Dilpreet Dhillon - Thar Te Baraat

ਲਓ ਬਈ ਮਿਤਰੋਂ
Dhillon ਆ ਦਾ ਮੁੰਡਾ!
Desi Crew
Desi Crew ਦੇ ਸੰਗੀਤ ‘ਚ

ਓ ਬੀਜਤੀ ਕਣਕ ਕੁੜੇ ਸੋਹਣੀ ਵੱਡ ਕੇ
ਲਾਂ ਦੇ ਡ੍ਰਮ ਮੋਟੋਰ’ਆਂ ਤੇ ਕੱਢ ਦੇ

ਓ ਬੀਜਤੀ ਕਣਕ ਕੁੜੇ ਸੋਹਣੀ ਵੱਡ ਕੇ
ਲਾਂ ਦੇ ਡ੍ਰਮ ਮੋਟੋਰ’ਆਂ ਤੇ ਕੱਢ ਦੇ
ਸੁਖ ਨਾਲ ਮਾਪੇਯਾ ਦੇ ਪੁੱਤ ਦੀ
ਓ ਸੁਖ ਨਾਲ ਢਿੱਲੋਂ’ਆਂ ਦੇ ਮੁੰਡੇ ਦੀ
ਆਔਗਾ ਬਰਾਤ ਪਿੰਡ ਕੁਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ

ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ
Thar ਤੇ ਲਵਾ ਕੇ ਆਜੂ..

ਓ ਕੂਖ ਦੀ ਜਵਾਨੀ ਰੋਂਡ ਵਰਗੀ
ਦੋਹਾਂ ਉੱਤੇ ਗੋਰੀਏ ਨੀ ਛਾ]ਡਗੀ
ਓ ਮੱਤਾ ਸਾਡੇ ਵਲੋਂ ਪੂਰਾ ਪਾਸ ਗੋਰੀਏ
ਗਲ ਤੇਰੇਯਾ ਨੀ order ਆ ਤੇ ਖੜਕਾਦੀ
ਓ ਮੱਤਾ ਸਾਡੇ ਵਲੋਂ ਪੂਰਾ ਪਾਸ ਗੋਰੀਏ
ਗਲ ਤੇਰੇਯਾ ਨੀ order ਆ ਤੇ ਖੜਕਾਦੀ
ਹੋ ਜਿਹਦੀ ਔਂਦੀ ਆ ਪਸੰਦ ਆਪੇ ਲਭ ਲੇ
ਹੋ ਜਿਹਦੀ ਔਂਦੀ ਆ ਪਸੰਦ ਆਪੇ ਲਭ ਲੇ
ਦਿੱਤੀ ਲਣੇਦਾਰ ਨੇ ਵੀ ਪੂਰੀ ਖੁਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ, ਹਨ!
ਜਿਦੇ ਬੰਗੀ ਸਲਾਹ ਕੁੜੇ ਦਸ ਦੀ

ਜੱਟ…
ਜਿਦੇ ਬੰਗੀ ਸਲਾਹ ਕੁੜੇ ..
Thar ਤੇ ਲਵਾ ਕੇ ਆਜੂ.. ਹਨ!
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ

ਫਿਰੇ ਬੋਲਦੇ ਨੀ ਪਿੰਡ ਤੋਂ ਹੀ ਔਣਗੇ
ਨਾਮ ਦਾਦੇ ਹੋਰਾਂ ਬੋਲਡੀਆ ਪਕਿਆ
ਓ ਸ਼ਗਨ ਮਨੌਣੇ ਚਾਹਵਾ ਨਾਲ ਨੇ
ਸਾਡੀ ਬੇਬੇ ਨੇ ਵੀ ਰੀਝਾਂ ਬਹੁਤ ਰਖਿਯਾ
ਓ ਸ਼ਗਨ ਮਨੌਣੇ ਚਾਹਵਾ ਨਾਲ ਨੇ
ਸਾਡੀ ਬੇਬੇ ਨੇ ਵੀ ਰੀਝਾਂ ਬਹੁਤ ਰਖਿਯਾ
ਹੋ ਤੇਰੀ ਹਨ ਦੀ ਉਡੀਕ ਵਿਚ ਗਬਰੂ
ਹੋ ਤੇਰੀ ਹਨ ਦੀ ਉਡੀਕ ਵਿਚ ਗਬਰੂ
ਕਦੋਂ ਆਖਣਗੇ ਯੇਸ ਸੂਹੇ ਬੁੱਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ

ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ

ਢਿੱਲੋਣਾਂ ਦਾ ਮੁੰਡਾ!

ਚਾਹ ਜਾਣਾ ਨਾਯੋ ਦੋਹਾਂ ਕੋਲੋਂ ਚੱਕੇਯਾ
ਬੈਠੀ ਹੋਵੇਂਗੀ ਤੂ ਨਾਲ ਦੀ ਨੀ ਸੀਟ ਤੇ
ਓ ਚਲਦਾ ਹੌਗਾ ਆਵਾਜ਼ ਛੱਡ ਕੇ
ਸੋਂਹ ਤੇਰੀ ਢਿੱਲੋਂ ਨੀ ਰਿਪੀਟ ਤੇ
ਓ ਚਲਦਾ ਹੌਗਾ ਆਵਾਜ਼ ਛੱਡ ਕੇ
ਸੋਂਹ ਤੇਰੀ ਢਿੱਲੋਂ ਨੀ ਰਿਪੀਟ ਤੇ
ਹੋ ਨੀ ਤੂ ਮਾਨ ਰਖੀ ਵਿਕੀ ਧਾਲੀਵਾਲ ਤੇ
ਹੋ ਨੀ ਤੂ ਮਾਨ ਰਖੀ ਵਿਕੀ ਧਾਲੀਵਾਲ ਤੇ
ਲੱਗਿਆ ਦਾ ਪਾ ਡੂਨ ਕੁੜੇ ਮੁੱਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ, ਹਨ!
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ.. ਹਨ!

ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ

ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ Thar ਤੇ ਲਵਾ ਕੇ ਆਜੂ ਫੁੱਲ ਨੀ
ਜਿਦੇ ਬੰਗੀ ਸਲਾਹ ਕੁੜੇ ਦਸ ਦੀ
ਜੱਟ.. ਹੋਏ

Written by:
DESI CREW, VICKY DHALIWAL

Publisher:
Lyrics © Royalty Network

Lyrics powered by Lyric Find

Dilpreet Dhillon

Dilpreet Dhillon

View Profile