Preet Brar and Sudesh Kumari - Pakhi

ਮਾਹੀਆ ਢੋਲ ਸਿਪਾਹੀਆਂ ਵੇ ਕੋਈ ਹੋਰ ਸੁਣਾ ਗੱਲ ਬਾਤ
ਮਾਹੀਆ ਢੋਲ ਸਿਪਾਹੀਆਂ ਵੇ ਕੋਈ ਹੋਰ ਸੁਣਾ ਗੱਲ ਬਾਤ
ਵੇ ਕਲਕਤਿਯੋੰ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ
ਕਲਕਤਿਯੋੰ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ

ਚਾਨਣ ਵਰਗਾ ਰੰਗ ਤੇਰਾ ਪੂਨੀਆ ਨੂੰ ਪਾਉਂਦਾ ਮਾਤ
ਚਾਨਣ ਵਰਗਾ ਰੰਗ ਤੇਰਾ ਪੂਨੀਆ ਨੂੰ ਪਾਉਂਦਾ ਮਾਤ
ਨੀ ਥੋੜਾ ਜੇਹਾ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ
ਨੀ ਥੋੜਾ ਜੇਹਾ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ

ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ ਆਇਆ
ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ ਆਇਆ
ਹਾੜ ਮਹੀਨੇ ਰਾਤੀ ਪਲੰਗ ਚੁਬਾਰੇ ਉਤੇ ਡਾਹਿਆ
ਕਿਵੇਂ ਸੰਭਾਲਾ ਸੀਨੇ ਵਿੱਚ ਨਾ ਸਾਂਭੇ ਜਾਏ ਸੌਗਾਤ
ਵੇ ਕਲਕਤਿਯੋੰ , ਕਲਕਤਿਯੋੰ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ
ਵੇ ਕਲਕਤਿਯੋੰ ਪੱਖੀ ਲਿਆਦੇ ਲਿਆਦੇ

ਓ ਮੱਸਿਆ ਵਰਗੇ ਕੈਸ਼ ਤੇਰੇ ਤੇ ਪੂਨੀਆ ਵਰਗਾ ਚਿਹਰਾ
ਓ ਮੱਸਿਆ ਵਰਗੇ ਕੈਸ਼ ਤੇਰੇ ਤੇ ਪੂਨੀਆ ਵਰਗਾ ਚਿਹਰਾ
ਚਾਰ ਚੁਪੇਰੇ ਚੁੱਪ ਕਿਵੇਂ ਮੈ ਕਰੜਾ ਕਰਲਾ ਜੇਰਾ
ਨਾ ਜਾਣੇ ਕਦ ਪਲ ਪਲ ਕਰ ਕੇ ਹੋ ਜਾਣੀ ਪ੍ਰਭਾਤ
ਨੀ ਥੋੜਾ ਜੇਹਾ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ
ਨੀ ਥੋੜਾ ਜੇਹਾ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ

ਬਾਹਾਂ ਦੇ ਵਿੱਚ ਚੂੜਾ ਮੇਰੇ ਤੱਲੀਆਂ ਉਤੇ ਮਹਿੰਦੀ
ਬਾਹਾਂ ਦੇ ਵਿੱਚ ਚੂੜਾ ਮੇਰੇ ਤੱਲੀਆਂ ਉਤੇ ਮਹਿੰਦੀ
ਇਕ ਇਕ ਸਾਹ ਨਾਲ ਸੌ ਸੌ ਵਾਰੀ ਤੈਨੂੰ ਚੇਤੇ ਕਰਦੀ ਰਹਿੰਦੀ
ਨਿੱਕੀ ਜਿੰਨੀ ਜਿੰਦ ਮੇਰੀ ਤੇਰੀ ਬਣੇ ਨਾ ਮੇਰੀ ਵਾਟ
ਵੇ ਕਲਕਤਿਯੋੰ , ਕਲਕਤਿਯੋੰ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ
ਵੇ ਕਲਕਤਿਯੋੰ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ

ਅੰਬਰ ਉਤੇ ਜਦੋ ਕਿਧਰੇ ਕੋਈ ਦੂਰ ਟਟੀਰੀ ਬੋਲੇ
ਅੰਬਰ ਉਤੇ ਜਦੋ ਕਿਧਰੇ ਕੋਈ ਦੂਰ ਟਟੀਰੀ ਬੋਲੇ
ਚੁਗਲ ਖੋਰ ਜੇਹਾ ਚੰਨ ਚਾਕ ਦਾ ਹੋਕੇ ਬਦਲਾਂ ਓਲ੍ਹੇ
ਮਾਨ ਮਰਾੜਾਂ ਵਾਂਗੂ ਲੁਕ ਲੁਕ ਮਾਰੇ ਚਾਤ
ਨੀ ਥੋੜਾ ਜੇਹਾ ਵਾਲੇ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ
ਨੀ ਥੋੜਾ ਜੇਹਾ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ

ਕਲਕਤਿਯੋੰ ਪੱਖੀ ਲਿਆਦੇ ਝੱਲੂ ਗੀ ਸਾਰੀ ਰਾਤ
ਥੋੜਾ ਜੇਹਾ ਨੇੜੇ ਹੋਜਾ ਸੀਨੇ ਚੋ ਨਿਕਲੇ ਲਾਟ
ਕਲਕਤਿਯੋੰ ਪੱਖੀ ਲਿਆਦੇ, ਲਿਆਦੇ

Written by:
LAL KAMAL, KALA NIZAMPURI, KULVIDER SINGH HUNDAL

Publisher:
Lyrics © Sony/ATV Music Publishing LLC

Lyrics powered by Lyric Find

Preet Brar and Sudesh Kumari

View Profile