Karamjit Anmol - Tu Te Mein

ਖਾਰੇ ਪਾਣੀ
ਉੱਚੀਆਂ ਲਹਿਰਾਂ
ਉੱਚੀਆਂ ਲਹਿਰਾਂ
ਨੀਲਾ ਅੰਬਰ ਤੂੰ ਤੇ ਮੈਂ

ਖਾਰੇ ਪਾਣੀ
ਉੱਚੀਆਂ ਲਹਿਰਾਂ
ਨੀਲਾ ਅੰਬਰ ਤੂੰ ਤੇ ਮੈਂ

ਇੱਕ ਕਿਨਾਰਾ ਓ ਦਿਲਦਾਰਾਂ
ਇੱਕ ਸਮੁੰਦਰ ਤੂ ਤੇ ਮੈ

ਖਾਰੇ ਪਾਣੀ
ਉੱਚੀਆਂ ਲਹਿਰਾਂ
ਉੱਚੀਆਂ ਲਹਿਰਾਂ
ਨੀਲਾ ਅੰਬਰ ਤੂੰ ਤੇ ਮੈਂ
ਇੱਕ ਕਿਨਾਰਾ ਓ ਦਿਲਦਾਰਾਂ
ਇੱਕ ਸਮੁੰਦਰ ਤੂ ਤੇ ਮੈ

ਕੂਲੀ ਕੋਲੀ ਰੇਤ ਦੀ ਚਾਦਰ
ਉੱਤੇ ਸਾਡਿਆ ਪੈੜਾ
ਛੇੜ ਛੇੜ ਕੇ ਲੱਗਣ ਸਾਨੂੰ
ਕਰ੍ਨ ਸ਼ਰਾਰਤ ਲਹਿਰਾਂ

ਕੂਲੀ ਕੋਲੀ ਰੇਤ ਦੀ ਚਾਦਰ
ਉੱਤੇ ਸਾਡਿਆ ਪੈੜਾ
ਛੇੜ ਛੇੜ ਕੇ ਲੱਗਣ ਸਾਨੂੰ
ਕਰ੍ਨ ਸ਼ਰਾਰਤ ਲਹਿਰਾਂ

ਇੱਕ ਸੁਲਤਨਤ ਸੁਪਨਿਆਂ ਦੀ
ਜਿਸ ਦੇ ਅੰਦਰ ਤੂ ਤੇ ਮੈ
ਖਾਰੇ ਪਾਣੀ
ਖਾਰੇ ਪਾਣੀ
ਉੱਚੀਆਂ ਲਹਿਰਾਂ
ਉੱਚੀਆਂ ਲਹਿਰਾਂ
ਨੀਲਾ ਅੰਬਰ ਤੂੰ ਤੇ ਮੈਂ

ਇੱਕ ਕਿਨਾਰਾ ਓ ਦਿਲਦਾਰਾਂ
ਇੱਕ ਸਮੁੰਦਰ ਤੂ ਤੇ ਮੈ

ਗੋਰੇ ਮੁਖ ਤੇ ਜਾਲ ਜ਼ੁਲਾਫ ਦਾ
ਇੱਲਤਾਹ ਕਰਨ ਹਵਾਵਾਂ
ਪ੍ਯਾਰ ਦਿਆ ਸਬ ਪਗ ਦੰਡਿਯਾ ਤੇ
ਲਿਖ ਦਈਏ ਸਿਰ ਨਾਵਾਂ
ਮਿਜਾਜ਼ ਦਿਲ ਦਾ ਆਸ਼ਿਕ਼ਾ ਨਾਲ
ਸੋਹਣਾ ਮੰਜ਼ੀਰ ਤੂ ਤੇ ਮੈ

ਖਾਰੇ ਪਾਣੀ
ਖਾਰੇ ਪਾਣੀ
ਉੱਚੀਆਂ ਲਹਿਰਾਂ
ਉੱਚੀਆਂ ਲਹਿਰਾਂ
ਨੀਲਾ ਅੰਬਰ ਤੂੰ ਤੇ ਮੈਂ
ਇੱਕ ਕਿਨਾਰਾ ਓ ਦਿਲਦਾਰਾਂ
ਇੱਕ ਸਮੁੰਦਰ ਤੂ ਤੇ ਮੈ

ਮੈ ਤੇਰੇ ਦਿਲ ਦੀ ਸਰਗ਼ਮ ਛੇੜਾ
ਤੈਨੂੰ ਆਵਣ ਸ਼ਰਮਾਂ
ਹੁਸਨ ਤੇਰੇ ਦੀ ਪਾਕ ਫਿਜ਼ਾ
ਵਿਚ ਇਸ਼੍ਕ਼ ਕਰੇ ਪਾਰਕਰਮਾਂ

ਮੈ ਤੇਰੇ ਦਿਲ ਦੀ ਸਰਗ਼ਮ ਛੇੜਾ
ਤੈਨੂੰ ਆਵਣ ਸ਼ਰਮਾਂ
ਹੁਸਨ ਤੇਰੇ ਦੀ ਪਾਕ ਫਿਜ਼ਾ
ਵਿਚ ਇਸ਼੍ਕ਼ ਕਰੇ ਪਾਰਕਰਮਾਂ
ਇਸ਼੍ਕ਼ ਮੇਰਾ
ਹੁਸਨ ਤੇਰਾ
ਦਿਲ ਦਾ ਮੰਦਿਰ ਤੂ ਤੇ ਮੈ

ਖਾਰੇ ਪਾਣੀ
ਉੱਚੀਆਂ ਲਹਿਰਾਂ
ਨੀਲਾ ਅੰਬਰ ਤੂੰ ਤੇ ਮੈਂ

ਇੱਕ ਕਿਨਾਰਾ ਓ ਦਿਲਦਾਰਾਂ
ਇੱਕ ਸਮੁੰਦਰ ਤੂ ਤੇ ਮੈ

Written by:
KULJIT SINGH, RAJ KAKRA

Publisher:
Lyrics © Royalty Network

Lyrics powered by Lyric Find

Karamjit Anmol

View Profile