Sukshinder Shinda - Sehre Wala

ਬੇਬੇ ਨਾਲ ਬਾਪੂ ਨਚੇ
ਤਾਏ ਨਾਲ ਤੈ ਤਾਈਂ
ਚਾਚੇ ਨਾਲ ਚਾਚੀ
ਵੀਰੇ ਨਾਲ ਭਰਜਾਈ ਬਈ
ਹੋ mummy ਨਾਲ daddy ਨਚੇ
ਤਾਏ ਨਾਲ ਤਾਈਂ ਬਈ
ਚਾਚੇ ਨਾਲ ਚਾਚੀ
ਵੀਰੇ ਨਾਲ ਭਰਜਾਈ ਬਈ
ਲੈ ਕੇ ਭੁਆ ਨੂੰ ਵੀ
ਭੁਆ ਨੂੰ ਵੀ ਫੁਫੜ ਕਮਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ

ਸਾਲੇ ਦੇ ਵਿਆਹ ਚ ਜੀਜਾ ਪਾਵੇ ਬੱਗੀਆਂ
ਵਡੀ ਬਹਿਣ ਖੁਲੇ ਲਾਗ ਵਨਡੇ ਲੱਗੀਆਂ
ਹੋ ਮਾਮੀਆਂ ਤੇ ਮਾਸੀਆਂ ਵੀ ਗਿੱਧਾ ਪੌਂਦਿਆ
ਜਿਧੋ ਜਿਧੀ ਠੁਮਕੇ ਨਾਲ ਅੱਤ ਲੌਂਦਿਆ
ਨੀ ਮਾਮਾ ਮਾਸੜ ਨਾਲ
ਮਾਮਾ ਮਾਸੜ ਨਾਲ ਮੋਰਾਂ ਵਾਲੀ ਚਾਲ ਨੱਚਿਆ
ਜਦੋ ਸਿਹਰੇ ਵਾਲਾ

ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ

ਹੂ ਬੜੀ ਬਰਸੀ ਖੱਟਣ ਗਿਆ
ਬੜੀ ਬਰਸੀ ਖੱਟਣ ਗਿਆ
ਖਟ ਖਟ ਕੇ ਲਿਓਂਦੀ ਆਰੀ
ਬਈ ਅੱਜ ਦਿਨ ਸ਼ਗਨਾ ਦਾ
ਹੋ ਅੱਜ ਦਿਨ ਖੁਸ਼ੀਆਂ ਦਾ
ਨਚਦੀ family ਸਾਰੀ
ਹੋ ਅੱਜ ਦਿਨ ਖੁਸ਼ੀਆਂ ਦਾ
ਨਚਦੀ family ਸਾਰੀ
ਹੋ ਅੱਜ ਦਿਨ ਖੁਸ਼ੀਆਂ ਦਾ
ਨਚਦੀ family ਸਾਰੀ

ਓ ਵੇਖੋ ਨਾਨੀ ਅਤੇ ਮਾਮਾ ਨੱਚਦੇ
ਦਾਦਾ ਦਾਦੀ ਨੋਟ ਵਾਰਦੇ ਨੀ ਥੱਕਦੇ
ਖੁਸ਼ੀਆਂ ਦਾ ਦਿਨ ਹੈ ਲਿਆਂਦਾ ਰੱਬ ਨੇ
ਰਲ ਮਿਲ ਜਸ਼ਨ ਮੰਨਦੇ ਸਭ ਨੇ
ਬਣ ਅਡੀ ਨਾਲ
ਅਡੀ ਨਾਲ ਬਣ ਕੇ ਭੁਚਾਲ ਨੱਚਿਆ
ਜਦੋ ਸਿਹਰੇ ਵਾਲਾ

ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ

ਹੋ ਆਗੇ ਯਾਰ ਲਾਦੇ ਨੇ ਬਣਾਕੇ ਟੋਲੀਆਂ
ਖੁਸ਼ੀ ਵਿਚ ਨੱਚਦੇ ਨੇ ਪਾ ਕੇ ਬੋਲੀਆਂ
ਹੋ ਬਾਰੀ ਬਰਸੀ ਖੱਟਣ ਗਿਆ
ਹੋ ਬਾਰੀ ਬਰਸੀ ਖੱਟਣ ਗਿਆ
ਖਟ ਖਟ ਕੇ ਲਿਆਂਦੇ ਠੇਲੇ
ਸਾਰਿਆਂ ਦੇ ਘਰ ਡਾਟਾ
ਸਾਰਿਆਂ ਦੇ ਘਰ ਮਲਿਕਾ

ਰਹਿਣ ਲਗਦੇ ਖੁਸ਼ੀ ਦੇ ਮੇਲੇ
ਸਾਰਿਆਂ ਦੇ ਘਰ ਡਾਟਾ
ਰਹਿਣ ਲਗਦੇ ਖੁਸ਼ੀ ਦੇ ਮੇਲੇ
ਸਾਰਿਆਂ ਦੇ ਘਰ ਡਾਟਾ
ਰਹਿਣ ਲਗਦੇ ਖੁਸ਼ੀ ਦੇ ਮੇਲੇ

ਹੋ ਅੱਗੇ ਯਾਰ ਲਾਦੇ ਨੇ ਬਣਾਕੇ ਟੋਲੀਆਂ
ਖੁਸ਼ੀ ਵਿਚ ਨੱਚਦੇ ਨੇ ਪਾ ਕੇ ਬੋਲੀਆਂ
ਲਾਦੇ ਦੀਆਂ ਸਾਖੀਆਂ ਵੀ ਆਂ ਨਾਚਿਆਂ
ਨਚ ਨਚ ਅੱਲੜਾਂ ਨੇ ਧੂੜਾਂ ਪੱਟੀਆਂ
ਸੱਤੇ ਕੋਟਲੀ ਦੇ
ਕੋਟਲੀ ਦੇ ਸਾਰਾ ਭੰਡਾਲ ਨੱਚਿਆ
ਜਦੋ ਸਿਹਰੇ ਵਾਲਾ

ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ
ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ
ਜਦੋ ਸਿਹਰੇ ਵਾਲਾ

Written by:
SATTA KOTLIWALA, SUKSHINDER SHINDA

Publisher:
Lyrics © Royalty Network

Lyrics powered by Lyric Find

Sukshinder Shinda

Sukshinder Shinda

View Profile