Karan Aujla - Here & There

ਹੋ ਸੱਜੇ ਖੱਬੇ ਯਾਰ ਮੂਹਰੇ ਪੋਲੀਸ ਦੀ gypsy
ਮੈਂ ਕਿਹਾ ਫਿਰਦੇ Mohali ਵਿਚ ਚਲਦਾ ਏ ਨੀਪਸੀ
ਹੋ ਸੱਜੇ ਖੱਬੇ ਯਾਰ ਮੂਹਰੇ ਪੋਲੀਸ ਦੀ gypsy
ਮੈਂ ਕਿਹਾ ਫਿਰਦੇ Mohali ਵਿਚ ਚਲਦਾ ਏ ਨੀਪਸੀ
ਯਾਰਿਯਾ ਚ ਨਡਿਆ ਨੀ ਬਾਲਿਆ ਕੁੜੇ
ਚੁਗ੍ਲੀ ਚਲਾਕੀ ਸਾਥੋਂ ਜਾਂਦੀ ਨੀ ਜਾਰੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਪੈਂਦੀ ਸੁੱਣਦੀ ਆ ਫਿਰ ਕੂਕ ਗੋਰੀਏ
ਜਿਥੇ ਹੋਜੇ ਔਜਲੇ ਦੀ ਉਂਗਲ ਖਡ਼ੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਹੋ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ

ਓ ਸਾਡੇ ਆਲੇ ਮੰਜੇਯਾ ਨੂ ਪਾਵੇਯਾ ਦੀ ਲੋਡ ਨੀ
ਸਾਡੇ ਵਾਲੇ ਕੁਰਤੇ ਨੂ ਮਾਵੇਯਾ ਦੀ ਲੋਡ ਨੀ
ਐਥੇ ਤਕ ਆਏ ਹੋਏ ਆਂ ਦਾਡੇਆ ਦੇ ਕਰਕੇ
ਦਾਵੇ ਕਿਹਦੇ ਕਿੱਤੇ ਨੇ ਦਿਖਵੇਯਾ ਦੀ ਲੋਡ ਨੀ
ਯਾਰੀ ਪਿਛਹੇ ਤਾਕਿਆ ਲਵਦੇ ਕੁੜ੍ਤਾ
ਚੋ ਗਯਾ ਮਕਾਨ ਕਦੇ ਉਧਦੀ ਡਾਰੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਪਤਾ ਵੀ ਨਾ ਲੱਗੇ ਰੁਕਦੀ ਆਂ ਨਬਜ਼ਾਂ
ਘਾਦੀ ਵੀ ਨਾ ਲੱਗੇ ਜਦੋਂ ਰੁਕਦੀ ਘਾਦੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਐਥੇ ਆਲੀ ਗੱਲ ਕਦੇ ਓਥੇ ਨੀ ਕਰੀ

ਹੋ ਸਾਡੇਆ ਬਨੇਰੇਯਾ ਤੇ ਕਾ ਰਿਹੰਦਾ ਬੋਲਦਾ
ਯਾਰ ਬੇਲੀ ਆਏ ਰਿਹਿੰਦੇ ਤਾਂ ਰਿਹੰਦਾ ਬੋਲਦਾ
ਹੋ ਮੋਟੋਰਾ ਤੇ ਕੁੱਕਡ਼ ਮਸਲੇਯਾ ਚ ਭਿਜਦਾ
ਨੀ ਤੋਡਦੇ ਵੱਲ ਬਾਨ ਦੇਵੇ ਸਾਡੇ ਵੱਲ ਰਿਝਦਾ
ਜੱਟ ਦੇ ਚੁਲ੍ਹੇ ਚ ਪਯੀ ਰਖ ਨਖਰੋ
ਦੁੱਕੀ ਟਿੱਕੀ ਜਿੰਨੀ ਸਾਲੀ ਜਾਂਦੀ ਆਏ ਸਰੇ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਕੂਡਿਆ ਦੇ ਪਿਛਹੇ ਲਗ ਯਾਰ ਨੀ ਚਹਦੇ
ਫੇਰ ਚਾਹੇ ਮੂਹਰੇ ਮੇਰੇ ਆ ਜਾਵੇ ਪਰੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਐਥੇ ਆਲੀ ਗੱਲ ਕਦੇ ਓਥੇ ਨੀ ਕਰੀ

ਹੋ ਜਿਹਦੇ ਨਾਲ ਕੁੱਤੀ ਕਿਹ੍ੜਾ ਓਹਦੇ ਘਰੇ ਬੜੇ ਨੀ
ਚਚੇਯਾ ਤਯੰ ਦੇ ਨਾਲ ਕੰਡਾ ਪਿਛਹੇ ਲੜੇ ਨੀ
ਹੋ ਸਾਡੀ ਲਾਇਫ ਉੱਤੇ ਲਿਖ ਡਾਇਯਰੀ ਤੇ ਸ੍ਟੋਰੀ'ਆਂ
ਜ਼ਿੰਦਗੀ ਚੋਂ ਪਾਢੇ ਆਂ ਕਿਤਾਬਾਂ ਵਿਚੋਂ ਪਾਢੇ ਨੀ
ਦੱਬਣ ਉੱਤੇ ਖੜੇ ਖੜੇ ਸਾਂਦ ਗੋਰੀਏ
ਡੱਬਿਆ ਚ ਰਖਦੇ ਆਂ ਖੜੀ ਤੋਂ ਖੜੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਜਿਹਦੇ ਮਿੱਤਰਾਂ ਨੂ ਰਿਹਿੰਦੇ ਮਾੜਾ ਬੋਲਦੇ
ਮਿਰ੍ਚ ਤਾਂ ਸਾਲੇਯਾ ਤੇ ਹੋਯੀ ਏ ਲਡੀ
ਮਿੱਤਰਾਂ ਦੀ ਗਲਬਾਤ ਤਾਂ ਗੋਰੀਏ
ਕ੍ਯੂਂਕਿ ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਐਥੇ ਆਲੀ ਗੱਲ ਕਦੇ ਓਥੇ ਨੀ ਕਰੀ
ਐਥੇ ਆਲੀ ਗੱਲ ਕਦੇ ਓਥੇ ਨੀ ਕਰੀ

Written by:
Karan Aujla

Publisher:
Lyrics © Peermusic Publishing

Lyrics powered by Lyric Find

Karan Aujla

View Profile