G. Sidhu - Paisa

ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ
ਜਿਹੜਾ ਚੜੇ ਓਹਦੇ ਨੇੜੇ ਲਹਿੰਦਿਆਂ ਤੋਂ ਮੁੱਖ ਫੇਰ
ਨਾ ਲੱਭਦੇ ਜੋ ਖੜੇ ਜੋੜ ਕੰਧੇ ਸੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ

ਬੰਦਾ ਨੀ ਬਦਲਦਾ ਨਕਾਬ ਲਹਿੰਦੇ ਨੇ
ਜਦੋ ਲਾਲਚ ਪਰਖ ਦਾ ਐ ਚੜਕੇ
ਰਿਸ਼ਤੇਦਾਰੀਆਂ ਦੀ ਤੰਦਾਂ ਕਮਜ਼ੋਰ ਕਹਿੰਦੇ ਨੇ
ਲਾ ਲੋ ਜ਼ੋਰ ਜਿੰਨਾ ਢਿੱਡ ਨਹੀਓ ਭਰਦੇ
ਇੱਟਾਂ ਚਿਣ ਕੇ ਬਣੇ ਜੀ ਮਸੀਤ ਮੰਦਰ
ਓਹੀ ਇੱਟਾਂ ਚ ਚਲਾਉਂਦੇ ਗੰਦੇ ਧੰਦੇ ਜੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ

ਭੱਜੀ ਐਬਾ ਦੇ ਸ਼ਿਕਾਰ ਤੋਂ ਬਚਣਾ ਐ ਔਖਾ
ਹਉਮੈ ਯਾ ਹੰਕਾਰ ਦਿੰਦਾ ਮਾਰ ਬਈ
ਅਮਰੀਕੇ ਆਲੇ ਸਿੱਧੂ ਪਹਿਲਾ ਲੱਗੇ ਖੂਬ ਸੌਖਾ
ਅੰਤ ਵਿਚ ਹੁੰਦੀ ਪਰ ਹਾਰ ਬਈ
ਹੋਣੀ ਨੂੰ ਨਾ ਅੰਤ ਕੋਈ ਟਾਲ ਸਕਿਆ
ਉੱਡ ਜਾਂਦੇ ਜਿਹੜੇ ਗੱਡੇ ਸਾਰੇ ਝੰਡੇ ਵੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ
ਪੈਸਾ ਨਹੀਓ ਮਾੜਾ ਹੁੰਦਾ ਮਿੱਤਰੋ
ਪੈਸੇ ਪਿੱਛੇ ਮਾੜੀ ਸੋਚ ਹੁੰਦੀ ਬੰਦੇ ਦੀ

Written by:
Gurkanwal Sidhu, Kaos Productions

Publisher:
Lyrics © TUNECORE INC, TuneCore Inc.

Lyrics powered by Lyric Find

G. Sidhu

G. Sidhu

View Profile