Stefan Pous and AiSh Stefan - Waalian

ਤੇਰੇ ਨਾਲੋਂ ਝੱਲਾ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਸੋਹਣੀਆਂ ਵੀ ਲੱਗਣ ਗਈਆਂ ਫ਼ਿ' ਬਾਹਲੀਆਂ
ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ
ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
ਮੈਂ ਵਾਲਾਂ 'ਚ ਲਕੋਈਆਂ ਜਦੋਂ ਰਾਤਾਂ ਕਾਲੀਆਂ
ਮੈਂ ਸੱਭ ਕੁੱਝ ਹਾਰ ਤੇਰੇ ਉਤੋਂ ਦਊਂ ਗਈ
ਸੱਭ ਕੁੱਝ ਵਾਰ ਤੇਰੇ ਉਤੋਂ ਦਊਂ ਗਈ
ਆਖਰ 'ਚ ਜਾਨ ਤੈਨੂੰ ਦਊਂ ਆਪਣੀ
ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂ ਗਈ
ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ
ਸਮੇ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾ
ਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾ
ਤੂੰ ਭੁੱਖ ਵੀ ਐ, ਤੂੰ ਹੀ ਐ ਗੁਜ਼ਾਰਾ, ਅੜੀਆ
ਮਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਆ
ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂ
ਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂ
ਕਿੰਨੀ ਸੋਹਨਾ ਲੱਗੇ ਜਦੋਂ ਚੁੱਪ ਕਰ ਜਾਏ
ਜਾਂਦਾ ਜਾਂਦਾ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ
ਹਾਏ, ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਆ
ਉਂਜ ਬਹੁਤਾਂ ਜੱਟੀਏ ਸ਼ੁਕੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਆ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

Written by:
Gifty

Publisher:
Lyrics © Songtrust Ave, Warner Music India Private Limited

Lyrics powered by Lyric Find

Stefan Pous and AiSh Stefan

View Profile