G-Deep - Knight Rider

ਓ ਮੁੰਡਾ ਕਿਹੰਦਾ
ਓ ਗੱਡੀ ਕਾਲੇ ਰੰਗ ਦੀ
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਓ ਗੱਡੀ ਕਾਲੇ ਰੰਗ ਦੀ
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਬੰਦੂਕ ਮੇਰੀ ਚਲ ਪੀ
Oh No Mr. Officer
ਪੋਲੀਸ ਵਾਲਾ ਪਿਛੇ ਏ
ਤੇ ਦੋ ਮੇਰੇ ਕੋਲ ਨੇ
ਓ ਮੈਂ ਹੁਣ ਅੱਗੇ ਜਾਣਾ ਈ
Oh No Mr. Officer
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
Hold On
ਕੋਈ gun ਨੀ ਮੇਰੇ ਪਾਸ
I Said, Hold On
ਕੋਈ ਡ੍ਰਗ ਨੀ ਮੇਰੇ ਸਾਥ
No, I Said
Hold On
ਆਇਆ ਹਿੰਦੁਸਤਾਨ ਸੇ
ਵੋ ਸ਼ੇਰੋਨ ਵਾਲੀ ਸ਼ਾਨ ਸੇ
Common
ਹੂਂ ਰਾਜੇ, ਮਹਾਰਾਜੇ style ਮੈ
ਮੈਂ ਔਰ ਮੇਰਾ Daddy
ਸ਼ੁਰੂ ਸੇ ਹੀ Wild Man
Smile ਮੈ
Just Got Here Lady
We Bulid Wildy
ਓ ਗੱਡੀ ਕਾਲੇ ਰੰਗ ਦੀ
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਓ ਗੱਡੀ ਕਾਲੇ ਰੰਗ ਦੀ
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਬੰਦੂਕ ਮੇਰੀ ਚਲ ਪੀ
Oh No Mr. Officer
ਪੋਲੀਸ ਵਾਲਾ ਪਿਛੇ ਏ
ਤੇ ਦੋ ਮੇਰੇ ਕੋਲ ਨੇ
ਓ ਮੈਂ ਹੁਣ ਅੱਗੇ ਜਾਣਾ ਈ
Oh No Mr. Officer
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
So Sorry Girl
ਮੈਂ ਹੂਆ ਥੋਡੀ ਲੇਟ
I Said, Sorry Girl
ਚਲ ਆਜਾ Celebrate
ਮੈਂ ਕਿਹਾ
ਸੋਹਣੇ ਸੋਹਣੇ ਬਚੇ ਐਸੇ ਜਿੱਦ ਨਹੀਓ ਕਰਤੇ
ਤ੍ਥਾ ਕੀ ਟੀਮ ਮੈ ਯਾਰ ਕੇ ਚਰਚੇ
Deposit ਕੀਏ ਬਿਨਾ ਮੁਝੇ ਨੀਂਦ ਨਹੀ ਆਤੀ ਹੈ
ਰੇ ਪਿਆਰ ਕੀਏ ਬਿਨਾ ਮੁਝੇ ਨੀਂਦ ਨਹੀ ਆਤੀ ਹੈ
ਮਹਾਰਾਜੇ style ਮੈ
ਮੈਂ ਔਰ ਮੇਰਾ Daddy
ਸ਼ੁਰੂ ਸੇ ਹੀ Wild Man
ਓ ਗੱਡੀ ਕਾਲੇ ਰੰਗ ਦੀ
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਓ ਗੱਡੀ ਕਾਲੇ ਰੰਗ ਦੀ
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਬੰਦੂਕ ਮੇਰੀ ਚਲ ਪੀ
Oh No Mr. Officer
ਪੋਲੀਸ ਵਾਲਾ ਪਿਛੇ ਏ
ਤੇ ਦੋ ਮੇਰੇ ਕੋਲ ਨੇ
ਓ ਮੈਂ ਹੁਣ ਅੱਗੇ ਜਾਣਾ ਈ
Oh No Mr. Officer
ਓ ਮੁੰਡਾ ਲੱਗੇ Gangster
ਓ ਮੁੰਡਾ ਲੱਗੇ Gangster
ਓ ਗੱਡੀ ਕਾਲੇ ਰੰਗ ਦੀ
ਮੈਂ ਹੂਆ ਥੋਡੀ late
ਓ ਓ ਮੁੰਡਾ ਲਗੇ Gangster
ਓ ਮੁੰਡਾ ਲੱਗੇ
ਬੰਦੂਕ ਮੇਰੀ ਚਲ ਪੀ

Written by:
G DEEP

Publisher:
Lyrics © Universal Music Publishing Group

Lyrics powered by Lyric Find

G-Deep

View Profile