G-Deep - Shounki Munda

ਓ ਰੱਖਦਾ ਏ ਮੁੰਡਾ ਸ਼ੌਂਕੀ ਬਰਾਹ ਬੋਰ ਦੀ
ਡੋਲਾ ਸਨੀ ਦਿਓਲ ਵਰਗਾ
ਜਿਮ ਵਿਚ ਜਾਨ ਤਾ ਸਲਾਮਾਂ ਪੈਂਦੀਆਂ
ਕਿਸੇ ਤੋਂ ਉਹ ਨਾ ਡਰਦਾ
ਓ ਖਿੱਚ ਓ ਢੋਲ ਜਰਾ

ਓ ਰੱਖਦਾ ਏ ਮੁੰਡਾ ਸ਼ੌਂਕੀ ਬਰਾਹ ਬੋਰ ਦੀ
ਡੋਲਾ ਸਨੀ ਦਿਓਲ ਵਰਗਾ
ਜਿਮ ਵਿਚ ਜਾਨ ਤਾ ਸਲਾਮਾਂ ਪੈਂਦੀਆਂ
ਕਿਸੇ ਤੋਂ ਉਹ ਨਾ ਡਰਦਾ
ਓ ਆਈ ਆਈ ਆਈ ਓਦੀ ਮੌਤ ਬਿੱਲੋ ਆਈ
ਜਿਦੇ ਨਾਲ ਕਹਿੰਦਾ ਪੰਗਾ ਪੈ ਗਿਆ
ਓ ਤੇਰੇ ਯਾਰ ਨੂੰ ਸਲਾਮਾਂ ਜੱਗ ਕਰਦਾ
ਤੈਨੂੰ ਕਾਹਦਾ ਡਰ ਰਹਿ ਗਿਆ
ਓ ਤੇਰੇ ਯਾਰ ਨੂੰ ਸਲਾਮਾਂ ਜੱਗ ਕਰਦਾ
ਤੈਨੂੰ ਕਾਹਦਾ ਡਰ ਰਹਿ ਗਿਆ

ਓ ਮੋਡਾ ਉਤੇ ਖਾਦੇ ਜਿਹੜੇ ਤੰਗ ਕਰਦੇ ਦੇਖ ਲਗੇ ਵੈਰੀ ਬੱਲੀਏ
ਇਸ਼ਕ ਤਾ ਦਿਲ ਖੋਲ ਖੋਲ ਕਰੀਦਾ ਬੇੜੀਆਂ ਨਾਲ ਜਿਹੜੀ ਬੱਲੀਏ
ਓ ਰੋਕ ਰੋਕ ਰੋਕ ਦੇਣਾ ਅਥਮੀ ਚ ਠੋਕ ਜਿਹੜਾ ਨਾਲ ਤੇਰੇ ਖੇਹ ਗਿਆ
ਓ ਤੇਰੇ ਯਾਰ ਨੂੰ ਸਲਾਮਾਂ ਜੱਗ ਕਰਦਾ ਤੈਨੂੰ ਕਾਹਦਾ ਡਰ ਰਹਿ ਗਿਆ
ਓ ਤੇਰੇ ਯਾਰ ਨੂੰ ਸਲਾਮਾਂ ਜੱਗ ਕਰਦਾ ਤੈਨੂੰ ਕਾਹਦਾ ਡਰ ਰਹਿ ਗਿਆ

ਹੋ ਆਰੀ ਆਰੀ ਓ ਖੰਨੇ ਆਲਾ ਸ਼ੇਰ ਬੁੱਕਦਾ
ਸ਼ੇਰ ਬੁੱਕਦਾ
ਲਾ ਲਈ ਜੱਸ ਰੈੱਸ ਨਾਲ ਯਾਰੀ
ਉਹ ਖੰਨੇ ਆਲਾ ਸ਼ੇਰ ਬੁੱਕਦਾ
ਚੇਂਜਰਾਂ ਪਾਵਾਂਦਾ ਤੇਰੀ ਪੈਰੀ ਗੋਰੀਏ ਮੋੜਾ ਜਿਹੀ ਤੋਰ ਅਸ਼ਕੇ
ਪਟਿਆ ਨਿਤ ਰਹੇ ਇਸ਼ਕ ਨੇ ਪਟਿਆ ਲੰਗਿਆ ਨਾ ਕਰ ਹੱਸ ਕੇ
ਜ਼ੋਰ ਜ਼ੋਰ ਜ਼ੋਰ ਪੂਰਾ ਹਿੱਕ ਵਿਚ ਜ਼ੋਰ ਟੈਯੋ ਦਿਲ ਤੇਰਾ ਕੱਢ ਲੈ ਗਿਆ
ਓ ਤੇਰੇ ਯਾਰ ਨੂੰ ਸਲਾਮਾਂ ਜੱਗ ਕਰਦਾ ਤੈਨੂੰ ਕਾਹਦਾ ਡਰ ਰਹਿ ਗਿਆ
ਓ ਤੇਰੇ ਯਾਰ ਨੂੰ ਸਲਾਮਾਂ ਜੱਗ ਕਰਦਾ ਤੈਨੂੰ ਕਾਹਦਾ ਡਰ ਰਹਿ ਗਿਆ
Yeah G-Deep
G-Deep USA UK
All boys are there

Written by:
G Deep, Jus Ritz

Publisher:
Lyrics © Warner Music India Private Limited

Lyrics powered by Lyric Find

G-Deep

View Profile