Jay Vermani Oye Hoye and दिलबाघ सिंग - Shut Up And Drink

Its So Crazy Rap
Nothing About The Go Higher
Its So Crazy Rap
Nothing About The Go Higher
Its So Crazy Rap
Nothing About The Go Higher
Its So Crazy Rap

ਜੇ …
ਜੇ ਵਰਮਾਨੀ ਓਏ ਹੋਏ
You ਅਲਰੈਡੀ Know!
ਦਿਲਬਾਗ ਬਾਗ਼ ਸਿੰਘ ਓਏ
ਹੋ ਨਿਕਲਣ ਘਰੋਂ ਮੈਂ
ਚੁੱਪਚਾਪ ਕੁੰਡੀ ਖੋਲ ਕੇ
ਯਾਰਾਂ ਨੂੰ ਬੁਲਾ ਕੇ
ਘਰ ਦੇ ਪਿਛੇ ਦਾਰੂ ਖੋਲ ਕੇ
ਹੋ ਨਿਕਲਣ ਘਰੋਂ ਮੈਂ
ਚੁੱਪਚਾਪ ਕੁੰਡੀ ਖੋਲ ਕੇ
ਯਾਰਾਂ ਨੂੰ ਬੁਲਾ ਕੇ
ਘਰ ਦੇ ਪਿਛੇ ਦਾਰੂ ਖੋਲ ਕੇ
ਕੋਈ ਨਾ ਰੋਕੇ ਸਾਨੂੰ , ਕੋਈ ਨਾ ਟੋਕੇ
ਐਦਣ ਦੇ ਰੋਜ਼ ਰੋਜ਼ ਆਉਂਦੇ ਨਹੀਓ ਮੌਕੇ
ਮੇਰੀ ਸਹੇਲੀ ਕਹਿੰਦੀ
ਮੈਂ ਨਹੀਓ ਰਿਸਕ ਲੈਂਦੀ
ਘਰਦਿਆਂ ਨੂੰ ਕਹੁ ਮੈਂ ਕੀ
ਮੇਰੀ ਸਹੇਲੀ ਕਹਿੰਦੀ
ਮੈਂ ਨਹੀਓ ਰਿਸਕ ਲੈਂਦੀ
ਕਰਦਿਆਂ ਨੂੰ ਮੈਂ

ਚੁੱਪ ਕਰਕੇ ਦਾਰੂ ਪੀ
ਚੁੱਪ ਕਰਕੇ ਦਾਰੂ ਪੀ
ਚੁੱਪ ਕਰਕੇ ਦਾ
ਦਾਰੂ ਪੀ ਗਈ ਉੱਤੇ ਥਾਲੇ
ਜੰਪ ਮਾਰੋ ਕੱਲੇ ਕੱਲੇ
ਕਰਦੇ ਨੀ ਅਵਾਲ਼ੇ ਵਾਲ਼ੇ
ਦੁਨੀਆਂ ਸਾਨੂ ਸਮਝ ਚੱਲੇ
ਦਾਰੂ ਪੀ ਗਈ ਉੱਤੇ ਥਾਲੇ
Jump ਮਾਰੋ ਕੱਲੇ ਕੱਲੇ
ਕਰਦੇ ਨੀ ਅਵਾਲ਼ੇ ਵਾਲ਼ੇ
ਦੁਨੀਆਂ ਸਾਨੂ ਸਮਝ ਚੱਲੇ

ਕਹਿੰਦੇ ਤੇਰਾ ਦਿਮਾਗ ਖ਼ਰਾਬ
ਮੈਂ ਕਹਿਣਾ ਤੇਰਾ ਭਾਗ ਖ਼ਰਾਬ
ਤੂੰ ਮੈਨੂੰ ਅੱਧਾ ਆਪ ਖ਼ਰਾਬ
ਐਵੇਂ ਨਾ ਤੂੰ ਸੁਣ ਲਈ ਚਾਲ
ਲੋਕਾਂ ਨੇ ਤਾਂ ਬੋਲਦੇ ਰਹਿਣਾ
ਇਹਨਾਂ ਵੀ ਤੂੰ ਬੀਪ ਮਾਰ
ਅੱਪਾਂ ਕਰੀਏ Life ਇੰਜੋਯ
ਜੇ ਵਰਮਾਨੀ ਓਏ ਹੋਏ !

ਅੱਜ ਇਸ ਰਾਤ ਕੀ ਕਸਰ ਪੂਰੀ ਕਰ ਦੇ ਦੇਣੀ
ਨਾ ਕੋਈ ਸੱਦੇ ਅੱਗੇ ਪਿਛੇ
Tension ਅੱਪਾਂ ਛੱਡ ਦੇਣੀ
ਅੱਜ ਇਸ ਰਾਤ ਕੀ ਕਸਰ ਪੂਰੀ ਕਰ ਦੇ ਦੇਣੀ
ਨਾ ਕੋਈ ਸਾਡੇ ਅੱਗੇ ਪਿਛੇ
ਟੇਂਸ਼ਨ ਅੱਪਾਂ ਛੱਡ ਦੇਣੀ
ਹੁਣ ਕੋਈ ਬੋਲੇ ਨਾ
ਮੂੰਹ ਅੰਬਾ ਖੋਲ੍ਹੇ ਨਾ
ਹੋਰ ਦੱਸੋਂ ਕਹਵਾਨ ਮੈਂ ਕੀ
ਹੁਣ ਕੋਈ ਬੋਲੇ ਨਾ
ਮੂੰਹ ਅੰਬਾ ਖੋਲ੍ਹੇ ਨਾ
ਹੋਰ ਦੱਸੋਂ ਕਹਵਾਨ ਮੈਂ ਕੀ

ਚੁੱਪ ਕਰਕੇ ਦਾਰੂ ਪੀ
ਚੁੱਪ ਕਰਕੇ ਦਾਰੂ ਪੀ
ਦਾਰੂ ਪੀ
ਦਾਰੂ ਪੀ
ਦਾਰੂ ਪੀ
ਚੁੱਪ ਕਰਕੇ ਦਾਰੂ
ਜੇ ਵਰਮਾਨੀ ਓਏ ਹੋ

Written by:
Grewal La Wala, Jay Vermani Oye Hoye, Meet Singh Maan, Rahul Naagar

Publisher:
Lyrics © Raleigh Music Publishing LLC

Lyrics powered by Lyric Find

Jay Vermani Oye Hoye and दिलबाघ सिंग

View Profile