Prabh Gill - Heer Ranjha

ਪਾਕ ਮੋਹਬਤ ਹੀ ਰੱਬ ਹੈਂ
ਰੱਬ ਵੀ ਖੁਦ ਫਰਮਾਂਦਾ ਏ
ਜਦੋਂ ਦੋ ਰੂਹਾਂ ਮਿਲ ਦਿਆ ਨੇ
ਜ਼ਮਾਨਾ ਕ੍ਯੂਂ ਸੜ ਜਾਂਦਾ ਏ
ਪਿਹਲਾ ਦੋ ਦੋ ਅਖਾਂ ਚਾਰ ਹੋਇਆ
ਫਿਰ ਕੱਲੇਯਾ ਬਿਹ ਬਿਹ ਕੇ ਰੋਇਆ
ਕਾਲਿਆ ਕਾਲਿਆ ਰਾਤਾਂ ਦੇ ਵਿਚ
ਏਕ ਪਲ ਵੀ ਨਾ ਸੋਇਆ
ਜ਼ਮਾਨਾ ਬੇਵੱਫਾ
ਤਕਦੀਰ ਬੇਵੱਫਾ
ਨਾ ਰਾਂਝਾ ਬੇਵੱਫਾ
ਨਾ ਹੀਰ ਬੇਵੱਫਾ
ਜ਼ਮਾਨਾ ਬੇਵੱਫਾ
ਤਕਦੀਰ ਬੇਵੱਫਾ
ਨਾ ਰਾਂਝਾ ਬੇਵੱਫਾ
ਨਾ ਹੀਰ ਬੇਵੱਫਾ

ਅੱਸੀ ਏਕ ਹਨ ਤੇ ਏਕ ਹੀ ਰਹਾਂਗੇ
ਜਨਮ ਚਾਹੇ ਯੇ ਹੋਵੇ ਯਾ ਹੋਰ
ਆਏ ਟੰਨ ਤੋਂ ਤਾਂ
ਨੇ ਵਖ ਕਰ ਸ਼ਕਤੇ
ਪਰ ਰੂਹਾਂ ਦੇ ਦੱਸ
ਚਲਦਾ ਹੈਂ ਕਿਡਾ ਜ਼ੋਰ
ਇਸ਼੍ਕ਼ ਦਿਆ ਲਗਿਆ ਵਾਲੇ ਵੇ
ਨੁਕਸਾਨ ਦੇਖਦੇ ਤੇ ਨਾ ਨਫਾ
ਜ਼ਮਾਨਾ ਬੇਵੱਫਾ
ਤਕਦੀਰ ਬੇਵੱਫਾ
ਨਾ ਰਾਂਝਾ ਬੇਵੱਫਾ
ਨਾ ਹੀਰ ਬੇਵੱਫਾ
ਜ਼ਮਾਨਾ ਬੇਵੱਫਾ
ਤਕਦੀਰ ਬੇਵੱਫਾ
ਨਾ ਰਾਂਝਾ ਬੇਵੱਫਾ
ਨਾ ਹੀਰ ਬੇਵੱਫਾ

ਨਾ ਵਾਧਾ ਕੋਈ ਤੋੜਾ ਨਾ ਤੋੜਾ ਕੋਈ ਇਕਰਾਰ
ਰੱਬ ਆ ਰੱਬ ਵਰਗੀਏ ਨੀ ਸਾਡਾ ਰੂਹਾਂ ਦਾ ਪਿਆਰ
ਓ ਰਾਹਾਂ ਵੱਖ ਨੀ ਕਰ ਸਕਦੇ ਇਕ ਦੂਜੇ ਲਈ ਜੋ ਮਰ ਸਕਦੇ
ਇਕ ਖਾਸ ਕਹਾਣੀ ਬਣਨ ਜਾਣੀ ਸਾਡੀ ਜ਼ਿੰਦਗੀ ਦਾ ਸਫ਼ਾ
ਇਸ਼ਕ ਦੀਆ ਲੱਗਿਆ ਵਾਲੇ ਵੇ
ਨੁਕਸਾਨ ਦੇਖਦੇ ਤੇ ਨਾ ਨਫਾ
ਜ਼ਮਾਨਾ ਬੇਵੱਫਾ
ਤਕਦੀਰ ਬੇਵੱਫਾ
ਨਾ ਰਾਂਝਾ ਬੇਵੱਫਾ
ਨਾ ਹੀਰ ਬੇਵੱਫਾ
ਜ਼ਮਾਨਾ ਬੇਵੱਫਾ
ਤਕਦੀਰ ਬੇਵੱਫਾ
ਨਾ ਰਾਂਝਾ ਬੇਵੱਫਾ
ਨਾ ਹੀਰ ਬੇਵੱਫਾ ਓ

Written by:
Jung Sandhu

Publisher:
Lyrics © Royalty Network, Peermusic Publishing

Lyrics powered by Lyric Find

Prabh Gill

Prabh Gill

View Profile