G. Sidhu - Sat Sri Akal

ਪਹਿਲਾ diamond ਦਾ ਕੋਕਾ
ਫਿਰ ਸੋਨੇ ਦੀਆਂ ਝਾਂਜਰਾਂ
ਮੇਰੀਆਂ ਨੀ ਜੇਬਾਂ ਨੂੰ ਪਵਾਈਆਂ ਭਾਜੜਾਂ

ਹਾਹਾ ਜੇਬ ਖ਼ਾਲੀ ਹੋਗੀ ਏ ਯਾਰ
ਚਲ ਫੇਰ

ਪਹਿਲਾ diamond ਦਾ ਕੋਕਾ
ਫਿਰ ਸੋਨੇ ਦੀਆਂ ਝਾਂਜਰਾਂ
ਮੇਰੀਆਂ ਨੀ ਜੇਬਾਂ ਨੂੰ ਪਵਾਈਆਂ ਭਾਜੜਾਂ
Demand ਆ ਤੇਰੀਆਂ ਨੇ ਕੀਤਾ ਬੁਰਾ ਹਾਲ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ

ਓ G. Sidhu ਆ

ਸੋਚਿਆ ਸੀ ਦਿਲ ਤੇਰਾ ਸਾਫ਼ ਹੋਊਗਾ
ਨਾ gift ਆ ਦੇ ਚੱਕਰਾਂ ਦੇ ਵਿਚ ਪਊਗਾ
ਦੂਜੇ ਤੀਜੇ ਦਿਨ ਨਵੀ ਚੀਜੀ ਭਾਲ ਦੀ
ਜੇ ਨਾ ਲੈਕੇ ਦੇਵਾ
ਸੋਚਿਆ ਸੀ ਦਿਲ ਤੇਰਾ ਸਾਫ਼ ਹੋਊਗਾ
ਨਾ gift ਆ ਦੇ ਚੱਕਰਾਂ ਦੇ ਵਿਚ ਪਊਗਾ
ਦੂਜੇ ਤੀਜੇ ਦਿਨ ਨਵੀ ਚੀਜੀ ਭਾਲ ਦੀ
ਜੇ ਨਾ ਲੈਕੇ ਦੇਵਾ ਤੂੰ ਗੁੱਸੇ ਚ ਲਾਲ ਨੀ
ਨਿੱਤ ਫੋਕੀ attitude ਨਾਲ ਨੀ ਚੱਲੇ ਨਵੀ ਚਾਲ
ਨਿੱਤ ਫੋਕੀ attitude ਨਾਲ ਨੀ ਚੱਲੇ ਨਵੀ ਚਾਲ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ

ਮਿੱਤਰਾ ਦੇ ਬਿੱਲੋ ਹੁਣ ਹੱਥ ਖੜੇ ਨੇ
ਬੜੇ ਤੇਰੇ ਉੱਤੇ ਖਰਚੇ ਮੈਂ ਕਰੇ ਨੀ
ਭੁੱਲ ਗਿਆ ਤੈਨੂੰ Paris ਘੁਮਾਇਆ ਨੀ
Candlelight dinner ਆ ਦਾ
ਮਿੱਤਰਾ ਦੇ ਬਿੱਲੋ ਹੁਣ ਹੱਥ ਖੜੇ ਨੀ
ਬੜੇ ਤੇਰੇ ਉੱਤੇ ਖਰਚੇ ਮੈਂ ਕਰੇ ਨੀ
ਭੁੱਲ ਗਿਆ ਤੈਨੂੰ Paris ਘੁਮਾਇਆ ਨੀ
Candlelight dinner ਆ ਦਾ ਰੌਲਾ ਪਾਇਆ ਨੀ
ਅਮਰੀਕੇ ਵਾਲਾ ਸਿੱਧੂ ਨੀ ਤੂੰ ਕਰਗੀ ਕੰਗਾਲ
ਅਮਰੀਕੇ ਵਾਲਾ ਸਿੱਧੂ ਨੀ ਤੂੰ ਕਰਗੀ ਕੰਗਾਲ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ
ਨਹੀਂ ਤਾ ਬਿੱਲੋ ਅੱਜ ਤੋਂ ਆ
ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ
ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ

Written by:
GURKANWAL S SIDHU

Publisher:
Lyrics © Songtrust Ave

Lyrics powered by Lyric Find

G. Sidhu

G. Sidhu

View Profile