Dil Sandhu - Black Car

Yeah Dil Sandhu

Black Porsche carਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Black Porsche carਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Speed 240 ਜਿਵੈਂ ਚਲਦੀ ਦੁਨਾਲੀ
ਨਾਲ ਆ ਕੇ ਬਹਿਜਾ ਐਵੈਂ ਕਰਦੀ ਕਿਉਂ ਕਾਹਲੀ
Speed 240 ਜਿਵੈਂ ਚਲਦੀ ਦੁਨਾਲੀ
ਨਾਲ ਆ ਕੇ ਬਹਿਜਾ ਐਵੈਂ ਕਰਦੀ ਕਿਉਂ ਕਾਹਲੀ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
ਗੱਡੀ ਨੂੰ ਤੂੰ ਲਾ ਤੇ Baby ਚਾਰ ਚੰਨ ਨੀ
ਬਚਕੇ ਤੂੰ ਰਹਿ ਮੇਰੀ ਗੱਲ ਮੰਨ ਨੀ
ਗੱਡੀ ਨੂੰ ਤੂੰ ਲਾ ਤੇ Baby ਚਾਰ ਚੰਨ ਨੀ
ਬਚਕੇ ਤੂੰ ਰਹਿ ਮੇਰੀ ਗੱਲ ਮੰਨ ਨੀ
ਲੱਗੇ Perfect ਤੇਰੀ black High Heels
ਦਿਲ ਕੱਢੀ ਜਾਵੇ ਤੇਰਾ Diamond ਦਾ ਹਾਰ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
ਅਨ੍ਹੇ ਮਾਰਦੇ ਤੇਰੇ ਤੇ ਸਾਰੇ ਮੁੰਡੇ Town ਦੇ
ਪੱਟ ਲਾਏ ਨੇ ਮੁੰਡੇ ਅੱਖ ਤੇਰੀ brown ਨੇ
ਲੱਗੇ ਜਿਵੈਂ ਸੋਨੀਏ ਨੀ ਪਰਿਆਨ ਦੀ ਭੈਣ
ਚਮਕ ਤੇਰੀ ਨੀ ਜਿਵੈਂ ਮੇਰੀ Gold ਚੈਨ
ਮੌਸਮ ਵੀ ਅੱਤ ਚੱਲੇ ਠੰਡੀ ਠੰਡੀ ਬਰੀਜੇ
ਐਦਾਂ ਨਾ ਤੂੰ ਤਕ ਮੇਰਾ ਦਿਲ ਹੋਜੂ Freeze
ਬੜੇ ਦਿਨਾਂ ਬਾਅਦ ਅੱਜ ਬਣਿਆ ਐ Scene
ਦੂਰ ਨਾ ਜਾਈਂ ਮੇਤੋਂ ਮੇਰੀ ਐ ਤੂੰ Queen
White white Body ਤੇਰੀ Black Black Dress
Killer Combination Perfect Like Jazz
White white Body ਤੇਰੀ Black Black Dress
Killer Combination Perfect Like Jazz
ਗੱਡੀ ਕਰੇ Shine ਜਿਵੈਂ ਕਰਦੀ ਐ ਤੂੰ
Champagne ਦੀ ਕਰਨ ਤੇਰੇ ਤੇ ਬੋਚਾਰ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Speed 240 ਜਿਵੈਂ ਚਲਦੀ ਦੁਨਾਲੀ
ਨਾਲ ਆ ਕੇ ਬਹਿਜਾ ਐਵੈਂ ਕਰਦੀ ਕਿਉਂ ਕਾਹਲੀ
Speed 240 ਜਿਵੈਂ ਚਲਦੀ ਦੁਨਾਲੀ
ਨਾਲ ਆ ਕੇ ਬਹਿਜਾ ਐਵੈਂ ਕਰਦੀ ਕਿਉਂ ਕਾਹਲੀ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ
Black Porsche car ਉੱਤੋਂ white white ਨਾਰ
ਲੈ ਚਲਣ ਤੈਨੂੰ Downtown ਤੋਂ ਬਾਰ

Written by:
LOVEY, DIL SANDHU, KAKA VIRK

Publisher:
Lyrics © Universal Music Publishing Group

Lyrics powered by Lyric Find

Dil Sandhu

View Profile