Sunny Sidhu - Charhda Punjab

ਉੱਠ ਜਾਗ ਜਵਾਨਾਂ ਓਏ ਆਇਆ ਹੁਣ ਜਾਗਣ ਦਾ ਵੇਲਾ
ਏਨਾ ਬੇਹਰੂਪੀਆਂ ਨੇ ਤੇਰੇ ਘਰ ਨੂੰ ਪਾ ਲਿਆ ਘੇਰਾ
ਸਭ ਲੁੱਟ ਪੁੱਟ ਲੈ ਜਾਉ ਗੇ
ਸਭ ਲੁੱਟ ਪੁੱਟ ਲੈ ਜਾਉ ਗੇ ਸੱਜਣਾ ਹੁਣ ਜੇ ਰੋਕ ਨਾ ਪਾਏ
ਪਰ ਕਿਹੜੀਆਂ ਅਕਲਾਂ ਸੀ ਜੋ ਇਹਨਾਂ ਨੂੰ ਤਖਤ ਬਿਠਾਏ

ਲੜਨਾ ਤਾ ਪੈਣਾ ਏ ਔਰ ਲੜਾਂਗੇ ਵੀ
ਹੁਣ ਇਹ ਹੀ ਕਿ ਜਿਹੜੀ ਸਾਡੀ ਹੋਂਦ ਏ
ਪੰਜਾਬ ਦੀ ਦਸ ਗੁਰੂਆਂ ਦੀ ਧਰਤੀ ਏ
ਓਹਨੂੰ ਓਹਦੀ ਲੜਾਈ ਏ

ਹੁਣ ਬਹੁਤ ਸਹਿ ਲਿਆ ਏ ਹੁਣ ਨਾ ਪੰਜਾਬ ਦੀ ਧਰਤੀ ਸਹਿੰਦੀ
ਸਵਾ ਲੱਖ ਨਾ ਇਕ ਲੱਡੂ ਗੁਰੂ ਗੋਬਿੰਦ ਦੀ ਫੌਜ ਹੈ ਕਹਿੰਦੀ
ਸਾਡੀਆਂ ਖਾ ਖਾ ਕੇ
ਸਾਡੀਆਂ ਖਾ ਖਾ ਕੇ ਕਈ ਮਾਲਾ ਓਹਨਾ ਦੀ ਜਾਂਦੇ ਫੇਰੀ
ਸੂਰਜ ਚੁਡੂ ਉਮੀਦਾਂ ਦਾ ਸੱਜਣਾ ਮਿੱਟੂਗੀ ਕਾਲੀ ਹਨੇਰੀ

ਘਰੋਂ ਭਰ ਟਰਾਲੀਆਂ ਜੀ ਲਾ ਲਾਏ ਦਿੱਲੀ ਦੀ ਹਿੱਕ ਤੇ ਡੇਰੇ
ਝੂਲਣ ਝੰਡੇ ਕਿਸਾਨੀ ਦੇ ਨਾ ਕੋਈ ਫੜਕੇ ਨੇੜੇ ਤੇੜੇ
ਦਿੱਲੀ ਦੀ ਜਿੱਤ ਹੋਜੂ
ਦਿੱਲੀ ਦੀ ਜਿੱਤ ਹੋਜੂ ਹੁਣ ਏ ਬਹੁਤੀ ਦੂਰ ਨਾ ਰਹਿਗੀ
ਕਰੀ ਗੋਡਿਆਂ ਭਾਰ ਇਹਨਾਂ ਰਾਜਿਆਂ ਦੀ ਹਕੂਮਤ ਦੇਹਿ ਗੀ
ਬਜ਼ੁਰਗਾਂ ਦੀ ਜਜਬੇ ਨੂੰ ਜਾਫਲ ਝੁਕ ਕੇ ਕਰੇ ਸਲਾਮਾਂ
ਨਾ ਖੜੀ ਜਵਾਨੀ ਏ ਨਾ ਚਲਣੀਆਂ ਇਥੇ ਚਾਲਾਂ

ਅਸੀਂ ਜਿੱਤੇ ਬਿਨਾ ਤਾ ਨਹੀਂ ਜਾਂਦੇ

Written by:
Sahibljs

Publisher:
Lyrics © Phonographic Digital Limited (PDL)

Lyrics powered by Lyric Find

Sunny Sidhu

View Profile