Karan Aujla - Feel The Flava

ਹੋ ਵੈਰੀ ਵੈਲਪੁਨਾ ਜੋ start ਕਰਦੇ
ਸਾਡਾ ਨਾਮ ਸੁਣ ਘਬਰਾਹਟ ਕਰਦੇ
ਹੋ ਵੈਰੀ ਵੈਲਪੁਨਾ ਜੋ start ਕਰਦੇ
ਸਾਡਾ ਨਾਮ ਸੁਣ ਘਬਰਾਹਟ ਕਰਦੇ
ਘਰ ਨੇ ਬੰਦੂਕਾਂ ਨਾਲ ਫਿਲ ਨਖਰੋ
ਨੀ tension ਨਾ ਲਵਾਂ ਕਰਾ chill ਨਖਰੋ
ਜਿੰਨਾ ਨੇ ਬੀਜੇ ਨੇ ਬੀਜ ਵੈਲਪੁਨੇ ਆਲੇ
ਸਾਲੇ ਯਾਰਾ ਕੋਲੋਂ ਖੜ ਲੈਂਦੇ ਆ

ਹੋ ਫੀਲਿਂਗ ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ ਫੀਲਿਂਗ ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹਾਂਜੀ

ਹੋ ਮੁਹਿਰੋਂ ਜੇ ਕੋਯੀ ਆਂਕੜੇ ਤਾਂ ਪਿਹਲਾ ਨੀਵੀ ਪਾ ਲੀਏ
ਹੋ ਮੁਹਿਰੋਂ ਜੇ ਕੋਯੀ ਆਂਕੜੇ ਤਾਂ ਪਿਹਲਾ ਨੀਵੀ ਪਾ ਲੀਏ
ਸਾਂਝੇ ਨਾ ਮੁਰਲਾਨ ਜੇ
ਮੂਹਰੇ ਮੂਹਰੇ ਲਾ ਲੀਏ
ਘੈਂਟ ਗਲਬਾਤ ਗੱਲਾਂ ਹੁੰਦੀਆ ਤਾਂ ਬਹੁਤ ਨੇ
ਨੀ ਰਬ ਕੋਲੋਂ ਮਿੱਤਰਾਂ ਦੀ ਮਂਗਦੇ ਕਿ ਮੌਤ ਨੇ
ਨੀ ਮਂਗਦੇ ਕਿ ਮੌਤ ਨੇ
ਹੋ ਯਾਰ ਬਸ ਅਣਾਖਂ ਦੇ ਭੁਖੇ ਗੋਰੀਏ ਨੀ
ਹੋਣੇ ਹੋਰ ਜੋ award ਲੈਂਦੇ ਆ
ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹੋ ਜੱਟਾਂ ਦੇ ਵਿਚਾਰ ਬੜੇ simple ਤੇ ਵਖ ਨੀ ਹੋ
ਹੋ ਜੱਟਾਂ ਦੇ ਵਿਚਾਰ ਬੜੇ simple ਤੇ ਵਖ ਨੀ ਹੋ
ਲੋਕ ਕਿਹਨ ਸਿਰਾਂ ਜੱਟਾ ਮੈਂ ਕਿਹਨਾ ਕਖ ਨੀ
ਨੇਟ ਤੇ ਲੱਤਾਂ ਬਾਹਾਂ ਖਿਚ੍ਣੇ ਦਾ ਟਾਇਮ ਨੀ
ਕਮ ਦੀ speed ਜਿਵੇਈਂ ਬਾਕਰੇ ਦਾ ਦਮ ਨੀ
ਹੋ ਬਾਕਰੇ ਦਾ ਦਮ ਨੀ
ਹੋ ਗਿੱਦਦ ਸਿੰਘੀ ਤਾਂ ਮੇਰੇ ਹਾਏ
ਗਿੱਦੜ ਸਿੰਘੀ ਤਾਂ ਮੇਰੇ ਡੁਬ ਚ ਫਸਾਯੀ
ਓ ਤਾਂ ਜਾਲੀ ਜਿਹਦੀ ਸਾਬ ਲੈਂਦੇ ਆ

ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

ਹੋ ਔਜਲੇ ਤੇ ਬਾਹਰ ਕਯੀ ਸ੍ਕੀਮ ਆਂ ਰਿਹਿੰਦੇ ਬੂਨ'ਦੇ ਹੋ
ਹੋ ਮਿੱਤਰਾ ਤੇ ਬਾਹਰ ਕਯੀ ਸ੍ਕੀਮ ਆਂ ਰਿਹਿੰਦੇ ਬੂਨ'ਦੇ
ਅੰਦਰਾਂ ਚ ਬਢ ਗਾਨੇ ਔਜਲਾ ਦੇ ਸੁਣਦੇ
ਕੁਡੀਏ ਨੀ ਜੱਟਾਂ ਕੋਲੋਂ ਖਾਂਦੇ ਬੇਡ ਖਾਰ ਨੇ
ਸਰੇ ਆਲੇ ਅੰਤੀਯਾਂ ਨੂ ਚਾਡ਼'ਦੇ ਬੁਖਾਰ ਨੇ
ਨੀ ਚਾਡ਼'ਦੇ ਬੁਖਾਰ ਨੇ
ਹੋ ਸਾਡਾ ਨਾਮ ਦੂਣੀ ਦੇ ਹਾਏ
ਹੋ ਸਾਡਾ ਨਾਮ ਦੂਣੀ ਦੇ ਪਹਾਡੇ ਵਰਗਾ ਨੀ
ਕਰ ਮਿਨਿਟ ਆਂ ਵਿਚ ਯਾਦ ਲੈਂਦੇ ਆ

ਹੋ feeling ਆਂ ਤਾਂ ਲੈਂਦੇ ਹੋਣੇ
Feeling ਆਂ ਤਾਂ ਲੈਂਦੇ ਹੋਣੇ
ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ
ਜੱਟ ਤਾਂ ਸਵਾਦ ਲੈਂਦੇ ਆ
ਨੀ ਜੱਟ ਤਾਂ ਸਵਾਦ ਲੈਂਦੇ ਆ
ਹੋ feeling ਆਂ ਤਾਂ ਲੈਂਦੇ ਹੋਣੇ ਹੋਰ ਗੋਰੀਏ
ਨੀ ਜੱਟ ਤਾਂ ਸਵਾਦ ਲੈਂਦੇ ਆ

Written by:
Karan Aujla

Publisher:
Lyrics © Peermusic Publishing

Lyrics powered by Lyric Find

Karan Aujla

View Profile