Bhai Davinder Singh Ji Sodhi - Bhalo Bhalo Re Kirtaniyan

ਭਲੋ ਭਲੋ ਰੇ ਕੀਰਤਨੀਆ ॥
ਭਲੋ ਭਲੋ ਰੇ ਕੀਰਤਨੀਆ ॥
ਕੀਰਤਨੀਆ ॥ ਕੀਰਤਨੀਆ ॥
ਕੀਰਤਨੀਆ ॥
ਭਲੋ ਭਲੋ ਰੇ ਕੀਰਤਨੀਆ ॥
ਭਲੋ ਭਲੋ ਰੇ ਕੀਰਤਨੀਆ ॥

ਭਲੋ ਭਲੋ ਰੇ ਕੀਰਤਨੀਆ ॥
ਗੁਰਮਤਿ ਸੰਗੀਤ ਦਾ ਨਵੇਕਲਾ ਪ੍ਰੋਗਰਾਮ
ਜੋ ਤੁਸੀਂ MH 1 ਸ਼ਰਧਾ ਚੈਨਲ ਤੋਂ ਦੇਖਦੇ ਓ
ਦਾਸ ਦਾ ਇਕ ਸੁਪਨਾ ਸੀ ਇਕ ਸੋਚ ਸੀ
ਜੋ ਸਫਲ ਹੁੰਦੀ ਦਿਸ ਰਹੀ ਹੈ
ਏ ਕੀਰਤਨ ਓਹਨਾ ਮਹਾਨ ਕੀਰਤਨੀਆਂ ਨੂੰ ਸਮਰਪਿਤ ਹੈ
ਭਾਈ ਮਰਦਾਨਾ ਜੀ ਭਾਈ ਸਤਾ ਬਲਵੰਡ ਜੀ
ਅਤੇ ਸਾਰੇ ਹੀ ਕੀਰਤਨੀਏ ਜਿਹਨਾਂ ਨੂੰ ਗੁਰੂ ਨਾਨਕ ਨੇ ਟੁਰਥ ਕੇ ਕੀਰਤਨ ਦੀ ਦਾਤ ਦਿੱਤੀ ਏ
ਇਸ ਕੀਰਤਨ ਦੇ ਲਈ ਬਹੁਤ ਹੀ ਮਹਾਨ ਸ਼ਖਸ਼ੀਅਤ ਆ ਦਾ ਯੋਗਦਾਨ ਹੈ
ਜਿਹਨਾਂ ਦਾ ਮੈ ਨਾਮ ਲੈ ਦੇਵਾਂ
MH 1 ਤੋਂ ਸਾਡੇ ਸਤਿਕਾਰ ਯੋਗ ਮਹਿੰਦਰ ਬਾਟਲਾ ਜੀ
ਅਤੇ ਸਾਡੇ ਵੱਡੇ ਵੀਰ ਵਿਵੇਕ ਤੁਲੀ ਜੀ
ਪ੍ਰਸਿੱਧ ਸੰਗੀਤ ਨਿਰਦੇਸ਼ਕ ਜਵਹੇਕ ਅਤੁਲ ਜੀ
ਜਿਹਨਾਂ ਨੇ ਇਸ ਪ੍ਰੋਗਰਾਮ ਵਿਚ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਨੂੰ
ਬਹੁਤ ਨੇੜੇ ਹੋ ਕੇ ਤਕਿਆ ਏ fine touch ਤੋਂ ਰੁਪਿੰਦਰ ਸਿੰਘ ਰੂਬੀ
ਗੁਰਪ੍ਰੀਤ ਸਿੰਘ ਅਤੇ ਮੇਰੇ ਉਹ ਸਮੂਹ ਵੀਰ ਜਿਹਨਾਂ ਨੇ ਸਹਿਯੋਗ ਦਿੱਤਾ ਏ
ਅੱਜ ਦੀ ਕੈਸੇਟ ਵੀ ਭਲੋ ਭਲੋ ਰੇ ਕੀਰਤਨੀਆ ॥
ਪ੍ਰੋਗਰਾਮ ਨੂੰ ਸਮਰਪਿਤ ਕਰ ਰਿਹਾ
ਸਾਧ ਸੰਗਤ ਜੀ ਨਵੇਕਲੇ ਪ੍ਰੋਗਰਾਮ ਪੇਸ਼ ਕਰਦੇ ਰਹੀਏ ਤੁਹਾਡੀਆਂ ਅਸੀਸਾਂ ਦੀ ਲੋੜ ਹੈ
ਭਲੋ ਭਲੋ ਰੇ ਕੀਰਤਨੀਆ ॥
ਭਲੋ ਭਲੋ ਰੇ ਕੀਰਤਨੀਆ ॥

Written by:
Shri Guru Granth Sahib Ji

Publisher:
Lyrics © Phonographic Digital Limited (PDL)

Lyrics powered by Lyric Find

Bhai Davinder Singh Ji Sodhi

View Profile