Raj Ranjodh - London

ਵੈਲੀ ਜੱਟਾਂ ਦਾ ਕਾਕਾ
ਕਰਦਾ ਕੋਈ ਨਿਤ ਦਾ ਵਾਕਾ
ਵੈਲੀ ਜੱਟਾਂ ਦਾ ਕਾਕਾ
ਕਰਦਾ ਕੋਈ ਨਿਤ ਦਾ ਵਾਕਾ
LA ਵਿਚ ਲਾ ਕੇ ਨਾਕਾ
LA ਵਿਚ ਲਾ ਕੇ ਨਾਕਾ
ਮੇਮਾਂ ਨੂੰ ਵੇਖਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ

ਓਏ ਰਫਲਾ ਤੇ ਕੁੜੇ ਬੰਦੂਕਾ ਰਖਿਆ ਮੈਂ ਵਾਂਗ ਮਸ਼ੂਕਾਂ
ਓਏ ਰਫਲਾ ਤੇ ਕੁੜੇ ਬੰਦੂਕਾ ਰਖਿਆ ਮੈਂ ਵਾਂਗ ਮਸ਼ੂਕਾਂ
ਵੈਰੀ ਕੇ ਮਾਰੇ ਕੂਕਾਂ
ਵੈਰੀ ਕੇ ਮਾਰੇ ਕੂਕਾਂ
ਹਿੱਕਾ ਮੈਂ ਸੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ

ਓਏ UK ਤੋ ਕੁੜੇ ਜਲੰਧਰ
ਰਖਿਆ ਮੈਂ ਜੇਬ ਦੇ ਅੰਦਰ
ਓਏ UK ਤੋ ਕੁੜੇ ਜਲੰਧਰ
ਰਖਿਆ ਮੈਂ ਜੇਬ ਦੇ ਅੰਦਰ
ਤਾ ਵੀ ਕੋਈ ਅੜੇ ਪਤੰਦਰ
ਤਾ ਵੀ ਕੋਈ ਅੜੇ ਪਤੰਦਰ
ਹੱਡਿਆ ਮੈਂ ਸੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ

ਯਾਰਾ ਦੀ ਫੁੱਲ ਚੜਾਈ ਕਿਹੰਦੇ ਸੱਭ ਹਿਟਲਰ ਬਾਈ
ਯਾਰਾ ਦੀ ਫੁੱਲ ਚੜਾਈ ਕਿਹੰਦੇ ਸੱਭ ਹਿਟਲਰ ਬਾਈ
ਮਾਣਕ ਦੀ CD ਲਾਈ
ਲੌਂਦਾ ਜੱਟ ਹੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
London ਵਿਚ ਖੋਲਾ ਦੇਸੀ ਦਾਰੂ ਦਾ ਠੇਕਾ ਬਈ
​London ਵਿਚ ਖੋਲਾ ਦੇਸੀ

Written by:
Pavneet Birgi, Raj Ranjodh

Publisher:
Lyrics © TUNECORE INC, TuneCore Inc.

Lyrics powered by Lyric Find

Raj Ranjodh

Raj Ranjodh

View Profile