G. Sidhu - Mundri

ਹੋ ਓ ਓ

ਪਹਿਲੀ ਤੱਕਣੀ ਚ ਵੇ ਅੜਬ ਲੱਗਿਆ
ਹੌਲੀ ਹੌਲੀ ਫਿਰ ਮੇਰਾ ਦਿਲ ਠੱਗਿਆ
ਪਤਾ ਹੀ ਨੀ ਕਿੱਥੇ ਇੰਨਾ ਟਾਈਮ ਲੱਗਿਆ
ਜਿਵੇੰ minute ਆ ਚ ਬੀਤ ਗਏ ਸਾਲ 3 ਵੇ
ਹੱਸਦੀ ਨੇ ਹੱਸਦੀ ਨੇ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ

ਮਾਪਿਆ ਦਾ ਮਾਣ ਤੇ ਮੈੰ ਸ਼ਾਨ ਵੀਰ ਦੀ
ਭੈਣਾਂ ਦੀ ਆ ਜਾਨ ਹੁਣ ਤੇਰੀ ਹੀਰ ਵੇ
ਭੈਣਾਂ ਦੀ ਆ ਜਾਨ ਹੁਣ ਤੇਰੀ ਹੀਰ ਵੀ
ਹੋ ਓ ਮਾਪਿਆ ਦਾ ਮਾਣ ਤੇ ਮੈੰ ਸ਼ਾਨ ਵੀਰ ਦੀ
ਭੈਣਾਂ ਦੀ ਆ ਜਾਨ ਹੁਣ ਤੇਰੀ ਹੀਰ ਵੀ
ਤੇਰਾ sir name ਪਿਛੇ ਲਾਉਣ ਦੇ ਲਈ
ਤੂੰ ਕੀ ਜਾਣੇ ਕਦੋ ਦੇ ਮੈੰ ਖ਼ਾਬ ਚਿਣ ਦੀ
ਖ਼ਾਬ ਚਿਣ ਦੀ
ਹੱਸਦੀ ਨੇ ਹੱਸਦੀ ਨੇ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ

ਸ਼ਗਨਾਂ ਦੀ ਚੁੰਨੀ ਵੇ ਚੜ੍ਹਾਤੀ ਮੇਰੇ ਤੇ
ਜ਼ਿੰਦ ਮਲੂਕ ਨਾ ਕਰਾਤੀ ਤੇਰੇ ਵੇ
ਕਰਾਤੀ ਤੇਰੇ ਵੇ
ਸ਼ਗਨਾਂ ਦੀ ਚੁੰਨੀ ਵੇ ਚੜ੍ਹਾਤੀ ਮੇਰੇ ਤੇ
ਜ਼ਿੰਦ ਮਲੂਕ ਨਾ ਕਰਾਤੀ ਤੇਰੇ ਵੇ
ਪਾਣੀ ਬਿਨਾਂ ਜਿਵੇੰ ਫੁੱਲ ਜਾਂਦੇ ਸੁੱਕ ਵੇ
ਸਿੱਧੂਆ ਵੇ ਉਂਝ ਪਿਆਰ ਤੇਰੇ ਬਿਨ ਕੀ
ਹੱਸਦੀ ਨੇ ਹੱਸਦੀ ਨੇ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ
ਹੱਸਦੀ ਨੇ ਹੱਥ ਚ ਪਵਾ ਲੀ ਮੁੰਦਰੀ
ਰੋਜ ਉਂਗਲਾਂ ਤੇ ਵਿਆਹ ਦੀ ਮੈੰ ਤਰੀਕਾ ਗਿਣਦੀ ਹੋ ਓ

Written by:
G. Sidhu

Publisher:
Lyrics © Songtrust Ave

Lyrics powered by Lyric Find

G. Sidhu

G. Sidhu

View Profile