Master Saleem - Billo

ਛੁੱਟੀਯਾਂ ਚ ਔਂਦੀ ਸੀ
ਕੋਠੇ ਮੰਜਾ ਡੌਂਦੀ ਸੀ
ਹੱਥ ਚ ਕਿਤਾਬ ਲੇ ਕੇ
ਨਖਰੇ ਦਿਖੌਂਦੀ ਸੀ
ਛੁੱਟੀਯਾਂ ਚ ਔਂਦੀ ਸੀ
ਕੋਠੇ ਮੰਜਾ ਡੌਂਦੀ ਸੀ
ਹੱਥ ਚ ਕਿਤਾਬ ਲੇ ਕੇ
ਨਖਰੇ ਦਿਖੌਂਦੀ ਸੀ
ਪਰ ਥੱਲੇ ਨੀ ਸੀ ਜਾਂਦੀ
ਮੈਨੂ ਵੇਖੇ ਤੋ ਬਗੈਰ
ਥੱਲੇ ਨੀ ਸੀ ਜਾਂਦੀ
ਮੈਨੂੰ ਵੇਖੇ ਤੋ ਬਗੈਰ
ਨੀ ਤੂ ਮੂਡ ਕੇ ਨਾ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ

ਮੌਸਮ ਕਮੀਨੇ ਨੂ
ਧੁੱਪ ਸਾੜੇ ਸੀਨੇ ਨੂ
ਫੇਰ ਭੀ ਉਡੀਕਣਾ
ਬੱਸ June ਦੇ ਮਹੀਨੇ ਨੂੰ
ਮੌਸਮ ਕਮੀਨੇ ਨੂ
ਧੁੱਪ ਸਾੜੇ ਸੀਨੇ ਨੂ
ਫੇਰ ਭੀ ਉਡੀਕਣਾ
ਜੀ June ਦੇ ਮਹੀਨੇ ਨੂੰ
ਰਿਹਨਾ ਛੱਤ ਉਤੇ ਚੜੇ ਅਸੀ ਸਿਖਰ ਦੁਪਹਿਰ
ਛੱਤ ਉਤੇ ਚੜੇ ਰਿਹਨਾ ਸਿਖਰ ਦੁਪਹਿਰ
ਨੀ ਤੂੰ ਮੁੜ ਕੇ ਨਾ
ਨੀ ਤੂ ਮੂਡ ਕੇ ਨਾ ਪਾਯਾ
ਬਿੱਲੋ ਸਾਡੇ ਪਿੰਡ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ

ਨੰਬਰਾਂ ਚ ਔਂਦੀ ਸੀ
ਪੜ੍ਹਾਈ ਅਤੇ ਖੇਡਾਂ ਚੋ
ਰਿਸ਼ਤੇ ਭੀ ਬੜੇ ਤੈਨੂੰ
ਔਂਦੇ ਸੀ Canada ਤੋ
ਨੰਬਰਾਂ ਚ ਔਂਦੀ ਸੀ
ਪੜ੍ਹਾਈ ਅਤੇ ਖੇਡਾਂ ਚੋ
ਰਿਸ਼ਤੇ ਭੀ ਬੜੇ ਤੈਨੂੰ
ਔਂਦੇ ਸੀ Canada ਤੋ
ਦਿੱਤਾ ਤੋਡ਼ ਕੇ ਜਵਾਬ
ਪਾਇਆ ਮਾਸੀ ਨਾਲ ਵੈਰ
ਤੋਡ਼ ਕੇ ਜਵਾਬ
ਪਾਇਆ ਮਾਸੀ ਨਾਲ ਵੈਰ
ਨੀ ਤੂੰ ਮੁੜ ਕੇ ਨਾ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ

Johny ਮਸਤ ਮਲੰਗ ਸੀ
ਹੱਥ ਪੜ੍ਹਾਈ ਵਿਚੋ ਤੰਗ ਸੀ
ਪਰ ਹੋਈ ਨਾ ਕਦੇ ਭੀ
ਵਿਚਾਰਂ ਵਾਲੀ ਜੁਂਗ ਸੀ
Johny ਮਸਤ ਮਲੰਗ ਸੀ
ਪੜ੍ਹਾਈ ਵਿਚੋ ਤੰਗ
ਪਰ ਹੋਈ ਨਾ ਕਦੇ ਭੀ
ਵਿਚਾਰਂ ਵਾਲੀ ਜੁਂਗ ਸੀ
ਮੇਰਾ ਪਿੰਡ ਮਰੂਲੇ
ਤੇਰਾ ਚੰਡੀਗੜ੍ਹ ਸ਼ਹਿਰ
ਪਿੰਡ ਮਰੂਲੇ
ਤੇਰਾ ਚੰਡੀਗੜ੍ਹ ਸ਼ਹਿਰ
ਨੀ ਤੂੰ ਮੁੜ ਕੇ ਨਾ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ
ਨੀ ਤੂੰ ਮੁੜ ਕੇ ਨਾ ਪਾਇਆ
ਬਿੱਲੋ ਸਾਡੇ ਪਿੰਡ ਪੈਰ

Written by:
JATINDER JEETU, JOHNY MARULE

Publisher:
Lyrics © Royalty Network

Lyrics powered by Lyric Find

Master Saleem

Master Saleem

View Profile
Billo - Single Billo - Single