G-Deep - Hiq Vich Jor

ਓ ਜੀ ਕਰੇ ਵਕਤ ਨੂੰ ਜੱਫੀ ਪਾ ਲਾਵਾਂ
ਊਧਮ ਵੇ ਵਾਂਗ ਜਾ ਕੇ ਗੋਰਾ ਦਾ ਲਾਵਾਂ
ਡਾਇਰੈਕਟਰ ਨਾ ਹੁਕਮ ਬਾਏ ਚਲਾਓ ਗੋਲੀਆਂ
ਜਲੇਆਂ ਵਾਲੇ ਬੈਗ ਵਿਚ ਪਾਈਆਂ ਰੋਲੀਆਂ
ਮਾਸੋਮਾਂ ਦਾ ਜਿਹਨਾਂ ਦਾ ਸੀ ਖੂਨ ਡੋਲਿਆ
ਇਜ਼ਤਨ ਨੂੰ ਪੈਰਾਂ ਵਿਚ ਜਿਹਨਾਂ ਰੋਲਿਆ
ਖੂਹਣ ਵਿਛਾ ਮਾਸੂਮਣ ਨੇ ਮਾਰੀਆਂ ਜੋ ਸ਼ਾਲਾਂ
ਕੋਈ ਜਵਾਬ ਦੇ ਦਵੇ
ਕੀਦੀ ਹਿਕ ਵਿਚ ਜ਼ੋਰ ਜਾ ਕ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਭਗਤ ਨਾਲ ਠਾਣੇ ਜਾ ਕਚਹਿਰੀ ਜਾ ਕੇ ਮੈਂ
ਇਸਤੇਹਾਰ ਇਨਜ਼ੂਲਾਬ ਵਾਲੇ ਵੰਡਣ
ਜਿੰਦਾਬਾਦ ਭਗਤ ਦੇ ਪਿੱਛੇ ਬੋਲਣ ਮੈਂ
ਹਿੰਡ ਦੀਆਂ ਸਾਡੇਉੱਤੇ ਭਾਰੀ ਪੰਡਣ
ਓ ਗਰਮ ਹਾਂ ਖੂਨ ਮੈਂ ਕਿਹਾ ਮੰਨੋ ਦੋਸਤੋ
ਹੁੰਦਾ ਨਹੀਓ ਇਤਿਹਾਸ ਦੇਖ ਠੰਡਾ ਬਾਏ
ਹਕ਼ ਪਿੱਛੇ ਹੋਏ ਐਥੇ ਕਿੰਨੇ ਹੀ ਸ਼ਹੀਦ
ਕੋਈ ਹਿਸਾ ਦੇ ਦਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਪੰਜਾਬ ਲਈ ਜਾਵੇ
ਹੋ ਭਗਤ ਦੇ ਵਾਂਗ ਔਖਾ ਸ਼ੇਰ ਬਾਂਹਣਾ
ਸਿੱਖ ਮੇਰੇ ਵੀਰੇ ਵੇ ਦਲੇਰ ਬਾਂਹਣਾ
ਦੇਸ਼ ਮੇਰਾ ਹੱਥ ਚੋਰਾਂ ਦੇ ਵੇ ਆ ਗਿਆ
ਚੁੱਪ ਰਹਿ ਕੇ ਖੰਨੇ ਵਾਲਿਆ ਨਾ ਸਰਨਾ
ਓ ਟੱਟੂ ਰਕਾਰੀ ਜਿਹੜੇ ਝੂਠ ਬੋਲਦੇ
ਕੱਲੇ ਕੱਲੇ ਕੱਲੇ ਬੰਦੇ ਦੇ ਚਪੇੜ ਜੜਨਾ
ਹਾਂ ਉਸ ਨੂੰ ਸਲਾਮ ਜੇਹਦਾ ਜਿਉਂਦੇ ਦਾ ਬਾਏ ਕਿਸੇ ਨੂੰ ਕੋਈ ਖ਼ਵਾਬ ਦੇ ਦਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਕੀਦੀ ਹਿਕ ਵਿਚ ਜ਼ੋਰ ਜਾ ਕੇ ਪੁੱਛ ਲੋ
ਓ ਸਾਡਾ ਜੋ ਪੰਜਾਬ ਲਈ ਜਾਵੇ
ਸ਼ਹੀਦ ਐ ਆਜ਼ਮ ਸਰਦਾਰ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ
ਸ਼ਹੀਦ ਐ ਆਜ਼ਮ ਸਰਦਾਰ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ

Written by:
Gurdeep Singh Gill

Publisher:
Lyrics © Warner Music India Private Limited

Lyrics powered by Lyric Find

G-Deep

View Profile