Hunter D - Udeekan

ਗਯੀ ਤੇ ਮੈਂ ਆਯੀ ਐਵੇ ਦਿਲ ਨਾ ਡੁਲਾਯੀ ਐਵੇ
ਜਾਂਦੀ ਜਾਂਦੀ ਓਹਨੇ ਮੈਨੂ ਗਲ ਏ ਕਯੀ ਸੀ
ਜਮਾ ਏ ਵਿਸਾਰ ਜੁ ਜਯੋਂਦੇ ਜੀ ਹੀ ਮਾਰ ਜੁ
ਇੱਦਾ ਦੀ ਇਦਾ ਦੀ ਓ ਐਦਾ ਦੀ ਤਾਂ ਨਈ ਸੀ
ਭੁਲਾ ਗੀ ਹੋਊ ਮੇਰਾ ਖੇਡ ਜਹਾਜ਼ ਚ ਖਯਲ
ਕੋਈ ਦਿੱਲ੍ਹੀ ਤੋਂ ਬਿਹ ਗਯਾ ਹੋਊ ਸੀਟ ਉੱਤੇ ਨਾਲ
ਜਾਂਦੀ ਜਾਂਦੀ ਸੁੱਟਗੀ ਹੋਊ ਬੇਨ ਵਿਚ ਮੁੰਡੀਆ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ

ਉਡੀਕ ਉਡੀਕ ਹੋਇਿਆ ਨੇ ਉਡੀਕਾਂ ਓਹਨੂ ਬੁੱਡੀਯਾ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ ਉਡੀਆ
ਉਡੀਕ ਉਡੀਕ ਹੋਇਿਆ ਨੇ ਉਡੀਕਾਂ ਓਹਨੂ ਬੁੱਡੀਯਾ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ ਉਡੀਆ

ਪੱਟੀ ਇਕ ਇਕ ਓਹਦੇ ਨਾਲ ਲਾਂਗ ਕਿਵੇਈਂ ਭੁੱਲ ਜਾ
ਐੱਂਨਾ ਨੀ ਸੌਖਾ ਓਹਦਾ ਨਾਮ ਕਿਵੇਈਂ ਭੁਲ ਜਾ
ਹਾਏ ਨਾਮ ਕਿਵੇਈਂ ਭੁਲ ਜਾ
ਹੋ ਪ੍ਯਾਰ ਵੱਟੇ ਚਾਹੇ ਸਾਨੂ ਆਫਤਾਂ ਓ ਮੋਡ਼ਗਿ
ਆਯਾ ਕਿ ਦਿਲ ਚ ਜੋ ਰਾਬਤਾ ਹੀ ਤੋਡ਼ਗਿ
ਪ੍ਯਾਰ ਵੱਟੇ ਚਾਹੇ ਸਾਨੂ ਆਫਤਾਂ ਓ ਮੋਡ਼ਗਿ
ਆਯਾ ਕਿ ਦਿਲ ਚ ਜੋ ਰਾਬਤਾ ਹੀ ਤੋਡ਼ਗਿ
ਇਸ਼ਕ਼ੇ ਦੀ ਫਸਲ ਵਫਇਿਆ ਕਿਤੋਂ ਉਗੀਆ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ

ਉਡੀਕ ਉਡੀਕ ਹੋਇਿਆ ਨੇ ਉਡੀਕਾਂ ਓਹਨੂ ਬੁੱਡੀਯਾ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ ਉਡੀਆ
ਉਡੀਕ ਉਡੀਕ ਹੋਇਿਆ ਨੇ ਉਡੀਕਾਂ ਓਹਨੂ ਬੁੱਡੀਯਾ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ ਉਡੀਆ

ਹਥ ਸੱਜਣਾ ਤੋਂ ਛੁੱਟੇ ਆ ਡੇਂਜਰ ਵਾਲੇ
ਮੇਰੇ ਅੱਗੇ ਪਿਛੇ ਘੁਮਦੇ Challanger ਬਾਹਲੇ
ਹੋ ਕਾਰਾ ਵੱਡੀਆਂ ਵਾਲੇ
ਓਹਨੂ ਕਰੀ ਜਾਣਾ ਯਾਦ ਸਾਡੀ ਨੌਕਰੀ ਜਿਹੀ ਹੋ ਗਯੀ
ਜਾ ਕੇ ਓਪਰੇ ਜੇ ਮੁਲਕ ਚ ਓਪਰੀ ਜੀ ਹੋ ਗਯੀ
ਓਹਨੂ ਕਰੀ ਜਾਣਾ ਯਾਦ ਸਾਡੀ ਨੌਕਰੀ ਜਿਹੀ ਹੋ ਗਯੀ
ਜਾ ਕੇ ਓਪਰੇ ਜੇ ਮੁਲਕ ਚ ਓਪਰੀ ਜੀ ਹੋ ਗਯੀ
ਪਾੜਦੀਪ ਮਾਲਿਕ ਗੱਲਾਂ ਖਾਂਬ ਲਾ ਕੇ ਉਡੀਆ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ

ਉਡੀਕ ਉਡੀਕ ਹੋਇਿਆ ਨੇ ਉਡੀਕਾਂ ਓਹਨੂ ਬੁੱਡੀਯਾ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ ਉਡੀਆ
ਉਡੀਕ ਉਡੀਕ ਹੋਇਿਆ ਨੇ ਉਡੀਕਾਂ ਓਹਨੂ ਬੁੱਡੀਯਾ
ਮੁੜਿਆ ਨੀ ਹੀਰਾਂ ਜੋ ਧੁਏ ਵਾਂਗੂ ਉਡੀਆ

ਤੇਰਾ ਦਿਲ ਮਿਹਫਿਲ ਵਿਚ ਗੀਤ ਪੀੜਾ ਦੇ ਗੌਣੇ ਆ
ਖੋਰੇ ਓ ਮੁੜਕੇ ਆਜੇ ਅੱਖਾਂ ਰਾਹਾਂ ਵਿਚ ਡੌਣੇ ਆ
ਮੈਨੂ ਵੀ ਪਤਾ ਹੁਣ ਓਹ੍ਨਾ ਮੇਰਾ ਓ ਕਰਤੀ ਨਹੀ
ਓਹਦੇ ਕੋਲ ਹੋਨਿਆ ਹੋਰ option ਆ ਬੜੀਆਂ
ਤਾਂ ਹੀ ਹਂਟਰ ਨੂ ਖੋਣ ਤੋਂ ਡਰਦੀ ਨਹੀ

Written by:
Pardeep Malak, Sembhy K

Publisher:
Lyrics © Phonographic Digital Limited (PDL), Raleigh Music Publishing LLC

Lyrics powered by Lyric Find

Hunter D

View Profile