इंदीप बक्शी and Raftaar - Madam Ji

ਓ ਮੇਡਮ ਕੀਤੇ ਚੱਲੀ ਆਏਂ
ਤੇਰਾ ਲੱਕ Is Going Up And Down
ਨੇੜੇ ਡੇਰੇ ਮਾਰੇ ਮੁੰਡੇ
ਗੇੜੇ ਸਾਰੇ
ਗੇੜੇ ਸਾਰੇ
ਅੱਗੇ ਪਿਛੇ ਮਾਰੇ round
ਜਦੋਂ ਚਲੀ
ਕੱਲੀ ਮੱਲੋ ਮੱਲੀ
ਮਚ ਪੜੀ ਖਲਬਲੀ
ਪਿਛੇ ਪਿਛੇ ਆਪਾ'ਨ
ਕਰੇ follow
ਏਨਾ makeup ਲਾਯਾ
ਮਾੜਾ ਕਜਲਾ ਵੀ ਤੇ ਲਾ ਲਓ

Indeep Bakshi
Everybody
Ey
Oohhh

ਸੂਟ ਬੂਟ ਨੂ ਛੱਡ ਕੇ ਮੇਡਮ
ਪੌਂਦੀ one piece ਨੀ
ਮੇਡਮ ਸਾਰੇ trend ਬਿਨੋਦੀ
ਬਾਕੀ ਕਰਦੀ. ਰੀਸ ਨੀ

ਸੂਟ ਬੂਟ ਨੂ ਛੱਡ ਕੇ ਮੇਡਮ
ਪੌਂਦੀ one piece ਨੀ
ਮੇਡਮ ਸਾਰੇ trend ਬਿਨੋਦੀ
ਬਾਕੀ ਕਰਦੀ. ਰੀਸ ਨੀ

ਜਿਥੇ ਜਾਂਦੀ ਅੱਗ ਲਾਗੌਂਦੀ
ਹੈਇਗੀ ਡਾਇਨਮਾਇਟ ਨੀ
Turn on ਤੂ ਕਰਦੀ ਸਾਨੂ
ਪੂਰਾ excite ਨੀ
ਕ੍ਯੂਂ ਲੌਂਦੀ ਦੇਰ ਨੀ
ਕਰੌਂਦੀ wait ਨੀ
Club ਦੇ ਮੂਹਰੇ ਛੱਡ ਕੇ ਸਾਨੂ
ਅੰਦਰ ਚੱਲੀ ਕੱਲੀ ਕੱਲੀ
ਕੱਲੀ ਕੱਲੀ ਟੱਲੀ ਹੋ ਗਾਯੀ
ਹਾਏ ਨੀ
ਫੁੱਲ ਝੱਲੀ ਹੋ ਗਾਯੀ
ਕੱਲੀ ਕੱਲੀ ਟੱਲੀ ਹੋ ਗਾਯੀ
ਮੇਡਮ ਜੀ ਮੇਡਮ ਜੀ

ਕੱਲੀ ਕੱਲੀ ਟੱਲੀ ਹੋ ਗਾਯੀ
ਹਾਏ ਨੀ
ਫੁੱਲ ਝੱਲੀ ਹੋ ਗਾਯੀ
ਕੱਲੀ ਕੱਲੀ ਟੱਲੀ ਹੋ ਗਾਯੀ
ਮੇਡਮ ਜੀ ਮੇਡਮ ਜੀ

ਮੇਡਮ ਜੀ
ਮੇਡਮ ਜੀ
ਮੇਡਮ ਜੀ
ਨ ਏਵੇਰਿਬਡੀ

ਰਫਤਾਰ

ਮੈਂ ਓਹਨੂ ਕਿਹਾ ਇ ਲਾਇਕ ਯੂ
ਓ ਸਾਂਝੀ ਨੀ ਮੇਰੀ ਫੀਲਿਂਗ ਨੂ
6 ਇੰਚ ਦੀ ਹੀਲ ਪਤਕਦੀ ਆਏ
ਲਗਦੇਯ
ਟਚ ਕਰੇਗੀ ਸੀਲਿਂਗ ਨੂ
ਖਾਦ ਦੀ ਨਈ
ਤਕ ਦੀ ਨਈ
ਬੇਹੇਨ' ਤੋਂ ਘੱਟ ਗਾਲ ਕੱਦ ਦੀ ਨਈ
ਅੱਗੇ ਪਿਛੇ ਤੁਰਦੇ ਨੂ
ਓ ਮੂਡ ਕੇ ਕਦੇ ਵੀ ਤੱਕਦੀ ਨਈ
Katrina ਤੋ ਵੀ queen
ਲਗਦੀ ਨਾ ਮੈਨੂ ਏ clean
ਦੱਸ ਕਿਦਾਂ club ਵਿੱਚ ਆਯੀ
ਕਿਹਦੀ ਜੈਕ ਲਵਾਯੀ
ਬੂਤ ਸਾਨੂ ਕ੍ਯਾ
ਕੋਈ ਨਾ
ਚਾਲ ਨਚੀ ਜਾ
ਬਾਹਰ ਤੇ ਜਾ
ਬਿੱਲ ਭਦਾ
ਪੇ ਕਰੂਗਾ
ਯਾਰ ਤੇਰਾ
ਹਹਹਾ

