Shavi Singh - Hawai Fire

ਵੇਲ਼ੀ ਤੇਰੇ ਪਿੰਡ ਦੇ ਮੁੰਡੇ
ਫਿਰਦੇ ਸੀ ਪੰਗਾ ਪੌਣ ਨੂੰ
ਮੂਹਰੇ ਜਦ ਖਡ਼ਾ ਪਤੰਦਰ
ਚੱਕੀ ਨਾ ਕਿੱਸੇ ਧੰਨ ਨੂੰ
ਵੇਲ਼ੀ ਤੇਰੇ ਪਿੰਡ ਦੇ ਮੁੰਡੇ
ਫਿਰਦੇ ਸੀ ਪੰਗਾ ਪੌਣ ਨੂੰ
ਮੂਹਰੇ ਜਦ ਖਡ਼ਾ ਪਤੰਦਰ
ਚੱਕੀ ਨਾ ਕਿੱਸੇ ਧੰਨ ਨੂੰ
ਚੌਂਕ ਤੇ ਮਾਰੀਆਂ Break'ਆਂ
ਨੀ ਗੱਡੀ ਲਾਹ ਕੇ road ਤੋਂ
ਕਢ ਕੇ ਹਵਾਈ fire ਮੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ

ਦੇਖ ਕੇ ਬੁੱਲ ਸੁਕ ਗਏ
ਡਰਦੇ ਨਾ ਮੂਹਰੇ ਬੋਲੇ
ਤੇਰਾ ਨਾ ਲੈਕੇ ਜਦ ਮੈਂ
ਬੋਤਲ ਦੇ ਡਟ ਸੀ ਖੋਲੇ
ਦੇਖ ਕੇ ਬੁੱਲ ਸੁਕ ਗਏ
ਡਰਦੇ ਨਾ ਮੂਹਰੇ ਬੋਲੇ
ਤੇਰਾ ਨਾ ਲੈਕੇ ਜਦ ਮੈਂ
ਬੋਤਲ ਦੇ ਡਟ ਸੀ ਖੋਲੇ
ਸਿਧਾ ਹਿੱਕ ਵਿਚ ਕੀਲ ਵਾਂਗੂ ਗਡੇਯਾ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੰਡਿਆਂ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੰਡਿਆਂ
ਨੀ ਤੇਰੇ ਪਿੰਡ ਦੇ ਮੋੜ ਤੋਂ

ਅੰਬੀਆਂ ਤੋਂ ਉੱਡਗੇ ਟੋਟੇ
ਹਿਲ ਗਿਆ ਨੀ ਪਿੰਡ ਸੀ ਸਾਰਾ
ਤੇਰਾ ਨਾ ਲੈਕੇ ਜੱਟ ਨੇ
ਛੱਡਿਆ ਜਦ ਇਕ ਲਲਕਾਰਾ
ਅੰਬੀਆਂ ਤੋਂ ਉੱਡਗੇ ਟੋਟੇ
ਹਿਲ ਗਿਆ ਨੀ ਪਿੰਡ ਸੀ ਸਾਰਾ
ਤੇਰਾ ਨਾ ਲੈਕੇ ਜੱਟ ਨੇ
ਛੱਡਿਆ ਜਦ ਇਕ ਲਲਕਾਰਾ
ਜੱਗੇ ਜੱਟ ਵਾਂਗੂ ਝੂਲ ਝੂਲ ਤੁਰਿਆ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ

ਉਡ-ਦੇ ਸੱਪਾਂ ਨੂੰ ਫੜਕੇ
ਦੁਧਾਂ ਨਾਲ ਰਿਹਾ ਪਾਲਦਾ
ਘੋੜਿਆਂ ਨਾਲ ਹੁਣ ਸੀ ਮੁੱਧਦਾ
ਵੈੱਲੀ ਜੱਟ Ghaniwal ਦਾ
ਉਡ-ਦੇ ਸੱਪਾਂ ਨੂੰ ਫੜਕੇ
ਦੁਧਾਂ ਨਾਲ ਰਿਹਾ ਪਾਲਦਾ
ਘੋੜਿਆਂ ਨਾਲ ਹੁਣ ਸੀ ਮੁੱਧਦਾ
ਵੈੱਲੀ ਜੱਟ Ghaniwal ਦਾ
ਤੇਰਾ ਨਾਮ Mandeep ਨਾਲ ਜੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ
ਕਢ ਕੇ ਹਵਾਈ fire ਮੁੜਿਆ
ਨੀ ਤੇਰੇ ਪਿੰਡ ਦੇ ਮੋੜ ਤੋਂ

Written by:
MANDEEP GHANIWAL, PRINCE SAGGU

Publisher:
Lyrics © Phonographic Digital Limited (PDL), Royalty Network, Shemaroo Entertainment Limited

Lyrics powered by Lyric Find

Shavi Singh

View Profile