Bindy Brar and Sudesh Kumari - Jattan Di Baraat

ਆਏ ਸੀ ਸ੍ਵੇਰੇ ਪੱਬ ਬੋਚ-ਬੋਚ ਕੇ
ਆਏ ਸੀ ਸ੍ਵੇਰੇ ਪੱਬ ਬੋਚ-ਬੋਚ ਕੇ

ਆਏ ਸੀ ਸ੍ਵੇਰੇ ਪੱਬ ਬੋਚ-ਬੋਚ ਕੇ
ਓਹੀ ਪੱਬ ਹੁਣ ਜਾਂਦੇ ਨਾ ਸੰਭਾਲੇ
ਪਾਣੀ ਵਾਂਗੂ-ਪਾਣੀ ਵਾਂਗੂ ਪੀਣ ਬੋਤਲਾਂ
ਕੀਤੇ ਜੰਨ ਚ drum ਕੱਠੇ ਸਾਰੇ
ਪਾਣੀ ਵਾਂਗੂ-ਪਾਣੀ ਵਾਂਗੂ ਪੀਣ ਬੋਤਲਾਂ
ਕੀਤੇ ਜੰਨ ਚ drum ਕੱਠੇ ਸਾਰੇ

ਮਸਾ-ਮਸਾ ਆਯਾ ਸਾਡੇ ਯਾਰ ਦਾ ਵਿਆਹ
ਮਸਾ-ਮਸਾ ਆਯਾ ਸਾਡੇ ਯਾਰ ਦਾ ਵਿਆਹ
ਚਾਅ ਜਾਂਦੇ ਨਯੋ ਦਿਲ ਚ ਸੰਭਾਲੇ
ਜੱਟਾਂ ਦੀ ਬਰਾਤ ਵਿਚ ਨਈ ਮਿਲਣੇ
ਸੋਫੀ ਕੱਟ ਤੇ ਸ਼ਰਾਬੀ ਹੁੰਦੇ ਬਾਲੇ
ਜੱਟਾਂ ਦੀ ਬਰਾਤ ਵਿਚ ਨਈ ਮਿਲਣੇ
ਸੋਫੀ ਕੱਟ ਤੇ ਸ਼ਰਾਬੀ ਹੁੰਦੇ ਬਾਲੇ

ਪਰੌਣੇ ਵਾਲਾ ਗੀਤ ਨੀ ਪਰੋਣਾ ਲੋਣੋ ਹਟਦਾ
ਜੇ ਰੁੱਸ ਗਯਾ ਪਰੋਣਾ ਕਿਹੰਦਾ ਦੇਖੀ ਤੁੱਡਣ ਪਟਦਾ

ਸਾਰੇ ਪਿੰਡ ਤੋ ਲੋਟ ਫੇਰ ਔਣਾ ਨੀ
ਜੇ ਰੁੱਸ ਗਯਾ ਪਾਰੋਣਾ

ਪਰੌਣੇ ਵਾਲਾ ਗੀਤ ਨੀ ਪਰੋਣਾ ਲੋਣੋ ਹਟਦਾ
ਜੇ ਰੁੱਸ ਗਯਾ ਪਰੋਣਾ ਕਿਹੰਦਾ ਦੇਖੀ ਤੁੱਡਣ ਪਟਦਾ
ਗੀਜੇ ਵਿਚੋ ਨਵੇ-ਨਵੇ ਨੋਟ ਕੱਦ ਦਾ
ਗੌਣ ਵਲਯਾ ਉੱਤੋ ਦੀ ਵਾਰੇ
ਪਾਣੀ ਵਾਂਗੂ-ਪਾਣੀ ਵਾਂਗੂ ਪੀਣ ਬੋਤਲਾਂ
ਕੀਤੇ ਜੰਨ ਚ drum ਕੱਠੇ ਸਾਰੇ
ਪਾਣੀ ਵਾਂਗੂ-ਪਾਣੀ ਵਾਂਗੂ ਪੀਣ ਬੋਤਲਾਂ
ਕੀਤੇ ਜੰਨ ਚ drum ਕੱਠੇ ਸਾਰੇ

