Sukshinder Shinda - Gachni Da Lep

ਗਾਚਨੀ ਦਾ ਲੇਪ ਮੇਰੀ ਬੇਬੇ ਦੇ ਸੀ ਟਾਇਮ
ਗਾਚਨੀ ਦਾ ਲੇਪ ਮੇਰੀ ਬੇਬੇ ਦੇ ਸੀ ਟਾਇਮ
ਤੈਥੋਂ ਥੋਡਾ ਗਾਚਨੀ ਮਲੌਣੀ face ਤੇ
Mac ਦਾ ਤੂ makeup ਕਰਾ ਲਏ ਬਲੀਏ
Mac ਦਾ ਤੂ makeup ਕਰਾ ਲਏ ਬਲੀਏ
100 100 ਵੇਲ 4-7 ਨੋਟ ਟੇਕ ਕੇ
ਆਥਣ ਦੀ ਰੋਟੀ ਛੱਡ ਰੱਬ ਆਸਰੇ
ਆਥਣ ਦੀ ਰੋਟੀ ਛੱਡ ਰੱਬ ਆਸਰੇ
ਆਪੇ ਕਠੀ ਹੋਜੂ ਬਿੱਲੋ ਹਾੜੇ ਕੱਢ ਕੱਢ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ

ਨਈ ਵੇਖ ਕੇ ਕਿਸੇ ਨੂੰ ਐਵੇਂ ਹੌਕਾ ਲਏਂਗੀ
ਜੀ ਕਿੰਨਾ ਸੋਹਣਾ ਪਾਇਆ ਦੇਖੀ ਸੂਟ ਕੁੜੀ ਦੇ
ਹੋ ਦਿਲ ਦੀ ਰਾਣੀ ਨੂ ਜੇ ਮੈਂ ਐਸ਼ ਨਾ ਕਰਾਈ
ਕੇ ਫੂਕਨਾ ਏ ਦੱਸੋ ਇਹੋ ਜੀ ਮਾਇਆ ਜੁਡ਼ੀ ਦੇ
ਹੋ handwork ਦੇ ਲੇ ਲਈ ਅਤ ਅਤ ਸੂਟ
Abbi ਫਤਿਹਗੜੋ ਲੇ ਦੂੰ ਤੈਨੂੰ ਅਤ ਅਤ ਸੂਟ
ਚਿੱਟੇ ਤਾਂ ਤੇ ਹੰਢਾਈ ਬਿੱਲੋ ਰੱਜ ਰੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ

ਚੱਲ ਅੱਜ ਬਾਹਰ ਆਪਾ ਖਾਣ ਚੱਲੀਏ
ਆਪਾ ਵੀ ਮਨਾਈਏ ਹਫਤੇ ਦਾ end ਨੀ
ਵੇਖ ਸ਼ਹਿਰਾਂ ਵਾਲੇ ਵਹੁਟੀਆਂ ਨਾ ਲੁੱਟਣ ਨਜਾਰੇ
ਅਸੀ ਈਹੀਓ ਸੋਚੀ ਜਾਣਾ ਕੀ ਸੋਚੁ ਪਿੰਡ ਨੀ
ਦੁਨੀਆਂ ਦੀ ਭੋਰਾ ਪਰਵਾਹ ਨੀ ਕਰਨੀ
ਦੁਨੀਆਂ ਦੀ ਭੋਰਾ ਪਰਵਾਹ ਨੀ ਕਰਨੀ
ਸ਼ੋੰਕ ਤੇਰੇ ਮੈਂ ਪੁਗਾਉਣੇ ਬਿੱਲੋ ਰੱਜ ਗੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ

ਜੇ ਚਿੱਤ ਕਰੇ ਮੇਲੇ ਮੂਲੇ ਜਾਣ ਨੂੰ
ਓ ਲਾਡਲੇ self ਫੋਰਡ ਯਾਰ ਦੀ
ਓ ਮੇਰੇ ਕੁੜਤੇ ਦੇ ਨਾਲ ਦੀ ਤੂੰ ਪਾਈ ਕੁੜਤੀ
ਚੁੰਨੀ ਸਿਰ ਤੇ ਸਜਾ ਲਈ ਜਮਾ ਪੱਗ ਨਾਲ ਦੀ
ਓ ਆਪਾ ਮੇਲੇ ਵਿੱਚ ਬਹਿਜਾ ਬਹਿਜਾ ਰੱਖਣੀ ਕਰਾ ਕੇ
ਓ ਆਪਾ ਮੇਲੇ ਵਿੱਚ ਬਹਿਜਾ ਬਹਿਜਾ ਰੱਖਣੀ ਕਰਾ ਕੇ
ਵਾਂਗ ਚਲਾਂਗੇ ਨਵਾਬਾਂ ਘਰੋਂ ਸੱਜ ਧੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ
ਜੱਟਾਂ ਦੇ ਤਾ ਵਾਧੇ ਘਾਟੇ ਚੱਲੀ ਜਾਣੇ ਆ
ਤੂ ਤਾ ਲੁੱਟ ਜੱਟੀਏ ਨਜਾਰੇ ਰੱਜ ਕੇ

Written by:
ABBI FATEHGARHIA, SUKHSHINDER SHINDA

Publisher:
Lyrics © Universal Music Publishing Group

Lyrics powered by Lyric Find

Sukshinder Shinda

Sukshinder Shinda

View Profile