Babbu Maan - Jeth Da Dupehra

ਨੀ ਤੂ ਜੇਠ ਦਾ ਦੁਪਿਹਰਾ ਮੈਂ ਹਾਂ ਸੌਂਨ ਦਾ ਮਹੀਨਾ

ਓ ਨੀ ਤੂ ਫਫੈਸ਼ਨਾਂ ਸ਼ਿਓਨਾ ਦੀ ਪੱਟੀ ਹਾਏ ਨੀ ਅੱਖ ਤੇਰੇ ਉੱਤੇ ਰਖੀ ਓਏ
ਨੀ ਤੂ ਫੈਸ਼ਨਾਂ ਦੀ ਪੱਟੀ ਅੱਖ ਤੇਰੇ ਉੱਤੇ ਰਖੀ ਓਏ ਓਏ ਓਏ
ਲਾਮਾ ਚਾਦਰਾ ਮੈਂ ਚਿੱਟਾ ਹਾਏ ਨੀ ਪਾਵੇਂ ਤੂ ਵੀ ਤੰਗ ਜਿਨ੍ਹਾਂ
ਨੀ ਤੂ ਜੇਠ ਦਾ ਦੁਪਿਹਰਾ ਮੈਂ ਹਾਂ ਸੌਂਨ ਦਾ ਮਹੀਨਾ

ਅੱਖ ਤੇਰੀ mysterious ਨੀ ਜੱਟ ਸਿਰੇ ਦਾ ਹੈ ਵੈਲੀ
ਹੋ ਤੈਨੂੰ ਪੱਟਣੇ ਦੀ ਬਿੱਲੋ ਨੀ ਅਸੀਂ ਜਿੱਮੇਵਾਰੀ ਲੈ ਲਯੀ
ਅੱਖ ਤੇਰੀ mysterious ਨੀ ਜੱਟ ਸਿਰੇ ਦਾ ਹੈ ਵੈਲੀ
ਹੋ ਤੈਨੂੰ ਪੱਟਣੇ ਦੀ ਬਿੱਲੋ ਨੀ ਅਸੀਂ ਜਿੱਮੇਵਾਰੀ ਲੈ ਲਯੀ ਓਏ ਓਏ ਓਏ
ਨੀ ਤੂ ਚਾਂਦੀ ਦਾ ਏ ਛੱਲਾ ਤੇ ਮੁੰਡਾ ਕੀਮਤੀ ਨਗੀਨਾ
ਲਾਮਾ ਚਾਦਰਾ ਮੈਂ ਚਿੱਟਾ ਹਾਏ ਨੀ ਪਾਵੇਂ ਤੂ ਵੀ ਤੰਗ ਜਿਨ੍ਹਾਂ
ਨੀ ਤੂ ਜੇਠ ਦਾ ਦੁਪਿਹਰਾ ਮੈਂ ਹਾਂ ਸੌਂਨ ਦਾ ਮਹੀਨਾ
ਲਾਮਾ ਚਾਦਰਾ ਮੈਂ ਚਿੱਟਾ ਹਾਏ ਨੀ ਪਾਵੇਂ ਤੂ ਵੀ ਤੰਗ ਜਿਨ੍ਹਾਂ

ਤੂ ਦੋਆਬੇ ਦੀਏ ਰੰਨੇ ਹੋ ਸਾਡੇ ਮਾਲਵੇ ਚ ਡੇਰੇ
ਹਾਏ ਨੀ ਚਲ ਮਾਝੇ ਵਿਚ ਜਾਕੇ ਨੀ ਅੱਪਾ ਲੈ ਲਈਏ ਫੇਰੇ

ਜੱਟ ਅੱਗ ਦਾ ਸ਼ੋਕੀਂ ਤੂ ਵੀ ਸਿਰੇ ਦੀ ਹਸੀਨਾ
ਲਾਮਾ ਚਾਦਰਾ ਮੈਂ ਚਿੱਟਾ ਹਾਏ ਨੀ ਪਾਵੇਂ ਤੂ ਵੀ ਤੰਗ ਜਿਨ੍ਹਾਂ
ਨੀ ਤੂ ਜੇਠ ਦਾ ਦੁਪਿਹਰਾ ਮੈਂ ਹਾਂ ਸੌਂਨ ਦਾ ਮਹੀਨਾ
ਲਾਮਾ ਚਾਦਰਾ ਮੈਂ ਚਿੱਟਾ ਹਾਏ ਨੀ ਪਾਵੇਂ ਤੂ ਵੀ ਤੰਗ ਜਿਨ੍ਹਾਂ

ਮੇਰਾ ਅੜਬ ਇਰਾਦਾ ਤੇਰਾ ਛਾਂਟਵਾਂ ਸ਼ਰੀਰ
ਜੱਟ ਮਿਰਜ਼ਾ ਬਣਾ ਮੈਂ ਹੋ ਨੀ ਤੂ ਬਣ ਮੇਰੀ ਹੀਰ
ਮੇਰਾ ਅੜਬ ਇਰਾਦਾ ਤੇਰਾ ਛਾਂਟਵਾਂ ਸ਼ਰੀਰ
ਜੱਟ ਮਿਰਜ਼ਾ ਬਣਾ ਮੈਂ ਹੋ ਨੀ ਤੂ ਬਣ ਮੇਰੀ ਹੀਰ
ਮੈਂ ਬਣਾਕੇ ਰਖੂ ਰਾਣੀ ਨਾ ਨਾ ਨਾ ਕਰੀਂ ਨਾ
ਨੀ ਤੂ ਜੇਠ ਦਾ ਦੁਪਿਹਰਾ ਮੈਂ ਹਾਂ ਸੌਂਨ ਦਾ ਮਹੀਨਾ
ਲਾਮਾ ਚਾਦਰਾ ਮੈਂ ਚਿੱਟਾ ਹਾਏ ਨੀ ਪਾਵੇਂ ਤੂ ਵੀ ਤੰਗ ਜਿਨ੍ਹਾਂ
ਨੀ ਤੂ ਜੇਠ ਦਾ ਦੁਪਿਹਰਾ ਹਾਏ ਨੀ ਮੈਂ ਹਾਂ ਸੌਂਨ ਦਾ ਮਹੀਨਾ

Written by:
Babbu Maan

Publisher:
Lyrics © Royalty Network

Lyrics powered by Lyric Find

Babbu Maan

Babbu Maan

View Profile
Hashar (Original Motion Picture Soundtrack) Hashar (Original Motion Picture Soundtrack)