Gurinder Rai and बादशाह - Perfect Remixed By DJ Suketu

Yeah
Mr. Rai
It’s your boy
You know it
Badshah

ਆਖਿਆ ਚ ਸੂਰਮਾ ਤੂ ਪਾਯਾ ਕਰ ਨਾ
ਬਾਲ ਤੂੰ colour ਕਾਰਾਯਾ ਕਰ ਨਾ
ਲੋੜ ਨੀ ਤੈਨੂ ਕਿਸੀ ਮਸਕਾਰੇ ਦੀ
ਬੁੱਲਾਂ ਉੱਤੇ ਲਿੱਪੀ ਲਯਾ ਕਰ ਨਾ

ਏਕ ਗੱਲ ਤੂ ਦੱਸ ਦੇ ਮੈਨੂ
Makeup ਕਾਹਤੋਂ ਕਰਦੀ ਏ
ਰਬ ਨੇ ਜਿਹੜਾ ਹੁਸ੍ਨ ਦਿੱਤਾ
ਓਹਨੂ cover ਕਿਊ ਕਰਕੇ ਰਖਦੀ ਏ

ਏਕ ਗੱਲ ਤੂ ਦੱਸ ਦੇ ਮੈਨੂ
Makeup ਕਾਹਤੋਂ ਕਰਦੀ ਆਏ
ਮੈਨੂ ਤਾਂ ਓਹਦਾ ਹੀ

ਤੂ ਲਗੇ ਮੈਨੂ perfect
ਬੇਬੀ ਬਣ ਗਯੀ ਤੂ ਸਾਡੀ girl
ਤੂ ਲਗੇ ਮੈਨੂ perfect
ਤੇਰੇ ਵਰਗੀ no party girl

ਤੂ ਲਗੇ ਮੈਨੂ perfect
ਬੇਬੀ ਬਣ ਗਾਯੀ ਤੂ ਸਾਡੀ girl
ਤੂ ਲਗੇ ਮੈਨੂ perfect
ਤੇਰੇ ਵਰਗੀ no party girl

ਤੂ ਲਗੇ ਮੈਨੂ perfect

Perfect ਜੈਸੇ ਕੋਹਲੀ ਕਿ timing
Perfect ਜੈਸੇ flow ਮੇਰਾ, flow ਮੇਰਾ
ਤੇਰੀ ਹਰ ਏਕ ਚੀਜ਼ ਹੈ perfection
Perfect mind ਕਰਤੀ ਹੈ blow ਮੇਰਾ
ਹਰ outfit ਤੇਰੀ hit
ਤੇਰੀ ਅਲਗ ਹਵਾ, ਤੁਝੇ ਨਹੀ ਪਰਵਾਹ girl

ਜਾਦੂ ਕਲਾ ਤੇਰੀ ਯੇਹ ਜਵਾਨੀ
ਨਾ ਕਿਸੀ ਸੇ ਲੇ ਕੁਛਹ ਕਰਵਾ girl
ਕਰ ਨਾ ਤੂ love ਨਾ ਕਰ ਤੂ ਲੜਾਈਆਂ
ਲੜਕੋ ਕਿ ਤੇਰੇ ਪਿਛਹੇ ਛੁਟੀ ਹੈ ਪੜਾਇਆ
Bp ਹੋ ਜਾਏ low ਜਬ cute ਸਾ face
ਬਣਾ ਕੇ ਲੇਟੀ ਤੂ ਅੰਗੜਾਈਆਂ
ਜੋ ਭੀ ਤੁਝੇ ਚਾਹੀਏ ਲੇ ਲੇ go grab it
ਦੇ ਦੇ ਮੁਝੇ ਦਿਲ ਆਪਣਾ let me have it
ਯੇਹ ਤੋ ਤੂਝਕੋ ਭੀ ਹੈ ਪਤਾ
ਲੂਂਗਾ ਤੂਝਕੋ ਪਤਾ ਮੈਂ ਕ੍ਯੂਂ
Habbit

ਤੂ ਲਗੇ ਮੈਨੂ perfect
ਬੇਬੀ ਬਣ ਗਾਯੀ ਤੂ ਸਾਡੀ girl
ਤੂ ਲਗੇ ਮੈਨੂ perfect
ਤੇਰੇ ਵਰਗੀ no party girl

ਤੂ ਲਗੇ ਮੈਨੂ perfect
ਬੇਬੀ ਬਣ ਗਾਯੀ ਤੂ ਸਾਡੀ girl
ਤੂ ਲਗੇ ਮੈਨੂ perfect
ਤੇਰੇ ਵਰਗੀ no party girl

ਤੂ ਲਗੇ ਮੈਨੂ perfect

ਤੈਨੂੰ ਲੋੜ ਨੀ ਕੁੜੀਏ ਮਿਹੰਗੀ ਮਿਹੰਗੀ dress ਆਂ ਦੀ
ਤੇਰੀ simplicity ਨੇ ਪਤਲੋਂ ਕੇਹਰ ਮਚਾਇਆ ਹੈ
ਕਿਊ ਸੀਸੇ ਮੋਰੇ ਬੇਹਿਕੇ time ਗਵੌਉਨੀ ਆਏ
ਜਦ ਰੱਬ ਨੇ ਖੁੱਲਾ time ਤੇਰੇ ਲਾਯਾ ਆਏ

ਕੋਯੀ ਕਮੀ ਲਭਦੀ ਨਈ
ਤੂ ਜਚਦੀ ਆਏ ਸਾਰੀ ਨੀ
ਕਲ ਕਿ ਕਰਾਂ ਰਬ ਤੋਂ ਡਰਾ
ਲੱਕ ਪਤਲਾ ਪਤਾ ਤੋਂ ਭਾਰੀ ਨੀ

ਕੋਯੀ ਕਮੀ ਲਭਦੀ ਨਈ
ਤੂ ਜਚਦੀ ਆਏ ਸਾਰੀ ਨੀ
ਕਲ ਕਿ ਕਰਾਂ ਰਬ ਤੋਂ ਡਰਾ
ਲੱਕ ਪਤਲਾ

ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect
ਤੂ ਲਗੇ ਮੈਨੂ perfect

Written by:
BADSHAH

Publisher:
Lyrics © Royalty Network, Peermusic Publishing

Lyrics powered by Lyric Find

Gurinder Rai and बादशाह

View Profile