Mekaal Hasan Band - Chal Bulleya

ਚਲ ਚਲ ਬੁੱਲੇਯਾ ਚਲ ਓਥੇ ਚਲੀਏ
ਚਲ ਚਲ ਬੁੱਲੇਯਾ ਚਲ ਓਥੇ ਚਲੀਏ
ਚਲ ਚਲ ਬੁੱਲੇਯਾ ਚਲ ਓਥੇ ਚਲੀਏ
ਚਲ ਚਲ ਬੁੱਲੇਯਾ ਚਲ ਓਥੇ ਚਲੀਏ

ਚਲ ਬੁੱਲੇਯਾ ਚਲ ਉਥੇ ਚਲੀਏ
ਜਿਥੇ ਸਾਰੇ ਅਨ੍ਹੇ
ਚਲ ਬੁੱਲੇਯਾ ਚਲ ਉਥੇ ਚਲੀਏ
ਜਿਥੇ ਸਾਰੇ ਅਨ੍ਹੇ
ਨਾ ਕੋਈ ਸਾਡੀ ਜ਼ਾਤ ਪਛਾਣੇ
ਨਾ ਕੋਈ ਸਾਡੀ ਜ਼ਾਤ ਪਛਾਣੇ
ਨਾ ਕੋਈ ਸਾਨੂ ਮੰਨੇ
ਚਲ ਓਥੇ ਚਲੀਏ

ਚਲ ਚਲ ਬੁੱਲੇਯਾ ਚਲ ਓਥੇ ਚਲੀਏ
ਚਲ ਚਲ ਬੁੱਲੇਯਾ ਚਲ ਓਥੇ ਚਲੀਏ

ਤੂ ਤੂੰ ਕਵੇਂ ਤੂਮੇਆਂ ਜਾਵੇਂਗਾ ਤੇ ਮੈਂ ਮੈਂ ਕਵਾਂ ਤੇ ਛੁਰੀਆਂ
ਤੂ ਤੂੰ ਕਵੇਂ ਤੂਮੇਆਂ ਜਾਵੇਂਗਾ ਤੇ ਮੈਂ ਮੈਂ ਕਵਾਂ ਤੇ ਛੁਰੀਆਂ
ਸੁਣ ਲੈ ਭਗਤ ਕਬੀਰ ਦੀ ਬੁਲੇਯਾ
ਸੁਣ ਲੈ ਭਗਤ ਕਬੀਰ ਦੀ ਬੁਲੇਯਾ
ਦੋਵੇ ਗੱਲਾਂ ਬੁਰੀਆਂ
ਚਲ ਉਥੇ ਚਲੀਏ
ਚਲ ਚਲ ਬੁੱਲੇਯਾ ਚਲ ਬੁੱਲੇਯਾ ਚਲ ਉਥੇ ਚਲੀਏ

Written by:
Mekaal Hasan Band

Publisher:
Lyrics © Reservoir Media Management, Inc.

Lyrics powered by Lyric Find

Mekaal Hasan Band

Mekaal Hasan Band

View Profile