Taran - Dreams

ਕੱਦੋ ਤਕ ਚੋਰੀ ਚੋਰੀ ਮਿਲਦਾ ਰਹੇਂਗਾ ਮੈਨੂ
ਕਦੋ ਤੋ ਵਿਆਹ ਕੇ ਲੇ ਜਾਏਗਾ
ਲੇਕੇ Fortuner ਦਰਾ ਦੇ ਮੂਹਰੇ ਮੇਰੇ ਮੈਨੂ ਸੋਹਣਿਆਂ
ਬੈਠਾ ਕੇ ਲੇ ਕੇ ਜਾਏਗਾ
ਸਚ ਦੱਸਾਂ ਤੇਰੇ ਨਾਲ ਦੇਖ ਮੈਨੂ ਤਗੜਾ
ਫਿਰਦੀ ਮੰਡੀਰ ਮਚਦੀ
ਹਾਂ ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਹੋ ਜੱਟੀ ਸੁਪਨੇ ਚ ਫਿਰੇ ਨਚਦੀ

ਕਹਿ ਕੇ ਕੋਲ ਜੂਦਾਂ ਕਰੂ ਆਜ ਮੈ ਮਿਲਣ ਵੇ ਤੈਨੂ Mall ਚ
ਜੱਦੋ ਨਾਲ ਯਾਰਾ ਬੇਲੀ ਹੁਨਾ ਹੁਨਾ ਏ ਬੜੀ ਚੌੜ ਚ
ਓਹਨਾ ਦੇ ਧਕੇ ਨਾ ਪਵੇ ਨਾ ਮੂੰਹ ਚ ਬੁਰਕੀ
ਓਹਨਾ ਦੇ ਧਕੇ ਨਾ ਪਵੇ ਨਾ ਮੂੰਹ ਚ ਬੁਰਕੀ
ਇੰਨੇ ਜੱਟੀ ਫਿਰੇ ਭੁੱਖੀ ਮਰਦੀ
ਹਾਂ ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਹੋ ਜੱਟੀ ਸੁਪਨੇ ਚ ਫਿਰੇ ਨਚਦੀ

ਹੋ ਰਹਿਣ ਦੇ ਬੇਸ਼ਰਮਾ ਤੇ ਰਹਿਣ ਦੇ Taggar ਤੂ ਕ੍ਯੋ ਝੂਠ ਬੋਲਦੇਂ
ਅਸ਼ਲ ਤੇ ਭੇਦ ਤੇਰੇ ਖੁਲਦੇ ਜੋ ਤੂ ਸ਼ਾਮੀ ਨੂ ਪੀਕੇ ਬੋਲਦੇਂ
ਐਵੇਂ ਤਾਂ ਨੀ ਤੇਰੇ ਨਾਲ ਗੁੱਸਾ ਗਿਲਾ ਰਹਿੰਦਾ
ਐਵੇਂ ਤਾਂ ਨੀ ਤੇਰੇ ਨਾਲ ਗੁੱਸਾ ਗਿਲਾ ਰਹਿੰਦਾ
ਨਾਲੇ ਹਰ ਵੇਲੇ ਰਹਾਂ ਲੜ ਦੀ
ਹਾਂ ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਹੋ ਜੱਟੀ ਸੁਪਨੇ ਚ ਫਿਰੇ ਨਚਦੀ

ਕਰ ਲੇ ਤੂ ਵੀ ਤਿਆਰੀ ਸ਼ਗਨਾਂ ਦੀ
ਮੈ ਵੀ ready ਹੋਣ ਲਗ ਪਈ
ਸੇਰਵਾਨੀ ਦੇ ਦੇ ਤੂ ਸਿਵਾਨੀ
ਮੈਂ ਭੀ ਲਹਿੰਗੇ ਨੂ ਸਜਾਉਣ ਲਗ ਪਈ
ਤੇਰੇ ਨਾਮ ਦੀ ਮੈ ਮਹਿੰਦੀ ਬਾਹਾਂ ਤੇ ਸਜਾ ਕੇ
ਤੇਰੇ ਨਾਮ ਦੀ ਮਈ ਮਹਿੰਦੀ ਬਾਹਾਂ ਤੇ ਸਜਾ ਕੇ
ਦੇਖੁ ਸੀਸੇ ਮੂਹਰੇ ਕਿਨਾ ਜਚਦੀ
ਹਾਂ ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਵੇਖ ਕੇ ਖਵਾਬ ਮਿਠੇ ਮਿਠੇ ਸੋਹਣਿਆਂ
ਜੱਟੀ ਸੁਪਨੇ ਚ ਫਿਰੇ ਨਚਦੀ
ਹੋ ਜੱਟੀ ਸੁਪਨੇ ਚ ਫਿਰੇ ਨਚਦੀ
ਕਯੋਂ ਬਣਦੀ ਏ ਗੱਲ

Written by:
Jake Joshua Lim, Mandeep Singh

Publisher:
Lyrics © Phonographic Digital Limited (PDL), Raleigh Music Publishing LLC, O/B/O DistroKid

Lyrics powered by Lyric Find

Taran

Taran

View Profile