ਇਸ਼ ਯੋ ਬਾਯ ਰਾ

ਫੂਕੀ ਫਿਰਦੇ ਤੇਰੇ ਪਿਛੇ ਸਾਰਾ ਪੇਟ੍ਰੋਲ ਨੀ
ਗੇਦੀ ਲੌਂਦੇ ਰਿਹਿੰਦੇ
ਕ੍ਯੂਂਕਿ ਹੁੰਦਾ ਕਂਟ੍ਰੋਲ ਨੀ
ਫੂਕੀ ਫਿਰਦੇ ਤੇਰੇ ਪਿਛੇ ਸਾਰਾ ਪੇਟ੍ਰੋਲ ਨੀ
ਗੇਦੀ ਲੌਂਦੇ ਰਿਹਿੰਦੇ
ਕ੍ਯੂਂਕਿ ਹੁੰਦਾ ਕਂਟ੍ਰੋਲ ਨੀ
ਗੱਡੀ ਲਾਯਾ ਨਵੀ ਕਧਾ ਕੇ
ਟੋਡੀ ਰੇਡ ਲਾਇਟ ਨੀ
ਪ੍ਯਾਰ ਦੀ ਨਿਸ਼ਾਨੀ ਦੇ ਦੇ
ਇਕ ਲਵ ਬਾਇਟ ਨੀ
ਓ ਛੱਡ ਗਾਯੀ
ਕੋਈ ਗੱਲ ਨਈ
ਫੇਰ ਵੀ ਆਪਾਂ ਕੜਲੀ ਏਂਟ੍ਰੀ
ਮਾਰੇਯ ਤੂ ਇਗ੍ਨੋਰ ਸਾਨੂ
ਡੈਨ੍ਸ ਫ੍ਲੋਰ ਤੇ ਨਾਚੇ
ਕੱਲੀ

ਓ ਕੱਲੀ ਕੱਲੀ ਟੱਲੀ ਹੋ ਗਾਯੀ
ਹਾਏ ਨੀ
ਫੁੱਲ ਝੱਲੀ ਹੋ ਗਾਯੀ
ਕੱਲੀ ਕੱਲੀ ਟੱਲੀ ਹੋ ਗਾਯੀ
ਮੇਡਮ ਜੀ ਮੇਡਮ ਜੀ

ਕੱਲੀ ਕੱਲੀ ਟੱਲੀ ਹੋ ਗਾਯੀ
ਹਾਏ ਨੀ
ਫੁੱਲ ਝੱਲੀ ਹੋ ਗਾਯੀ
ਕੱਲੀ ਕੱਲੀ ਟੱਲੀ ਹੋ ਗਾਯੀ
ਮੇਡਮ ਜੀ ਮੇਡਮ ਜੀ

ਜਿਹੜੀ ਸਜਦੀ
ਕ੍ਲਬ ਨੂ ਜੌਂਦੀ
(Clap Your Hands . Aan)

ਜਿਹੜੀ
ਹਥ ਨਾ ਕਿਸੇ ਦੇ ਔਂਦੀ
(Clap Your Hands . Aan)

ਜਿਹੜੀ
Saturday ਵਾਜਵੌਂਦੀ
ਆਪੇ ਪੀਂਦੀ ਨਾਲ ਪਿਲੌਂਦੀ
ਮੇਡਮ ਜੀ ਨ ਏਵੇਰਿਬਡੀ
(Clap Your Hands ਆਂ)

ਜਿਹੜੀ ਸਜਦੀ
ਕ੍ਲਬ ਨੂ ਜੌਂਦੀ
Clap Your Hands ਆਂ

ਜਿਹੜੀ
ਹਾਥ ਨਾ ਕਿਸੇ ਦੇ ਔਂਦੀ
Clap Your Hands ਆਂ

ਜਿਹੜੀ
Saturday ਵਾਜਵੌਂਦੀ
ਆਪੇ ਪੀਂਦੀ ਨਾਲ ਪਿਲੌਂਦੀ
ਮੇਡਮ ਜੀ and everybody
Clap Your Hands ਆਂ

ਊਵੂ
ਈਈ

Written by:
RAFTAAR

Publisher:
Lyrics © Sony/ATV Music Publishing LLC

Lyrics powered by Lyric Find

इंदीप बक्शी and Raftaar

View Profile