Nachhatar Gill - Saddi Gall

ਚੀਰਾ ਪਿਸ਼ੋ ਸੱਜਣਾ ਨਾਲ ਮੇਲ ਸਾਡਾ ਹੋਇਆ
ਮਿਹਰਬਾਨੀ ਬਦਲਾ ਦੀ ਚੰਨ ਈ ਲੁਕੋਇਆ
ਚੀਰਾ ਪਿਸ਼ੋ ਸੱਜਣਾ ਨਾਲ ਮੇਲ ਸਾਡਾ ਹੋਇਆ
ਮਿਹਰਬਾਨੀ ਬਦਲਾ ਦੀ ਚੰਨ ਈ ਲੁਕੋਇਆ
ਸੋਹਣੀ ਮੁਲਾਕਾਤ ਏ , ਛਿੜੇ ਜਜ੍ਬਾਤ ਈਯਾ
ਸੋਹਣੀ ਮੁਲਾਕਾਤ ਏ , ਛਿੜੇ ਜਜ੍ਬਾਤ ਈਯਾ
ਇਕ ਇਕ ਪਲ ਸੱਦਿਯਾ ਦੇ ਵਾਣਗੇ ਰੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ

ਇਸ਼ਕ਼ੇ ਦੀ ਠੰਡੀ ਪੌਣ ਚਲਦੀ ਰੱਵੇਂ
ਪਖੀ ਮਿਹਬੂਬ ਨੂ ਈਯਾ ਚਲਦੀ ਰੱਵੇਂ
ਇਸ਼ਕ਼ੇ ਦੀ ਠੰਡੀ ਪੌਣ ਚਲਦੀ ਰੱਵੇਂ
ਪਖੀ ਮਿਹਬੂਬ ਨੂ ਈਯਾ ਚਲਦੀ ਰੱਵੇਂ
ਨੈਨਾ ਚ ਸਰੂਰ ਏ, ਨਾਹ ਹੋਣਾ ਚੌਂਦੇ ਦੂਰ ਏ
ਨੈਨਾ ਚ ਸਰੂਰ ਏ, ਨਾਹ ਹੋਣਾ ਚੌਂਦੇ ਦੂਰ ਏ
ਹੋ ਜਾਂ ਪੁਰ ਕੋਈ ਚਾਹ ਵ ਨਾਹ ਲੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ

2 ਨੇ ਸਰੀਰ 1 ਜਾਂ ਹੋ ਗਏ
ਆਪਣੀ ਹੀ ਦੁਨੀਆ ਦੇ ਵਿਚ ਖੋਹ ਗਏ
2 ਨੇ ਸਰੀਰ 1 ਜਾਂ ਹੋ ਗਏ
ਆਪਣੀ ਹੀ ਦੁਨੀਆ ਦੇ ਵਿਚ ਖੋਹ ਗਏ
ਸਚੇ ਰੱਬ ਪ੍ਯਾਰ ਈਯਾ, ਪੂਰਾ ਐਤਬਾਰ ਏ
ਸਚੇ ਰੱਬ ਪ੍ਯਾਰ ਈਯਾ, ਪੂਰਾ ਐਤਬਾਰ ਏ
ਜਨਮਾ ਦੇ ਨੇ ਇਕ ਡੋਜੇ ਦੇ ਨੇ ਹੋ ਚੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ

ਤੋ ਨਵਿਯਾ ਦੇ ਉਮੀਦਾ ਦੇ ਪਰ ਲੱਗ ਗਏ
ਹਨੇਰੇ ਚ ਨਿਜ਼ਾਮਪੁਰੀ ਡੀਪ ਜੱਗ ਗਏ
ਤੋ ਨਵਿਯਾ ਦੇ ਉਮੀਦਾ ਦੇ ਪਰ ਲੱਗ ਗਏ
ਹਨੇਰੇ ਚ ਨਿਜ਼ਾਮਪੁਰੀ ਡੀਪ ਜੱਗ ਗਏ
ਰਿਹਣ ਇਸ਼੍ਕ਼ ਚ ਰੰਗੇ, ਕਲਾ ਖੈਰ ਸਦਾ ਮੰਗੇ
ਰਿਹਣ ਇਸ਼੍ਕ਼ ਚ ਰੰਗੇ, ਕਲਾ ਖੈਰ ਸਦਾ ਮੰਗੇ
ਮੁਹੱਬਤਾਂ ਦਾ ਭਰੇਯਾ ਨਾਹ ਰੁਖ ਕਦੇ ਸੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ
ਸਾਡੀ ਗੱਲ ਵੀ ਨਾ ਮੁੱਕੇ ਰੱਬਾ ਰਾਤ ਵ ਨਾ ਮੁੱਕੇ

Written by:
KALA NIZAMPURI, GURMIT SINGH, KULVIDER SINGH HUNDAL

Publisher:
Lyrics © Sony/ATV Music Publishing LLC

Lyrics powered by Lyric Find

Nachhatar Gill

Nachhatar Gill

View Profile