Angrej Ali - Parindey

ਸੋਣੀਏ ਨੀ ਜਿੰਦ ਤੇਰੇ ਨਾ ਕਰਤੀ
ਵੇਖ ਦੇਆਂ ਵਿਹਲ ਕੀਨੁ ਦਿੰਦੀ ਧਰਤੀ
ਸੋਣੀਏ ਨੀ ਜਿੰਦ ਤੇਰੇ ਨਾ ਕਰਤੀ
ਵੇਖ ਦੇਆਂ ਵਿਹਲ ਕੀਨੁ ਦਿੰਦੀ ਧਰਤੀ
ਵਰਦੀਆਂ ਗੋਲੀਆਂ ਚ ਹਥ ਨਾ ਤੂ ਛੱਡੀਂ
ਵੇਖੀ ਨਖਰੇ ਦਾ ਮੁੱਲ ਤਾਰਦਾ
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ

ਸਹਿਬਾ ਵਾਂਗੂ ਕੀਤੇ ਨਾ ਲਵਾ ਦਈਂ ਪਿੱਤ ਨੀ
ਦਸ ਦੇਵੀਂ ਜੋ ਆ ਗਲ ਦਿਲ ਵਿਚ ਨੀ
ਸਹਿਬਾ ਵਾਂਗੂ ਕੀਤੇ ਨਾ ਲਵਾ ਦਈਂ ਪਿੱਤ ਨੀ
ਦਸ ਦੇਵੀਂ ਜੋ ਆ ਗਲ ਦਿਲ ਵਿਚ ਨੀ
ਕਿਹਦੀ ਸੀ ਜ਼ੱਰਤ ਹਥ ਮਿਰਜ਼ੇ ਨੂ ਪਾਓਂਦਾ,
ਦਿਲ ਸਾਫ ਹੁੰਦਾ ਜੇ ਨਾਰ ਦਾ,
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ

ਘਰੇ ਬੈਠੇ ਬਕਰੇ ਬੁਲਾਯੀ ਜਾਂਦੇ ਆ
ਬਿਨਾ ਗੱਲੋਂ ਤੈਨੂੰ ਨੀ ਡਰਾਯੀ ਜਾਂਦੇ ਆ
ਘਰੇ ਬੈਠੇ ਬਕਰੇ ਬੁਲਾਯੀ ਜਾਂਦੇ ਆ
ਬਿਨਾ ਗੱਲੋਂ ਤੈਨੂੰ ਨੀ ਡਰਾਯੀ ਜਾਂਦੇ ਆ
ਵੱਡੇ ਵੇਲੀ ਇਕਵਰੀ ਸਾਮਨੇ ਤੇ ਔਣ,
ਵੇਖੀ ਬੇੜਾਂ ਵਾਂਗੂ ਕਿਵੇ ਝਾਦ’ਦਾ,
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ

ਇਹਨਾਂ ਦੀਆਂ ਜੜ੍ਹਾਂ ਵਿਚ ਕੀਤੇ ਤੜ ਨੀ
ਮਸਾਂ ਕੀਤੇ ਲੰਘੇ ਹੋਣੇ ਚੰਡੀਗੜ੍ਹ ਨੀ
ਇਹਨਾਂ ਦੀਆਂ ਜੜ੍ਹਾਂ ਵਿਚ ਕੀਤੇ ਤੜ ਨੀ
ਮਸਾਂ ਕੀਤੇ ਲੰਘੇ ਹੋਣੇ ਚੰਡੀਗੜ੍ਹ ਨੀ
UK ਤਕ ਧਰਤੀ ਹਿਲਾਯੀ ਅਲੀ ਨੇ,
ਨੀ ਗਿੱਲ ਜਾਂ’ਦਾ ਟਿਕਾਣਾ ਯਾਰ ਦਾ,
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ
ਉੱਡਣੇ ਜੇ ਸੱਪ ਤੇਰੇ ਵੀਰ ਗੋਰੀਏ
ਡਿੱਗੇ ਹੋਏ ਪਰਿੰਦੇ ਜੱਟ ਵੀ ਨੀ ਮਾਰਦਾ

Written by:
Beat Minister, Manjit Gill

Publisher:
Lyrics © Royalty Network

Lyrics powered by Lyric Find

Angrej Ali

View Profile
Parindey - Single Parindey - Single