Ricky Khan - Samajaan Di

ਜੇ ਹੱਥਾਂ ਚ ਹਥ ਹੈ ਤੇਰਾ
ਲੋੜ ਨੀ ਤਕਦਾ ਤਾਂ ਜਾਣੀ
ਜੇ ਹੱਥਾਂ ਚ ਹਥ ਹੈ ਤੇਰਾ
ਲੋੜ ਨੀ ਤਕਦਾ ਤਾਂ ਜਾਣੀ
ਹੋ ਲੋਕਾਂ ਦਾ ਕਿ ਏ
ਤਾਂ ਰਿਹਣ ਸੜ ਦੇ
ਦੋ ਦਿਲ ਮਿਲਦੇ ਤਾਂ ਕੀਤੇ ਜਰਦੇ
ਬਾਡਾ ਚਿਰ ਕਟ ਲੇਯਾ ਡਰ ਡਰ ਕੇ
ਰਖ ਕੇ ਸ਼ਰਮ ਲਿਹਜ਼ਾਂ ਦੀ
ਹੋ ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ
ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ ਵੋ ਏ
ਮੈਂ ਤੈਨੂ ਮੈਂ ਤੈਨੂ ਖੋਣ ਨੀ ਦੇਣਾ
ਖੁਦ ਨਾਲੋ ਵਖ ਤੈਨੂ ਹੋੰਣ ਨੀ ਦੇਣਾ
ਕੀਤੇ ਆ ਵਖ਼ਤ ਚੰਗਾ ਮਾੜਾ ਸੀ
ਹੁੰਨ ਤੈਨੂ ਏਕ ਪਲ ਰੋੰਣ ਨੀ ਦੇਣਾ
ਹੋਯ ਜੋ ਕਿਸਮਤ ਦੇ ਲੇਖੇ
ਹੁੰਨ ਕੋਈ ਵਖ ਕਰਕੇ ਵੇਖੇ
ਉਂਚਿਯਾ ਦੀਵਾਰਾ ਮੀਨ ਭਵੇਈਂ
ਦੁਨਿਯਾ ਦੇ ਰਿਵਾਜਾਂ ਦੀ
ਹੋ ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ
ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ ਵੋ ਏ
ਵਿੰਦਰ ਦੁਆਵਾਂ ਵਿਚ
ਸਾਰੀ ਆਂ ਆਏ ਚਹਾਵਾਂ ਵਿਚ
ਜਿਹਦਿਆ ਮੈਂ ਘਰ ਜਾਕੇ ਮੰਗਿਆ
ਤੇਰੇ ਬਿਨਾ ਸੋਚਨਾ ਨੀ
ਹੋਰ ਕੋਈ ਲੋਚਨਾ ਨੀ
ਸੂਲੀ ਉੱਤੇ ਜਿੰਦਾ ਨੇ ਮੈਂ ਟੰਗੀਯਾ
ਅੱਸੀ ਨਾਯੋ ਹੋਣਾ ਹੁੰਨ ਕਿਸੇ ਵੱਲ ਦਾ
ਜ਼ੋਰ ਹੁੰਨ ਦਿਲ ਉੱਤੇ ਨਾਯੋ ਚਲਦਾ
ਹਨ ਉਸ ਤਰਹ ਮੈਨੂ ਲੋੜ ਤੇਰੀ
ਜੇ ਮੈਂ ਸ਼ਾਯਰ ਨੂ ਅਲਫਾਜ਼ਾ ਦੀ
ਹੋ ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ
ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ
ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ
ਚਲ ਏਕ ਹੋ ਜਾਯੀ ਏ ਸਜਨਾ
ਛੱਡ ਪਰਵਾਹ ਸਮਾਜਾਂ ਦੀ ਵੋ ਏ

Written by:
Vinder Nathu Majra

Publisher:
Lyrics © Royalty Network, Peermusic Publishing

Lyrics powered by Lyric Find

Ricky Khan

View Profile