D Soldierz and Sukh-E Muzical Doctorz - Flex

ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਹੱਥਾਂ ਉੱਤੇ ਰਖਦੇ ਨੀ Rolex
Lex Lex Lex Lex
ਆ ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਯਾਰ ਬੇਲੀ ਸਾਰੇ

Hola Hello She Wanna Taste Me Like Jello
ਮੁੰਡੇ ਕਰਦੇ Flex
ਤਾਈਓਂ ਤਾ ਪੌਂਦੀ ਸ਼ਾਨਲੋ
ਬੰਦੇ ਆ ਆਪਾਂ ਵੇ ਦੇਸੀ You Know
ਗੱਡੀਆਂ ਸਾਡੀ ਵੀ ਦੇਸੀ You Know
Level ਏ Burj Khalifa You Know
ਸਾਡਾ ਕੋਈ ਨਈ match
ਪੈਸਾ ਵੇ ਕਿੰਨਾ ਹੈਂ ਕੱਦੀ ਨੀ ਗਿੰਨਾ
ਤੇ ਕੁੜੀਆਂ ਕਿੰਨੀ ਹੈਂ ਕੱਦੀ ਨੀ ਗਿੰਨੀ
ਵੇ Blue Lamborghini ਵੇ ਜੀਵੀਏਂ ਹੈਂ ਜੀਨੀ
ਮੈਂ ਹੋ ਜਾਵਾਂ ਗਾਯਬ Harry Houdini
Oh Main 100 Main 100 Main 100
Got ‘’ X’’ On My Chest
You Know Me The Best

ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਹੱਥਾਂ ਉੱਤੇ ਰਖਦੇ ਨੀ Rolex
Lex Lex Lex Lex
ਆ ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਯਾਰ ਬੇਲੀ ਸਾਰੇ

ਹਮ ਜਦੋਂ ਦਾ ਆਯਾ ਮੈਂ I Am On A Roll
Booking ਤੋਂ ਪਿਹਲਾ ਹੀ Show Mere Sold
ਗੱਡੀਆਂ ਕਾਲੀ ਨਾਲ Bouncer 40
ਨੇ ਕਦੀ ਤੇ Delhi ਤੇ ਕਦੀ Mohali
Look At Me Now ਕਰਾ ਮੈ Flex
ਸੰਤੋਰਿਹੀ ਮੈ ਕਰਾਂ Relax
Look At Me Now ਗਿਣਾ ਮੈ Stacks
ਹੱਥ ਨੀ ਮੇਰੇ ਵੇ ਕਰਦੇ Relax
ਤਾਈਓਂ ਮੈਂ ਕਰਦਾ ਐਸ਼
ਤਾਈਓਂ ਮੈਂ ਕਰਦਾ ਐਸ਼
ਏਨਾ ਮੈਂ fast ਤੁਰਦਾ ਜਿਵੇਂ ਮੈਂ Flash
ਉੱਡ ਦਾ first class
ਨਾ ਕਿਸੀ ਤੋਂ ਸੜ ਦੇ bro
ਕਦੀ ਨੀ ਕਦੀ ਨੀ ਕਦੀ ਨੀ
ਨਾ ਕਿਸੀ ਤੋਂ ਡਰ ਦੇ bro

ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਹੱਥਾਂ ਉੱਤੇ ਰਖਦੇ ਨੀ Rolex
Lex Lex Lex Lex
ਆ ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਯਾਰ ਬੇਲੀ ਸਾਰੇ

Yeah Yeah ਡੱਬ ਚ gun
ਤਾਹੀਓਂ ਤਾਂ Hater ਨੀ ਵੇਖ ਕੇ ਕਰਦੇ ਰੂੰ
ਕਰਦੇ burn
ਤਾਹੀਓਂ ਤਾਂ ਬਣਦੀ ਨੀ ਤੇਰੀ ਵੇ ਲੇਲੇ U- Turn
Louis Vuitton
ਓਹਦੇ ਲਈ ਹੋ ਜਾਂਦੀ ਓਂ
Delhi ਦੇ ਮੁੰਡੇ ਨੇ ਛਿੱਲ
ਭਰ ਦੇ ਲਖਾਂ ਦਾ ਬਿੱਲ
ਆਜਾ ਨੀ ਦੱਸ ਦਾ ਤੈਨੂ
ਯਾਰ ਹਾ ਮੇਰੇ ਵੇ ਪਾਗਲ
ਰਾਤੀ ਵੀ ਪੌਂਦੇ ਆ ਕਾਲੀਆਂ Goggle
ਖੋਲਦੇ ਕ੍ਲਬ ਚ ਦੋਂ ਦੀ bottle
ਲਿਨੇਆਂ ਚ ਲੌਂਦੀ ਆਂ ਰੂਸ ਦੀ model
ਓਹਕਦੀ ਨੀ ਰਹਿੰਦੇ ਆ low
ਕਾਲੀ ਉਠਦੇ ਕਰਦੇ blow

ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਹੱਥਾਂ ਉੱਤੇ ਰਖਦੇ ਨੀ Rolex
Lex Lex Lex Lex
ਆ ਯਾਰ ਬੇਲੀ ਸਾਰੇ ਕਰਦੇ ਨੀ Flex
Flex Flex Flex Flex
ਯਾਰ ਬੇਲੀ ਸਾਰੇ

Written by:
D Soldierz, Sukhe Muzical Doctorz

Publisher:
Lyrics © Songtrust Ave

Lyrics powered by Lyric Find

D Soldierz and Sukh-E Muzical Doctorz

View Profile