Babbal Rai - Jawani

ਸਾਲਾ ਦੀ ਆਈ ਯਾਰੀ ਨੀ ਤੂੰ ਛੱਡ ਤੁਰ ਗਈ
ਨੀ ਨਵੀਆ ਦੇ ਲੜ ਬਿੱਲੋ ਲੱਗ ਤੁਰ ਗਈ
ਸਾਲਾ ਦੀ ਆਈ ਯਾਰੀ ਨੀ ਤੂੰ ਛੱਡ ਤੁਰ ਗਈ
ਨੀ ਨਵੀਆ ਦੇ ਲੜ ਬਿੱਲੋ ਲੱਗ ਤੁਰ ਗਈ
ਮੇਰੇ ਵੱਲੋਂ ਕੇਹੜੀ ਘਾਟ ਰਹਿ ਗਈ ਸੋਹਣੀਏ
ਮੇਰੇ ਵੱਲੋਂ ਕੇਹੜੀ ਘਾਟ ਰਹਿ ਗਈ ਸੋਹਣੀਏ
ਰੱਖ ਦਿਲ ਉੱਤੇ ਹੱਥ ਇਕ ਵਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਸੋਹਣੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਬਾਲੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ

ਫ਼ਿਲਮੀ ਜਿਹੇ ਆਸ਼ਿਕ਼ ਦੇ ਵਾਂਗੂ ਮੈਥੋਂ ਸੋਹਣੀਏ
ਨੀ ਤੇਰੇ ਲਈ ਦੁਆਵਾ ਨਹੀਓ ਹੋਣੀਆਂ
ਤੇਰੇ ਪਿੱਛੇ ਤਾਰੇ ਗਿਣਾ
ਕੱਲਾ ਬੇਹ ਕੇ ਲਾਰੇ ਗਿਣਾ
ਝੱਲ ਇਹ ਸਜ਼ਾਵਾ ਨਹੀਓ ਹੋਣੀਆਂ
ਸੋਚ ਲਾਊਗਾ ਮੇਰੇ Bullet ਤੋਂ ਅੱਕ ਗਈ
ਸੋਚ ਲਾਊਗਾ ਮੇਰੇ Bullet ਤੋਂ ਅੱਕ ਗਈ
ਕਹਿੰਦੀ ਕੀਤੀ ਆ ਪਸੰਦ ਨਵੀ Car ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਸੋਹਣੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਬਲੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ

ਸਿੱਰੇ ਦਾ ਮਲੰਗ ਬੰਦਾ ਜਿੰਦੇ ਨਾਲ ਯਾਰੀ ਲਾਕੇ
ਹਵਾ ਵਿਚ ਛਾਲਾ ਫਿਰੇ ਮਾਰਦੀ
ਦੇਖ ਲਾਊਗਾ ਮੇਰੇ ਵੱਲ ਅੱਖ ਵਿਚ ਅੱਖ ਪਾਕੇ
ਹੈ ਨਹੀਂ ਗੀ ਔਕਾਤ ਤੇਰੇ ਯਾਰ ਦੀ
ਗਿੱਟਿਆਂ ਤੇ ਜਦੋਂ ਡਾਂਗ ਫਿਰੀ ਸੋਹਣੀਏ
ਗਿੱਟਿਆਂ ਤੇ ਜਦੋਂ ਡਾਂਗ ਫਿਰੀ ਸੋਹਣੀਏ
ਦੇਖ ਲਈਂ ਤੂੰ ਇਥੇ ਵੱਡੇ ਵੈਲੀ ਨੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਸੋਹਣੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਬੱਲੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ

ਤੇਰੀ ਅਨਭੋਲ ਜਿਹੀ ਲੁਕ ਦੇਖ ਕੇ
ਨੀ ਜੱਟ ਫਿਰਦਾ ਸੀ ਤੇਰੇ ਉੱਤੇ ਡੁੱਲ੍ਹਿਆ
ਹੁਸਨ ਨੇ ਇਸ਼ਕ ਦੇ ਨਾਲ ਸਦਾ ਧੋਖੇ ਕੀਤੇ
ਫਿਰਦਾ ਸੀ ਦਿਲੋਂ ਮੈਂ ਤਾਂ ਭੁੱਲਿਆ
ਤੇਰੇ ਪਿਛੇ ਝੱਲਾ ਵੱਡਾ ਗਰੇਵਾਲ ਸੀ
ਤੇਰੇ ਪਿਛੇ ਝੱਲਾ ਸੱਤੀ ਗਰੇਵਾਲ ਸੀ
ਕੌਣ ਕਰੂ ਓਹਦੇ ਜਿੰਨਾ ਪਿਆਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਬੱਲੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਸੋਹਣੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਸੋਹਣੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਬੱਲੀਏ
ਕਿੰਨਾ ਚਿਰ ਬਦਲਿਗੀ ਯਾਰ ਦੱਸ ਦੇ

Written by:
PAV DHARIA, VDDA GREWAL

Publisher:
Lyrics © Phonographic Digital Limited (PDL), Royalty Network

Lyrics powered by Lyric Find

Babbal Rai

Babbal Rai

View Profile