Karamjit Anmol - Mulaqat

ਕਲ ਯਾਦ ਤੇਰੀ ਨਾ
ਕਲ ਯਾਦ ਤੇਰੀ ਨਾ
ਮੁਲਾਕਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦਿਆਂ
ਰਾਤ ਹੋ ਗਈ
ਕਲ ਯਾਦ ਤੇਰੀ ਨਾ

ਕੁਛ ਗੱਲਾ ਕੀਤੀਆਂ ਮੈਂ ਸ਼ਰਾਬ ਨਾਲ
ਅੱਜ ਵੀ ਆ ਗੁੱਸੇ ਤੇਰੇ ਓ ਜਵਾਬ ਨਾਲ
ਕੁਛ ਗੱਲਾ ਕੀਤੀਆਂ ਮੈਂ ਸ਼ਰਾਬ ਨਾਲ
ਅੱਜ ਵੀ ਆ ਗੁੱਸੇ ਤੇਰੇ ਓ ਜਵਾਬ ਨਾਲ
ਬਿਨਾ ਗਲੋ ਖਤਮ
ਬਿਨਾ ਗਲੋ ਖਤਮ
ਗੱਲ ਬਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦਿਆ
ਰਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦਿਆ
ਰਾਤ ਹੋ ਗਈ , ਹਾਂ
ਕਾਲ ਯਾਦ ਤੇਰੀ ਨਾ

ਕਿਸਮਤ ਹੱਥੋਂ ਹੋਇਆ ਮਜਬੂਰ ਸੀ
ਹੱਥ ਹੱਥਾਂ ਚੋ ਛੁਡਾ ਕੇ
ਜਦੋ ਹੋਇਆ ਦੂਰ ਸੀ
ਕਿਸਮਤ ਹੱਥੋਂ ਹੋਇਆ ਮਜਬੂਰ ਸੀ
ਹੱਥ ਹੱਥਾਂ ਚੋ ਛੁਡਾ ਕੇ
ਜਦੋ ਹੋਇਆ ਦੂਰ ਸੀ
ਛੱਡਗੀ ਨਾ ਚੌਂਦੇ ਆ ਵੀ
ਛੱਡਗੀ ਨਾ ਚੌਂਦੇ ਆ ਵੀ
ਕੈਸੀ ਬਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦਿਆ
ਰਾਤ ਹੋ ਗਈ , ਹਾਂ
ਕਲ ਯਾਦ ਤੇਰੀ ਨਾ
ਮੁਲਾਕਾਤ ਹੋ ਗਈ
ਕਲ ਯਾਦ ਤੇਰੀ ਨਾ

Sukh D ਬਣੀ ਨਹੀ ਕਦੇ ਸੂਖਾ ਨਾਲ
ਪੁਰਾਣੀ ਸਾਂਝ ਹੋ ਜਿਵੇ
ਮੇਰੀ ਦੁਖਾ ਨਾਲ
Sukh D ਬਣੀ ਨਹੀ ਕਦੇ ਸੂਖਾ ਨਾਲ
ਪੁਰਾਣੀ ਸਾਂਝ ਹੋ ਜਿਵੇ
ਮੇਰੀ ਦੁਖਾ ਨਾਲ
ਓ ਨੂੰ ਮਿਲਣੇ ਦੀ ਬਹੁਤ ਲੰਮੀ
ਮਿਲਣੇ ਦੀ ਬਹੁਤ ਲੰਮੀ
ਵਾਟ ਹੋ ਗਈ
ਤੇਰੇ ਬਾਰੇ ਫੇਰ ਲਿਖ ਦਿਆ
ਰਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦਿਆ
ਰਾਤ ਹੋ ਗਈ ਹਾਂ
ਕਲ ਯਾਦ ਤੇਰੀ ਨਾ

Written by:
Sukh Brar, Sukh D

Publisher:
Lyrics © Raleigh Music Publishing LLC

Lyrics powered by Lyric Find

Karamjit Anmol

View Profile