Sukshinder Shinda - Rog

ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹੜਾ ਲਾ ਲਿਆ ਏ
ਪਿਆਰ ਤੇਰੇ ਨੇ ਕਮਲੀ ਕੀਤਾ
ਗਮ ਤੇਰੇ ਨੇ ਖਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ

ਲਾ ਲਾ ਲਾ ਲਾ
ਲਾ ਲਾ ਲਾ ਲਾ
ਰੱਬ ਕਰੇ ਓ ਦਿਨ ਮੁੜ ਆਉਣ ਫੇਰ
ਖੁਸ਼ੀਆਂ ਦੇ ਪਲ ਸੀ ਜੋ ਤੁਰ ਆਉਣ ਫੇਰ
ਰੱਬ ਕਰੇ ਓ ਦਿਨ ਮੁੜ ਆਉਣ ਫੇਰ
ਖੁਸ਼ੀਆਂ ਦੇ ਪਲ ਸੀ ਜੋ ਤੁਰ ਆਉਣ ਫੇਰ
ਅਂਬਰੀ ਉੱਡੇ ਪਿਆਰ ਦਾ ਪੰਛੀ
ਪਿੰਜਰੇ ਕੈਦ ਕਰਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ

ਹੌਕਿਆਂ ਦੇ ਵਿਚ ਖੁਰਦੇ ਜਾਂਦੇ
ਦਿਲ ਮੇਰੇ ਦੇ ਚਾਹ ਸਾਰੇ
ਤਖਤਿਆਂ ਦੇ ਨਾਲ ਲਗ-ਲਗ ਦੇਖਾਂ
ਬੰਦ ਹੋਗੇ ਨੇ ਰਾਹ ਸਾਰੇ
ਬੰਦ ਹੋਗੇ ਨੇ ਰਾਹ ਸਾਰੇ
ਆਪਣੇ ਹੇ ਪਰਛਾਵੇਂ ਕੋਲੋਂ
ਆਪਣਾ ਆਪ ਛੁਪਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ
ਹੁਣ ਇਹ ਰੋਗ ਨਾ ਜਾਣਾ
ਜਿਹਦਾ ਲਾ ਲਿਆ ਏ

Written by:
MANJIT PANDORI, SUKHSHINDER SHINDA

Publisher:
Lyrics © Universal Music Publishing Group

Lyrics powered by Lyric Find

Sukshinder Shinda

Sukshinder Shinda

View Profile