡ ਦਈਂ
ਹੱਥ ਦੇ ਕੇ Sidhu Moose ਵਾਲੇ ਨੂੰ
ਪਾਕੇ ਨੀਵੀਆਂ ਨੀਵੀਆਂ
ਨੀਵੀਆਂ ਏ ਲਾਗੌਡ ਕੋਲ ਦੀ
ਨੀ ਤੇਰੀ ਜੱਟੀਏ

ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਤੇਰੀ ਜੱਟੀਏ ਏ
ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਓ ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ
ਜੱਟੀਏ ਏ ਮੇਰੇ ਨਾ ਵਸੀਤ ਬੋਲਦੀ
ਨੀ ਤੇਰੀ ਜੱਟੀਏ ਏ

ਓਏ ਮੱਖਣਾ ਨੱਢੀਆਂ ਤੋਰਾਂ ਨਾਲ ਨਹੀਂ
ਹਿਕ ਦੇ ਜੋਰਾਂ ਨਾਲ ਪੱਟੀਆਂ ਜਾਂਦੀਆਂ ਨੇ

Written by:
MONEY AUJLA, SIDHU MOOSEWALA

Publisher:
Lyrics © Royalty Network, Peermusic Publishing

Lyrics powered by Lyric Find

Dilpreet Dhillon

Dilpreet Dhillon

View Profile