Bunny Gill and Chani Nattan - Roose

ਅਸਲਾ ਟਪੌਂਦੇ ਉੱਤੋਂ ਬਾਰਡਰ ਨੀ ਸਾਡੇ Shoot at sight ਦੇ ਆਰਡਰ ਨੀ

ਰਹਿਣ ਨਹੀ ਦੇਣੀਆਂ , ਰਹਿਣ ਨਹੀ ਦੇਣੀਆਂ, ਰਹਿਣ ਨਹੀ ਦੇਣੀਆਂ, ਰਹਿਣ ਨਹੀ ਦੇਣੀਆਂ
ਕਿਹੰਦੇ ਰਹਿਣ ਨਹੀ ਦੇਣੀਆਂ ਪੱਗਾਂ ਅਤੇ ਦਾੜੀਆਂ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ

Phone ਮੁਢ਼ ਤੋਂ ਹੀ ਸਾਡੇ tap ਆ, ਅੰਤਿ ਬੰਦਿਆਂ ਨਾਲ ਰਖਦੇ gap ਆ

ਸਾਡੇ ਨਾਲ ਰੱਖਣੀ ਜੇ ਬਹਿਣੀ ਉਠਣੀ , ਪੋਲੀਸ ਫਿਰ ਤੇਰੇ ਯਾਰਾ ਨਿਤ ਢੁਕਣੀ

ਜਵਾਨੀਆਂ ਤਾ ਅਸੀ,ਜਵਾਨੀਆਂ ਤਾ ਅਸੀ,ਜਵਾਨੀਆਂ ਤਾ ਅਸੀ,ਜਵਾਨੀਆਂ ਤਾ ਅਸੀ
ਜਵਾਨੀਆਂ ਤਾ ਅਸੀ ਜਲਾਂ ਵਿਚ ਮਾਣਿਆ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ

ਸਾਡੇ ਸਿਰ ਲਖਾਂ ਦੇ ਇਨਾਂ ਆ, ਸਾਡਾ ਥਾਣੇ ਤੇ ਕਚੇਰੀ ਜਾਂ ਆਮ ਆ
ਅਕੇ47 weapon ਓਫ choice ਆ, ਹਾਥੇਯਾਰ ਨਹੀ ਕੌਮ ਦੀ ਏ voice ਆ
ਕਿਵੇਂ ਆ ਚਲਾਉਣੀ , ਕਿਵੇਂ ਆ ਚਲਾਉਣੀ
ਕਿਵੇਂ ਆ ਚਲਾਉਣੀ , ਕਿਵੇਂ ਆ ਚਲਾਉਣੀ
ਓ ਕਿਵੇਂ ਆ ਚਲਾਉਣੀ ਟ੍ਰੇਨਿੰਗਾਂ ਕਰਾ ਲਈਆਂ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ

ਓ Channi Nattan ਦੇ ਤਾਂ ਬਾਕੀ ਯਾਰ ਨੇ, ਅਦੇ ਜਲਾਂ ਵਿਚ ਬਾਕੀ ਅੱਧੇ ਬਾਹਰ ਨੇ
ਹੋ ਲੋਕਾਂ ਦੇ ਸਟਾਰ movie star ਆ, ਸਾਡੇ ਲਯੀ ਹਵਾਰਾ ਜਗਤਾਰ ਆ
ਤਿਹਾੜ ਜੈਲ ਵਿਚ, ਤਿਹਾੜ ਜੈਲ ਵਿਚ, ਤਿਹਾੜ ਜੈਲ ਵਿਚ, ਤਿਹਾੜ ਜੈਲ ਵਿਚ
ਤਿਹਾੜ ਜੈਲ ਵਿਚ ਪੜਦੇ ਨੇ ਬਣਿਆ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ

Written by:
Bunny Gill, Chani Nattan, Harj Nagra

Publisher:
Lyrics © Sony/ATV Music Publishing LLC

Lyrics powered by Lyric Find

Bunny Gill and Chani Nattan

View Profile