Bindy Brar and Sudesh Kumari - Prauhna

ਕੱਲਾ ਕੱਲਾ ਬਿੱਲੋ ਤੇਰੇ ਬਾਪ ਦਾ ਜਵਾਈ
ਓ ਤਾਂ ਹੈ
ਹੋ ਨੰਗਪੂਨਾ ਸਾਲੇ ਮੇਰੇ ਜਾਂਦੇ ਨੇ ਵਖਾਯੀ
ਏ ਗੱਲ ਗਲਤ ਹੈ

ਹਾ ਕੱਲਾ ਕੱਲਾ ਬਿੱਲੋ ਤੇਰੇ ਬਾਪ ਦਾ ਜਵਾਈ
ਨੰਗਪੂਨਾ ਸਾਲੇ ਮੇਰੇ ਜਾਂਦੇ ਨੇ ਵਖਾਯੀ
ਪੈਰ ਸੌਰੇ ਘਰ ਮੈਂ ਤਾਂ ਪੌਣਾ ਨੀ
ਜੇ ਰੁੱਸ ਗਯਾ ਪ੍ਰੌਉਹਣਾ (ਨਾ ਨਾ ਨਾ ਨਾ ਨਾ)
ਓ ਸਾਰੇ ਪਿੰਡ ਤੌਂ ਲੋਟ ਫੇਰ ਔਣਾ ਨੀ
ਜੇ ਰੁੱਸ ਗਯਾ ਪ੍ਰੌਉਹਣਾ

ਸੇਵਾ ਵਿਚ ਛੱਡੀ ਨਾ ਕੋਈ ਕਸਰ ਅਧੂਰੀ
ਲੈ ਵੇਖ ਲੋ ਸੇਵਾ
ਹਾਂ ਬਿਨਾ ਗਲੋ ਜਾਵੇ ਤਾਂ ਵੀ ਸਾਰੇਯਾ ਨੂ ਘੂਰੀ
ਹਨ ਬਿਨਾ ਗਲੋ ਹੀ

ਹਾਂ ਸੇਵਾ ਇਚ ਛੱਡੀ ਨਾ ਕੋਈ ਕਸਰ ਅਧੂਰੀ
ਬਿਨਾ ਗਲੋ ਜਾਵੇ ਤਾਂ ਵੀ ਸਰੇਯਾ ਨੂ ਘੂਰੀ
ਪਾ ਨਾ ਰੰਗ ਵਿਚ ਭੰਗ ਗੱਲ ਮੰਨ ਵੇ
ਜੱਟਾ ਸਾਲੇ ਦੇ ਵਿਆਹ ਵਿਚ(ਹੁੱਰੜਾ)
ਕਾਹਦੀ ਹੁੰਦੀ ਏ ਪ੍ਰੌਉਹਣਾ ਬਿਨਾ ਜੰਨ ਵੇ
ਜੱਟਾ ਸਾਲੇ ਦੇ ਵਿਆਹ ਵਿਚ

ਪੇਟੀ ਦਾਰੂ ਦੀ ਮੈਂ ਪੱਲੇਯੋ ਲੇਯਾਯਾ ਨੀ
ਚੌਂਕੀਦਾਰ ਕੋਲੋਂ ਮੀਟ ਮੰਗਵਾਯਾ ਨੀ (ਓ ਕਿਯੂ)
ਓ ਪੇਟੀ ਦਾਰੂ ਦੀ ਮੈਂ ਪੱਲੇਯੋ ਲੇਯਾਯਾ ਨੀ
ਚੌਂਕੀਦਾਰ ਕੋਲੋਂ ਮੀਟ ਮੰਗਵਾਯਾ ਨੀ(ਅਛਾ)
ਸ਼ਰੀਕ ਤੌਦੇ ਮਾਰੀ ਜਾਂਦੇ ਮੈਨਾ ਆਕੇ ਮੈਨੂ
ਕਿਹ੍ੜਾ ਨਿੱਤ ਨਿੱਤ ਸੇਯੇਲ ਨੂ ਵਯੋਹਨਾ ਨੀ
ਜੇ ਰੁੱਸ ਗਯਾ ਪ੍ਰਾਹੋਨਾ ( ਓਏ ਹੋਏ ਹੋਏ ਹੋਏ)
ਓ ਸਾਰੇ ਪਿੰਡ ਤੌਂ ਲੋਟ ਫੇਰ ਔਣਾ ਨੀ
ਜੇ ਰੁੱਸ ਗਯਾ ਪ੍ਰੌਉਹਣਾ

