Geeta Zaildar - I Love You
ਰੋਜ ਤੇਰੀ ਫੋਟੋ ਦੇ ਮੂਹਰੇ ਬੈਠਾ ਰਿਹਨਾ ਆਂ
ਰੋਜ ਤੇਰੀ ਫੋਟੋ ਦੇ ਮੂਹਰੇ ਬੈਠਾ ਰਿਹਨਾ ਆਂ
ਤੂ ਨੀ ਸੁਣਦੀ ਦਿਲ ਦੀਆਂ ਗੱਲਾਂ
ਤੂ ਨੀ ਸੁਣਦੀ ਦਿਲ ਦੀਆਂ ਗੱਲਾਂ ਫੋਟੋ ਨੂ ਕਿਹਨਾ ਆਂ
Love You Love You
ਸੋਹਣੀਏ
Love You Love You
Love You Love You
ਹੀਰੀਏ
Love You Love You
ਅੱਖ ਚ ਅੱਖ ਮਿਲਾ ਕ ਮਗਰੋ ਨੀਵੀ ਪਾ ਲੈਣਾ
ਆਸ ਰਿਹੰਦੀ ਏ ਬ੍ਣੀ ਤੂੰ ਮਿਤਰਾਂ ਨੂ ਆਪਣਾ ਲੈਣਾ
ਅੱਖ ਚ ਅੱਖ ਮਿਲਾ ਕ ਮਗਰੋ ਨੀਵੀ ਪਾ ਲੈਣਾ
ਆਸ ਰਿਹੰਦੀ ਏ ਬ੍ਣੀ,ਤੂੰ ਮਿਤਰਾਂ ਨੂ ਆਪਣਾ ਲੈਣਾ
ਜਿਹੜੇ ਰਾਹ ਤੂੰ ਲੰਗਣਾ ਹੁੰਦਾ
ਜਿਹੜੇ ਰਾਹ ਤੂੰ ਲੰਗਣਾ ਹੁੰਦਾ
ਉਥੇ ਬੈਨਾ ਆਂ
Love You Love You ਸੋਹਣੀਏ
Love You Love You
Love You Love You ਹੀਰੀਏ
Love You Love You
ਸਾਡੀ ਜੋੜੀ ਲੋਕ ਕਿਹਣਗੇ ਰਾਜੇ ਰਾਣੀ ਵਰਗੀ
ਪਰਬਤ ਦੇ ਕਿਸੇ ਸਾਫ ਤੇ ਸੁਚੇ ਠੰਡੇ ਪਾਣੀ ਵਰਗੀ
ਸੋਹਣੀਏ ਮੇਰੀ ਜਾਣ ਸੋਹਣੀਏ
ਸਾਡੀ ਜੋੜੀ ਲੋਕ ਕਿਹਣਗੇ ਰਾਜੇ ਰਾਣੀ ਵਰਗੀ
ਪਰਬਤ ਦੇ ਕਿਸੇ ਸਾਫ ਤੇ ਸੁਚੇ ਠੰਡੇ ਪਾਣੀ ਵਰਗੀ
ਇੱਕ ਤੇਰਾ ਮੇਰਾ ਬੰਗਲਾ ਹੋਵੇ
ਇੱਕ ਤੇਰਾ ਮੇਰਾ ਬੰਗਲਾ ਹੋਵੇ
ਮੈ ਨਿਤ ਸੁਪਣੇ ਲੈਂਦਾ ਹਾਂ
Love You Love You ਸੋਹਣੀਏ
Love You Love You
Love You Love You ਹੀਰੀਏ
Love You Love you
ਜ਼ੈਲਦਾਰ ਨੂੰ ਕੁੜਤੀ ਦਾ ਬਟਨ ਬਣਾ ਲੈ ਨਾਰੇ
ਮੇਰੇ ਸੁਪਣੇ ਤੇਰੀਆਂ ਰੀਜਾ ਪੂਰੀਆਂ ਹੋ ਜਾਣ ਸਾਰੇ
ਜ਼ੈਲਦਾਰ ਨੂੰ ਕੁੜਤੀ ਦਾ ਬਟਨ ਬਣਾ ਲੈ ਨਾਰੇ
ਮੇਰੇ ਸੁਪਣੇ ਤੇਰੀਆਂ ਰੀਜਾ ਪੂਰੀਆਂ ਹੋ ਜਾਣ ਸਾਰੇ
ਇਕ ਵਾਰੀ ਤੂ ਕਿਹਦੇ ਇਹਨਾਂ
ਇਕ ਵਾਰੀ ਤੂ ਕਿਹਦੇ ਇਹਨਾਂ ਮੈ ਤੇਰੇ ਦਿਲ ਚ ਰਿਹੰਦਾ ਆ
Love You Love You ਸੋਹਣੀਏ
Love You Love You
Love You Love You ਹੀਰੀਏ
Love You Love You
ਸੋਹਣੀਏ
Love You Love You ਸੋਹਣੀਏ
Love You Love You ਸੋਹਣੀਏ
Love You Love You ਹੀਰੀਏ
Love You Love You
ਸੋਹਣੀਏ
Written by:
VARUN, HARJINDER HAYER
Publisher:
Lyrics © Universal Music Publishing Group
Lyrics powered by Lyric Find