ਏਹੋ ਜਿਹੇ ਮੋਕ੍ਯਾਂ ਤੇ ਔਦਾ ਆ ਸਵਾਦ ਨੀ
ਪੀਤੀ ਵਿਚ ਜੱਟਾਂ ਦੇ ਤਾ ਰੱਬ ਰਿਹੰਦਾ ਯਾਦ ਨੀ (ਸਚੀ ਗਲ ਆ )
ਏਹੋ ਜਿਹੇ ਮੋਕ੍ਯਾਂ ਤੇ ਔਦਾ ਆ ਸਵਾਦ ਨੀ
ਪੀਤੀ ਵਿਚ ਜੱਟਾਂ ਦੇ ਤਾ ਰੱਬ ਰਿਹੰਦਾ ਯਾਦ ਨੀ
ਖਾਨ ਪੀਣ ਦਾ ਤਾ ਸਾਡੇ ਸ਼ੁਰੂ ਤੋ ਰਿਵਜ਼ ਨੀ
ਖਾਨ ਪੀਣ ਦਾ ਤਾ ਸਾਡੇ ਸ਼ੁਰੂ ਤੋ ਰਿਵਜ਼
ਸੇਵਾ ਕਰਦੇ ਲਦੇ ਤੇ ਤੈ ਸਾਲੇ
ਜੱਟਾਂ ਦੀ ਬਰਾਤ ਵਿਚ ਨਈ ਮਿਲਣੇ
ਸੋਫੀ ਕੱਟ ਤੇ ਸ਼ਰਾਬੀ ਹੁੰਦੇ ਬਾਲੇ (ਓ ਤਾ ਦਿਸ੍ਦਾ ਈ ਆ)
ਜੱਟਾਂ ਦੀ ਬਰਾਤ ਵਿਚ ਨਈ ਮਿਲਣੇ
ਸੋਫੀ ਕੱਟ ਤੇ ਸ਼ਰਾਬੀ ਹੁੰਦੇ

ਬਾਬਾ ਨਚੇ ਕੁਰਸੀ ਤੇ ਬੈ ਕੇ ਪਬ ਪਾਰ ਨੀ
ਲਿਟ-ਲਿਟ ਨਚੇ ਪੁੰਗੇ ਹੁਏ ਚੋਕੀਦਾਰ ਨੀ (ਓ ਇਹੀ ਤਾ ਰੋਨਕੀ ਬੰਦੇ ਆ)
ਬਾਬਾ ਨਚੇ ਕੁਰਸੀ ਤੇ ਬੈ ਕੇ ਪਬ ਪਾਰ ਨੀ
ਲਿਟ-ਲਿਟ ਨਚੇ ਪੁੰਗੇ ਹੁਏ ਚੋਕੀਦਾਰ ਨੀ
ਨਾਂਬਰਦਾਰ ਸ੍ਟੇਜ ਉੱਤੇ ਛਡੇ ਵਾਰ-ਵਾਰ
ਬਿੰਦਯ ਬ੍ਰਾੜ ਤਾ ਬਥੇਰਾ ਓਨੂ ਤਾਲੇ
ਆ ਨੀ ਰੁਕ੍ਦਾ
ਪਾਣੀ ਵਾਂਗੂ-ਪਾਣੀ ਵਾਂਗੂ ਪੀਣ ਬੋਤਲਾਂ
ਕੀਤੇ ਜੰਨ ਚ drum ਕੱਠੇ ਸਾਰੇ
ਪਾਣੀ ਵਾਂਗੂ-ਪਾਣੀ ਵਾਂਗੂ ਪੀਣ ਬੋਤਲਾਂ
ਕੀਤੇ ਜੰਨ ਚ drum ਕੱਠੇ ਸਾਰੇ

ਯਾਰ ਕਿਹਂਦੇ ਜਸ਼ਨ ਮਨੋਨਾ ਪੂਰਾ ਰੱਜ ਕੇ
ਯਾਰ ਨੂ ਵਿਆਹ ਕ ਲ ਜਾਣਾ ਗਜ-ਬਜ ਕੇ
ਯਾਰ ਕਿਹਂਦੇ ਜਸ਼ਨ ਮਨੋਨਾ ਪੂਰਾ ਰੱਜ ਕੇ
ਯਾਰ ਨੂ ਵਿਆਹ ਕ ਲ ਜਾਣਾ ਗਜ-ਬਜ ਕੇ
ਪ੍ਰੀਤ ਭਾਗੀ ਕਿਹਂਦੇ ਯਾਰ ਆਏ ਸਜਕੇ
ਮੁੰਡੇ ਪੰਜ ਗ੍ਰਿਆਂ ਕਾਲਾਂ ਵੇਲ
ਜੱਟਾਂ ਦੀ ਬਰਾਤ ਵਿਚ ਨਈ ਮਿਲਣੇ
ਸੋਫੀ ਕੱਟ ਤੇ ਸ਼ਰਾਬੀ ਹੁੰਦੇ ਬਾਲੇ
ਜੱਟਾਂ ਦੀ ਬਰਾਤ ਵਿਚ ਨਈ ਮਿਲਣੇ
ਸੋਫੀ ਕੱਟ ਤੇ ਸ਼ਰਾਬੀ ਹੁੰਦੇ ਬਾਲੇ

Written by:
BINDY BRAR, PREET BHAGIKE

Publisher:
Lyrics © Universal Music Publishing Group

Lyrics powered by Lyric Find

Bindy Brar and Sudesh Kumari

View Profile