Babbal Rai - Akh Teri

ਉਹ ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ
ਜਾਣਦੀ ਆਈ ਯਾਰਾਂ ਦੇ ਦੁੱਖ ਤੋੜ ਦੀ
ਪੁੱਤ ਪੱਟ ਕੇ ਬੇਗਾਨਾ ਪੱਟ ਹੋਣੀਏ
ਹੁਣ ਕਾਹਤੋਂ ਫਿਰਿਣ ਮੁਖ ਮੋੜ ਦੀ
ਉਹ ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ
ਜਾਣਦੀ ਐ ਯਾਰਾਂ ਦੇ ਦੁੱਖ ਤੋੜ ਦੀ
ਪੁੱਤ ਪੱਟ ਕੇ ਬੇਗਾਨਾ ਪੱਟ ਹੋਣੀਏ
ਹੁਣ ਕਾਹਤੋਂ ਫਿਰੇ ਮੁਖ ਮੋੜ ਦੀ
ਪਹਿਲਾ ਨੈਣ ਜੇ ਮਿਲਾ ਕੇ ਨੀ
ਮੇਰੇ ਨੇੜੇ ਨੇੜੇ ਆਕੇ
ਪਹਿਲਾ ਨੈਣ ਜੇ ਮਿਲਾ ਕੇ ਨੀ
ਮੇਰੇ ਨੇੜੇ ਨੇੜੇ ਆਕੇ
ਹੁਣ ਓਪਰੀ ਜਿਹੀ ਹੋਕੇ ਲੰਘੇ ਕੋਲ ਦੀ

ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ
ਜਾਣਦੀ ਆਈ ਯਾਰਾਂ ਦੇ ਦੁੱਖ ਤੋੜ ਦੀ
ਪੁੱਤ ਪੱਟ ਕੇ ਬੇਗਾਨਾ ਪੱਟ ਹੋਣੀਏ
ਹੁਣ ਕਾਹਤੋਂ ਫਿਰਿਣ ਮੁਖ ਮੋੜ ਦੀ
ਕੁੜੀਆਂ ਦਾ ਘਾਟਾ ਨਹੀਂ
ਮੈਂ ਮੁੰਡਾ ਚੰਗੇ ਘਰ ਦਾ
ਰੋਣਾ ਇਸੇ ਗੱਲ ਦਾ ਕੀ ਤੇਰੇ ਉੱਤੇ ਮਰਦਾ
ਬਣ ਗਈ ਐ ਸੋਹਣੀਏ ਤੂੰ ਜਿੱਦ ਹੁਣ ਜੱਟ ਦੀ
ਜਿੱਦ ਪੂਰੀ ਕਰੂੰਗਾ ਮੈਂ ਹਿੰਮਤ ਨੀ ਹਰ ਦਾ
ਜੋਡੂ ਤੇਰੇ ਨਾਲ ਦਿਲਾ ਵਾਲਾ ਜੋੜ ਨੀ
ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ
ਤੇਰੇ ਨਾਲ ਹੋ ਗਿਆ ਐ ਰਾਏ ਨੂੰ ਪਿਆਰ ਨੀ
ਲੈਕੇ ਸਮਰਾਲੇ ਤੈਨੂੰ ਜਾਊ ਤੇਰਾ ਯਾਰ ਨੀ
ਕੱਢਣ ਕੱਢਉਣ ਵਾਲੇ
ਕੰਮ ਦੇ ਮੈਂ ਹੱਕ ਚ ਨਹੀਂ
ਇੱਜ਼ਤਾਂ ਦੇ ਨਾਲ ਜੀਉਣ ਲੈਕੇ ਲਾਵਾ ਚਾਰ ਨੀ
ਮੈਨੂੰ ਬਹੁਤਿਆ ਹੁੰਗਾਮਿਆ ਦੀ ਲੋੜ ਨੀ
ਬਹੁਤਿਆ ਹੁੰਗਾਮਿਆ ਦੀ ਲੋੜ ਨੀ
ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ
ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ
ਜਾਣਦੀ ਆ ਯਾਰਾ ਦੇ ਦੁੱਖ ਤੋੜ ਦੀ
ਪੁੱਤ ਪੱਟ ਕੇ ਬੇਗਾਨਾ ਪੱਟ ਹੋਣੀਏ
ਹੁਣ ਕਾਹਤੋਂ ਫਿਰੇ ਮੁਖ ਮੋੜ ਦੀ

Written by:
BABBAL RAI, MOFOLACTIC

Publisher:
Lyrics © Royalty Network

Lyrics powered by Lyric Find

Babbal Rai

Babbal Rai

View Profile