Babbal Rai - Jattan Da Munda

ਉਡਾ ਆਡਾ ਜਿਹਨੂੰ ਨਹੀਂ ਸੀ ਆਉਂਦਾ ਗੋਰੀਏ
ਉਡਾ ਆਡਾ ਜਿਹਨੂੰ ਨਹੀਂ ਸੀ ਆਉਂਦਾ ਗੋਰੀਏ
ਨੀ ਇਲੂ ਇਲੂ ਅੱਜਕੱਲ ਕਹਿਣ ਲੱਗਿਆ
ਘਰ ਦੀ ਦਹਿਲੀਜ਼ ਵੀ ਨਹੀਂ ਟੱਪਦਾ ਸੀ ਜਿਹੜਾ
ਤੇਰੇ ਪਿੱਛੇ ਹੁਣ ਗੇੜੇ ਦੇਣ ਲੱਗਿਆ
ਫੁੱਲਾਂ ਵਾਂਗੂ ਹੱਸਦੀ ਨੂੰ ਤੱਕ ਲਿਆ ਤੈਨੂੰ
ਓ ਮਰ ਗਿਆ ਮੋਰਾ ਜਿਹੀ ਤੇਰੀ ਤੌਰ 'ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ

ਕਰਨਾ ਦੀਦਾਰ ਉੱਤੋਂ ਪਠਿਆ ਦਾ ਟਾਈਮ ਨੀ
ਲਾਕੇ ਬਹਾਨਾ ਲੱਗਾ ਬਾਪੂ ਜੀ ਨੂੰ ਕਹਿਣ ਨੀ
ਬਾਪੂ ਜੀ ਨੂੰ ਕਹਿਣ ਨੀ
ਕਰਨਾ ਦੀਦਾਰ ਉੱਤੋਂ ਪਠਿਆ ਦਾ ਟਾਈਮ ਨੀ
ਲਾਕੇ ਬਹਾਨਾ ਲੱਗਾ ਬਾਪੂ ਜੀ ਨੂੰ ਕਹਿਣ ਨੀ
ਪਠਿਆ ਦੀ ਰੇੜੀ ਤੋਂ ਮੈਂ ਕੱਲ ਡਿੱਗੇਆ
ਹੋ ਪਠਿਆ ਦੀ ਰੇੜੀ ਤੋਂ ਮੈਂ ਕੱਲ ਡਿੱਗੇਆ
ਝੂਠੀ ਪੱਟੀ ਬੰਨੀ ਕੂਨੀ ਵਾਲੇ ਜੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ

ਓਹਦੇ ਦਿਲ ਉੱਤੇ ਆਇਆ ਤੇਰੇ ਰੂਪ ਦਾ ਭੂਚਾਲ ਨੀ
ਆਪਣੀ ਬਨਾਉਣਾ ਕਹਿੰਦਾ ਮੁੱਛ ਦਾ ਸਵਾਲ ਨੀ
ਮੁੱਛ ਦਾ ਸਵਾਲ ਨੀ
ਓਹਦੇ ਦਿਲ ਉੱਤੇ ਆਇਆ ਤੇਰੇ ਰੂਪ ਦਾ ਭੂਚਾਲ ਨੀ
ਆਪਣੀ ਬਨਾਉਣਾ ਕਹਿੰਦਾ ਮੁੱਛ ਦਾ ਸਵਾਲ ਨੀ
ਓਹ ਮਿਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ
ਨੀ ਓਹ ਮਿਹਨਤੀ ਹੁੰਦਾ ਸੀ ਹੁਣ ਰਾਂਝਾ ਬਣਿਆ
Love song ਹੀ ਵਜਾਉਂਦਾ ਅੱਜਕੱਲ ਫੋਰਡ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ

ਘੋੜੀਆਂ ਦਾ ਸ਼ੌਂਕੀ ਸੀ ਕਬੂਤਰ ਉਡਾਉਂਦਾ ਸੀ
ਗਭਰੂ ground'ਆ ਚ ਕਬੱਡੀਆਂ ਵੀ ਪਾਉਂਦਾ ਸੀ
ਕਬੱਡੀਆਂ ਵੀ ਪਾਉਂਦਾ ਸੀ
ਘੋੜੀਆਂ ਦਾ ਸ਼ੌਂਕੀ ਸੀ ਕਬੂਤਰ ਉਡਾਉਂਦਾ ਸੀ
ਪੱਪੀ ਫਤਿਹਗੜ੍ਹੀਆਂ ਕਬੱਡੀਆਂ ਵੀ ਪਾਉਂਦਾ ਸੀ
ਤੇਰੇ ਮਾਰਾ ਜੋਰ ਹੁਣ ਲਾਵੇ ਟੌਰ 'ਤੇ
ਤੇਰੇ ਮਾਰਾ ਜੋਰ ਹੁਣ ਲਾਵੇ ਟੌਰ 'ਤੇ
ਨੀ ਸ਼ੌਂਕ ਸਾਰੇ ਜੱਟ ਦੇ ਮਿੱਟੀ 'ਚ ਰੋਲ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ
ਜੱਟਾਂ ਦਾ ਵਿਗਾੜ ਤਾਂ ਤੈ ਮੁੰਡਾ ਗੋਰੀਏ
ਚੋਬਰਾਂ ਦੀ ਟਾਣੀ ਵਿਚ ਬਹਿੰਦਾ ਮੋੜ ਤੇ

Written by:
ABBI FATEHGARHIA, PAV DHARIA

Publisher:
Lyrics © Royalty Network

Lyrics powered by Lyric Find

Babbal Rai

Babbal Rai

View Profile