ਕਰੀ ਜਾਂਦਿਯਾ ਨੇ ਸਾਲਿਯਾ ਮਖੌਲ ਵੇ
ਨੋਟ ਮੁੱਕ ਚੱਲੇ ਸਾਰੇ ਜੀਜੇ ਕੋਲ ਵੇ (ਹੋ ਗਿੱਜੇ ਭਰੇ ਆ)
ਓ ਕਰੀ ਜਾਂਦੀਆਂ ਨੇ ਸਾਲਿਯਾ ਮਖੌਲ ਵੇ
ਨੋਟ ਮੁੱਕ ਚੱਲੇ ਸਾਰੇ ਜੀਜੇ ਕੋਲ ਵੇ
ਕੱਦ ਦੇ ਤੂ ਢੋਲਾ ਸਾਰੀ ਮੰਨ ਚ ਖਰੋੜਰ
ਆਖੇ DJ ਤੇ ਕਰਦੇ ਧਨ ਧਨ ਵੇ
ਜੱਟਾ ਸਾਲੇ ਦੇ ਵਿਆਹ ਵਿਚ(ਹੁੱਰਰੜਾ)
ਕਾਹਦੀ ਹੁੰਦੀ ਏ ਪ੍ਰੌਉਹਣਾ ਬਿਨਾ ਜੰਨ ਵੇ
ਜੱਟਾ ਸਾਲੇ ਦੇ ਵਿਆਹ ਵਿਚ

ਨੋਟ ਯਾਰ ਰੌਂਦ ਜੱਟ ਕੋਲ ਬਥੇਰੇ ਨੀ
ਵੇਖੀ ਫਿਰੇ ਹੁੰਦੇ ਲਾਂਭੜਾ ਦੇ ਵਿਹੜੇ ਨੀ (ਹੈਂ)
ਓ ਨੋਟ ਯਾਰ ਰੌਂਦ ਜੱਟ ਕੋਲ ਬਥੇਰੇ ਨੀ
ਵੇਖੀ ਫਿਰੇ ਹੁੰਦੇ ਲਾਂਭੜਾ ਦੇ ਵਿਹੜੇ ਨੀ (ਅਛਾ)
ਯਾਰ ਮੇਰੇ ਫੌਂਚ ਗਏ ਨੇ ਭਰ ਭਰ ਜੀਪਾ
ਹੁਣ ਸਾਰੀ ਰਾਤ ਭਡਤੂ ਪੌਣਾ ਨੀ
ਜੇ ਰੁੱਸ ਗਯਾ ਪ੍ਰਾਹੋਨਾ (ਚਲ ਛੱਡ ਹੁਣ)
ਓ ਸਾਰੇ ਪਿੰਡ ਤੌਂ ਲੋਟ ਫੇਰ ਔਣਾ ਨੀ
ਜੇ ਰੁੱਸ ਗਯਾ ਪ੍ਰੌਉਹਣਾ

ਪੰਜ ਕਰਾਈ ਵਾਲੀ ਯਾਰ ਤੇਰੇ ਭੈੜੇ ਆ
ਉੱਤੋਂ ਬਿੰਦੇ ਤੇ ਪ੍ਰੀਤ ਵਾਲੇ ਵਿਹੜੇ ਆ
ਓ ਅਸੀ ਤਾਂ ਏਹੋ ਜੇ ਆਂ
ਹਨ ਪੰਜ ਕਰਾਈ ਵਾਲੀ ਯਾਰ ਤੇਰੇ ਭਦੇ ਆ
ਉੱਤੋਂ ਬਿੰਦਯ ਤੇ ਪ੍ਰੀਤ ਵਾਲੇ ਵਿਹਦੇ ਆ
ਹਾਥ ਜੋੜ ਦੀ ਬ੍ਰਾੜ ਕੋਈ ਪਾਦੀ ਨਾ ਪਵਾਡਾ
ਗੱਲ ਸੁਣ ਮੇਰੀ ਖੋਲ ਕੇ ਤੂ ਕੰਨ ਵੇ
ਜੱਟਾ ਸਾਲੇ ਦੇ ਵਿਆਹ ਵਿਚ (ਓ ਤਾਂ ਵੇਖਣਗੇ)
ਕਾਹਦੀ ਹੁੰਦੀ ਏ ਪ੍ਰੌਉਹਣਾ ਬਿਨਾ ਜੰਨ ਵੇ
ਜੱਟਾ ਸਾਲੇ ਦੇ ਵਿਆਹ ਵਿਚ

ਓ ਪ੍ਰਾਹੋਨਾ ਤਾਂ ਪ੍ਰਾਹੁਣਾ ਹੀ ਹੁੰਦਾ ਏ

Written by:
BINDY BRAR

Publisher:
Lyrics © Universal Music Publishing Group

Lyrics powered by Lyric Find

Bindy Brar and Sudesh Kumari

View Profile