Durga Rangila - Bapu Chaliye Mele Te

ਤੇਰੇ ਹੱਥਾਂ ਨਾਲ ਬੰਨੀ ਪਗ
ਸਜਾ ਕੇ ਰੱਖੀ ਆ
ਖੂੰਡਾ ਲਿਸ਼ਕਾਂ ਮਾਰੇ
ਜੁੱਤੀ ਚਮਕਾ ਕੇ ਰੱਖੀ ਆ
ਖੂੰਡਾ ਲਿਸ਼ਕਾਂ ਮਾਰੇ
ਜੁੱਤੀ ਚਮਕਾ ਕੇ ਰੱਖੀ ਆ
ਹਾਏ ਕੱਸ ਦਿੱਤੀ ਏ ਕਾਠੀ
ਕੱਸ ਦਿੱਤੀ ਏ ਕਾਠੀ
ਮੈਂ ਘੋਡੇ ਅਲਬੇਲੇ ਤੇ
ਵੇ ਆਜਾ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਆਜਾ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਹੁਣ ਤਾ ਬਾਪੂ ਮੁੜਿਆ
ਚਲੀਏ ਮੇਲੇ

ਚਾਚਾ ਲੇ ਕੇ ਲੰਗ ਗਿਆ
ਆਪਣੇ ਜੀਤੇ ਤਾਰੀ ਨੂ
ਹੋ ਅਣਸੁਨੇਯਾ ਜਾ ਕਰ ਗਿਆ ਏ
ਓਹੋ ਸਾਡੀ ਵਾਰੀ ਨੂ
ਚਾਚਾ ਲੇ ਕੇ ਲੰਗ ਗਿਆ
ਆਪਣੇ ਜੀਤੇ ਤਾਰੀ ਨੂ
ਹੋ ਅਣਸੁਨੇਯਾ ਜਾ ਕਰ ਗਿਆ ਏ
ਓਹੋ ਸਾਡੀ ਵਾਰੀ ਨੂ
ਸਾਨੂ ਤਾ ਰੋਂਦੇ ਛੱਡ ਗਿਆ
ਸਾਨੂ ਰੋਂਦੇ ਛੱਡ ਗਿਆ
ਓ ਤਾ ਖੜੇ ਤਬੇਲੇ ਤੇ
ਵੇ ਆਜਾ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਆਜਾ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਛੇਤੀ ਬਾਪੂ ਮੁੜਿਆ
ਚਲੀਏ ਮੇਲੇ

ਕੱਲਿਆਂ ਜਾਂ ਨੀ ਦੇਂਦੀ
ਮਾਂ ਤਾ ਬੋਹਤਾ ਹੀ ਡਰਦੀ ਆ
ਹੋ ਕਿੱਥੇ ਜਾ ਕੇ ਬਿਹ ਗਯੋਂ
ਸਾਡਾ ਕੋਈ ਨਾ ਦਰਦੀ ਆ
ਕੱਲਿਆਂ ਜਾਂ ਨੀ ਦੇਂਦੀ
ਮਾਂ ਤਾ ਬੋਹਤਾ ਹੀ ਡਰਦੀ ਆ
ਹੋ ਕਿੱਥੇ ਜਾ ਕੇ ਬਿਹ ਗਯੋਂ
ਸਾਡਾ ਕੋਈ ਨਾ ਦਰਦੀ ਆ
ਹੋ ਮੂਡ ਤੈਥੋਂ ਨਾ ਹੋਇਆ
ਮੂਡ ਤੈਥੋਂ ਨਾ ਹੋਇਆ
ਏਡੇ ਕੀ ਝਮੇਲੇ ਤੇ
ਵੇ ਆਜਾ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਛੇਤੀ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਹੁਣ ਤਾ ਬਾਪੂ ਮੁੜਿਆ
ਚਲੀਏ ਮੇਲੇ

ਮਾਂ ਕਹਿੰਦੀ ਸੀ ਬਾਪੂ ਤਾ
ਛੇਤੀ ਮੂਡ ਆਵੇ ਗਾ
ਹੈਪੀ ਤੇ ਸ਼ੱਬੀ ਨੂ
ਮੇਲਾ ਆਪ ਵੇਖਾਵੇ ਗਾ
ਮਾਂ ਕਹਿੰਦੀ ਸੀ ਬਾਪੂ ਤਾ
ਛੇਤੀ ਮੂਡ ਆਵੇ ਗਾ
ਹੈਪੀ ਤੇ ਸ਼ੱਬੀ ਨੂੰ
ਮੇਲਾ ਆਪ ਵੇਖਾਵੇ ਗਾ
ਆਪਣਿਆਂ ਬਿਨ ਸਾਰੇ
ਆਪਣਿਆਂ ਬਿਨ ਸਾਰੇ
ਪੀਠ ਵਿਖੌਂਦੇ ਵੇਲੇ ਤੇ
ਵੇ ਛੇਤੀ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਛੇਤੀ ਬਾਪੂ ਮੁੜਿਆ
ਆਜਾ ਚਲੀਏ ਮੇਲੇ ਤੇ
ਵੇ ਹੁਣ ਤਾ ਬਾਪੂ ਮੁੜਿਆ
ਚਲੀਏ ਮੇਲੇ

Written by:
Shafi Jalbehra, Jassi Bros

Publisher:
Lyrics © Royalty Network, Sony/ATV Music Publishing LLC

Lyrics powered by Lyric Find

Durga Rangila

Durga Rangila

View Profile