Zack Knight - Galtiyan - Acoustic Version

You know i need your loving everyday, girl
Theres never been a minute that i dont think about you
Cause everything about you, girl is major

ਤੂ ਨਖਰੇ ਨਾ ਕਰ ਯੂ ਛਡ ਕੇ ਤੂ ਨਾਜਾ
ਤੂ ਹਰ ਵੇਲੇ ਕਿਹੰਦੀ ਤੂ down down for me
ਨੀ ਮੇਰੇ ਜਯਾ ਵਰਗਾ ਲਬਕੇ ਦਿਖਾਜਾ ਬੇਬੀ ਤੂ
ਕੇ ਐਵੇ ਤਨੁ ਮਿਲਿਯਾ ਮੁੜਕੇ ਤੂ ਆਜਾ
ਤੂ ਹਰ ਵੇਲੇ ਕਿਹੰਦੀ ਤੂ down down for me
ਨੀ ਮੇਰੇ ਜਯਾ ਵਰਗਾ ਲਬਕੇ ਦਿਖਾਜਾ ਬੇਬੀ ਤੂ
ਨੀ ਕੁੜੀਏ ਭੁੱਲ ਨਾ ਜਾ ਸਾਡੇ ਪ੍ਯਾਰ ਦਿਯਾ ਮੁਲਾਕ਼ਾਤਾ
ਨੀ ਕੁੜੀਏ ਭੁੱਲ ਜਾਵਾ ਤੇਰੀ ਗ਼ਲਤੀਆਂ ਨੂੰ
ਤੇਰੇ ਨਾਲ ਕੀਤੀਆਂ ਜੋ ਜਾਣਕੇ ਨੀ ਹੋਇਆ
ਤੈਨੂੰ ਮੈਂ ਸਮਝਾਵਾ ਮੇਰਿਆ ਗ਼ਲਤੀਆਂ ਨੂੰ ਭੁੱਲਜਾ ਵੋ ਓ ਆ

We running out of love i need a lifeline
Cause all these other women, they aint nothing around you
You never said you would but for the last time

ਤੂ ਨਖਰੇ ਨਾ ਕਰ ਯੂ ਛਡ ਕੇ ਤੂ ਨਾਜਾ
ਤੂ ਹਰ ਵੇਲੇ ਕਿਹੰਦੀ ਤੂ down down for me
ਨੀ ਮੇਰੇ ਜਯਾ ਵਰਗਾ ਲਬਕੇ ਦਿਖਾਜਾ ਬੇਬੀ ਤੂ
ਕੇ ਐਵੇ ਤਨੁ ਮਿਲਿਯਾ ਮੁੜਕੇ ਤੂ ਆਜਾ
ਤੂ ਹਰ ਵੇਲੇ ਕਿਹੰਦੀ ਤੂ down down for me
ਨੀ ਮੇਰੇ ਜਯਾ ਵਰਗਾ ਲਬਕੇ ਦਿਖਾਜਾ ਬੇਬੀ ਤੂ
ਨੀ ਕੁੜੀਏ ਭੁੱਲ ਨਾ ਜਾ ਸਾਡੇ ਪ੍ਯਾਰ ਦਿਯਾ ਮੁਲਾਕ਼ਾਤਾ
ਨੀ ਕੁੜੀਏ ਭੁੱਲ ਜਾਵਾ ਤੇਰੀ ਗ਼ਲਤੀਆਂ ਨੂੰ
ਤੇਰੇ ਨਾਲ ਕੀਤੀਆਂ ਜੋ ਜਾਣਕੇ ਨੀ ਹੋਇਆ
ਭੁੱਲ ਜਾਵਾ ਮੇਰਿਆ ਗ਼ਲਤੀਆਂ ਨੂੰ ਭੁੱਲਜਾ ਵੋ ਓ ਆ

Written by:
ZACK KNIGHT

Publisher:
Lyrics © O/B/O DistroKid, Songtrust Ave

Lyrics powered by Lyric Find

Zack Knight

Zack Knight

View Profile
Galtiyan (Acoustic Version) - Single Galtiyan (Acoustic Version) - Single